4x4 Nirvair Pannu Song Download


Play This Song
Song Lyrics
(Yeah)
ਹੋ, ਅਣਖਾਂ ਨੇ ਭਰੀਆਂ ਨੀ ਅੱਖਾਂ ਦੇਖ ਚੜ੍ਹੀਆਂ
ਹੋ, ਕੋਕਿਆਂ ਨਾ′ ਜੜੀਆਂ ਨੀ ਗੱਲਾਂ ਜਮਾਂ ਖਰੀਆਂ
ਹੋ, ਗੱਡੀਆਂ ਨੇ ਨਾਲ਼ ਨੀ ਤੇ ਗਾਡਰਾਂ ਜਿਹੇ ਯਾਰ ਨੀ
ਉੱਠਦਾ ਸਵਾਲ ਨੀ ਕੇ ਹੋਜੂ ਵਿੰਗਾ ਵਾਲ ਨੀ
ਓ, ਬੋਲ਼ਕੇ ਤਾਂ ਦੱਸੋ ਕੀ ਲਿਆਵਾਂ ਥੋਡੇ ਕਰਕੇ?
ਨੀ, ਚਰਚੇ ਤਾਂ ਰਹਿਣੇ ਆ, ਰਹਿਣੇ ਆ ਥੋੜੇ ਪਰਚੇ
ਓ, 4 By 4 ਆ ਨੀ ਅੱਖ ਵੀ ਤੇ ਅਸਲਾ ਵੀ
ਦਿੰਦਾ ਕੋਈ ਦਖਲ਼ ਨਾ ਸਾਡਾ ਜਿੱਥੇ ਮਸਲਾ
ਹੋ, ਡਾਂਗ ਵਾਲ਼ੇ ਜੋਰ ਤੇ ਮੈਂ ਜਰੋਂ ਪੁੱਟੇ ਸਾਣ ਕਈ
ਜਿਗਰੇ ਤੇ ਮਾਨ ਸਾਡੀ ਯਾਰੀਆਂ 'ਚ ਸ਼ਾਣ ਨੀ
ਆ ਲੈ ਕੁੜੇ, ਸਾਂਭ ਲੈ ਤੂੰ ਸਾਡੀ 12 Bore ਨੀ
ਜੇ ਆਕੜੇ ਕੋਈ Fire ਮਾਰੀਂ, ਬੋਲਣੇ ਦੀ ਲੋੜ ਨੀ
ਓ, ਆਪੇ ਜੱਟ ਸਾਂਭ ਲੂਗਾ, ਸਾਡੀ ਸਰਕਾਰ ਨੀ
ਉੱਠਦਾ ਸਵਾਲ ਨੀ ਕੇ ਹੋਜੂ ਵਿੰਗਾ ਵਾਲ ਨੀ
ਹੋ, ਮੌਤ ਤੋਂ ਵੀ ਚੰਦਰਾ ਡਰਾਵਾ ਸਾਡੀ ਅੱਖ ਦਾ
ਹੋ, ਦੋਗਲੇ ਬੰਦੇ ਨੂੰ, ਬਿੱਲੋ, ਨਾਲ਼ ਨੀ ਮੈਂ ਰੱਖਦਾ
ਓ, ਹੁੰਦਾ ਸਾਡੇ ਪੱਖ ਦਾ ਹਰੇਕ ਖੱਬੀ ਖਾਣ ਨੀ
ਓ, ਪੱਥਰ ਤੇ ਲੀਕ, ਕੁੜੇ, ਜੱਟ ਦੀ ਜੁਬਾਣ ਨੀ
ਜਿੱਤ ਜਿਹੇ ਚੌਬਰ ਨੇ ਸਿੱਖਿਆ ਨੀ ਹਾਰਨਾ
ਵੈਰੀਆਂ ਦੀ ਗੋਲ਼ੀ ਨੇ, ਹੋਏ, ਜੱਟ ਨੂੰ ਕੀ ਮਾਰਨਾ?
ਓ, ਏਡੀ ਛੇਤੀ ਮੁੱਕਦਾ ਨੀ ਜੱਟ, ਨਾ ਤੂੰ ਡਰ ਨੀ
ਗੱਭਰੂ ਦੇ ਹੁੰਦਿਆਂ ਤੂੰ ਫਿਕਰ ਨਾ ਕਰ ਨੀ
ਓ, Rifle ਨੂੰ Refill ਕਰਨੇ ਦੀ ਲੋੜ ਨੀ
ਓ, Magazine ਭਰਿਆ ਆ Full, ਕੁੜੇ, ਲੋੜ ਨੀ
ਓ, ਸੁਣਦੀ ਤੂੰ ਵੇਖੀ ਕਿਵੇਂ ਹੁੰਦੀ ਤਾੜ-ਤਾੜ ਨੀ
ਓ, ਉੱਠਦਾ ਸਵਾਲ ਨੀ ਕੇ ਹੋਜੂ ਵਿੰਗਾ ਵਾਲ ਨੀ
ਹੋ, ਪਿੱਛੇ-ਪਿੱਛੇ ਫਿਰਦੀ ਆ ਭਾਲਦੀ Police ਨੀ
ਓ, ਐਸੀ ਕਿਹੜੀ ਚੀਜ਼ ਜਿੱਥੇ ਮਿੱਤਰਾਂ ਦੀ Reach ਨੀ?
Don′t Teach Me, ਮੈਂ ਜਾਣਦਾ ਆਂ ਦੁਣੀਆ ਦੇ ਰੰਗ ਨੂੰ
Group Pistol ਤਾਂ ਤਿਆਰ ਰਹਿੰਦਾ ਜੰਗ ਨੂੰ
ਓ, ਨਿੱਕੇ-ਮੋਟੇ ਮਸਲੇ ਤਾਂ ਜੁੱਤੀ ਨਾ' ਨਿਬੇੜਦਾ
ਓ, Photo ਪੈਜੇ ਨਾਲ਼ ਮੇਰੇ ਫ਼ੇਰ ਨੀ ਕੋਈ ਛੇੜਦਾ
ਹੋ, ਤੂੰ ਤਾਂ ਮੇਰੀ ਆਪਣੀ ਪਸੰਦ, ਕੋਈ ਗੈਰ ਨੀ
ਓ, ਤੇਰਾ Nirvair, ਕੁੜੇ, ਬਹੁਤਿਆਂ ਲਈ ਜਹਿਰ ਨੀ
ਓ, ਏਡੀ ਕਿਹੜੀ ਗੱਲ ਸੀ ਤੂੰ ਦੱਸਣਾ ਵੀ ਭੁੱਲ ਗਈਂ?
ਨੀ Shy ਥੋੜਾ ਜੱਟ ਆ, ਤੂੰ ਖੋਰੇ ਕਿਵੇਂ ਖੁੱਲ੍ਹ ਗਈਂ?
ਓ, ਟਾਲ਼ਿਆ ਵੀ ਟੱਲਣਾ ਨੀ ਮਿੱਤਰਾਂ ਦਾ ਕਾਲ ਨੀ
ਓ, ਉੱਠਦਾ ਸਵਾਲ ਨੀ ਕੇ ਹੋਜੂ ਵਿੰਗਾ ਵਾਲ ਨੀ
(ਉਰੇ ਆ ਜਾਓ, ਉਰੇ ਆ ਜਾਓ, ਉਰੇ ਆ ਜਾਓ, ਓ)
(ਚੜ੍ਹ ਜਾਓ)
(ਰੋਕੋ, ਰੋਕੋ, ਰੋਕੋ, ਰੋਕੋ, ਹੋਏ)
(ਭਾਗ, ਭਾਗ, ਭਾਗ, ਭਾਗ)
(ਓ ਤੇਰੀ -)
(ਦੇਖਿਆ ਬੰਦਾ ਈ ਰਗੜ 'ਤਾ)