Akhiyan Gurdas Maan Song Download
Play This Song
Song Lyrics
ਅੱਖੀਆਂ ਸੂਰਮੇ ਵਾਲਿਆਂ ਜੀ ਅਸੀਂ
ਨਾਲ਼ ਸੱਜਣ ਦੇ ਲਾ ਲਈਆਂ ਜੀ ਅਸੀਂ
ਨਾਲ ਸੱਜਣ ਦੇ ਲਾ ਲਈਆਂ ਜੀ
ਪੱਲੇ ਪੈ ਗਿਆ ਰੋਣਾ
ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ
ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ
ਅੱਖੀਆਂ ਸੂਰਮੇ ਵਾਲਿਆਂ ਜੀ ਅਸੀਂ
ਨਾਲ਼ ਸੱਜਣ ਦੇ ਲਾ ਲਈਆਂ ਜੀ ਅਸੀਂ
ਨਾਲ ਸੱਜਣ ਦੇ
ਜਾਨ ਮੇਰੀ ਨੂੰ ਗ਼ਸ਼ੀਆਂ ਪਈਆਂ
ਹੁਣ ਤੇ ਆਜਾ ਮੈਂ ਮਰ ਗਈਆਂ
ਮੈਂ ਮਰ ਗਈਆਂ
ਜਾਨ ਮੇਰੀ ਨੂੰ ਗ਼ਸ਼ੀਆਂ ਪਈਆਂ
ਹੁਣ ਤੇ ਆਜਾ ਮੈਂ ਮਰ ਗਈਆਂ
ਮੈਂ ਮਰ ਗਈਆਂ
ਬੇਸਮਝੀ ਵਿੱਚ ਲਾ ਲਈਆਂ ਜੀ
ਉੱਤੋਂ ਕਸਮਾਂ ਮਰਨ ਦੀਆਂ ਖਾ ਲਈਆਂ ਜੀ
ਉੱਤੋਂ ਕਸਮਾਂ ਮਰਨ ਦੀਆਂ ਖਾ ਲਈਆਂ ਜੀ
ਪੱਲੇ ਪੈ ਗਿਆ ਰੋਣਾ
ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ
ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ
ਦੀਦ ਤੇਰੀ ਨੂੰ, ਤਰਸ ਰਹੀਆਂ ਨੇ
ਬਿਨ ਬੱਦਲਾਂ ਦੇ ਬਰਸ ਰਹੀਆਂ ਨੇ
ਬਰਸ ਰਹੀਆਂ ਨੇ (ਬਰਸ ਰਹੀਆਂ ਨੇ)
ਦੀਦ ਤੇਰੀ ਨੂੰ, ਤਰਸ ਰਹੀਆਂ ਨੇ
ਬਿਨ ਬੱਦਲਾਂ ਦੇ ਬਰਸ ਰਹੀਆਂ ਨੇ
ਬਰਸ ਰਹੀਆਂ ਨੇ
ਅੱਖੀਆਂ ਭੋਲੀਆਂ-ਭਾਲਿਆਂ ਜੀ ਅਸੀਂ
ਕਿਸ ਕਜੀਏ ਵਿੱਚ ਪਾ ਲਈਆਂ ਜੀ ਅਸੀਂ
ਕਿਸ ਕਜੀਏ ਵਿੱਚ ਪਾ ਲਈਆਂ ਜੀ
ਪੱਲੇ ਪੈ ਗਿਆ ਰੋਣਾ
ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ
ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ
ਅੱਖੀਆਂ ਸੂਰਮੇ ਵਾਲਿਆਂ ਜੀ ਅਸੀਂ
ਨਾਲ ਸੱਜਣ ਦੇ ਲਾ ਲਈਆਂ ਜੀ ਅਸੀਂ
ਨਾਲ ਸੱਜਣ ਦੇ
ਅੱਖੀਆਂ ਨੂੰ ਮੈਂ ਕੀ ਸਮਝਾਵਾਂ?
ਝੱਲੀਆਂ ′ਤੇ ਕੀ ਹੁਕਮ ਚਲਾਵਾਂ?
ਹੁਕਮ ਚਲਾਵਾਂ
ਅੱਖੀਆਂ ਨੂੰ ਮੈਂ ਕੀ ਸਮਝਾਵਾਂ?
ਝੱਲੀਆਂ 'ਤੇ ਕੀ ਹੁਕਮ ਚਲਾਵਾਂ?
ਹੁਕਮ ਚਲਾਵਾਂ
ਖ਼ੁਦ ਹੁਕਮ ਚਲਾਵਣ ਵਾਲਿਆਂ ਜੀ
ਕਿਸ ਬੇਪਰਵਾਹ ਨਾਲ ਲਾ ਲਈਆਂ ਜੀ
ਕਿਸ ਬੇਪਰਵਾਹ ਨਾਲ ਲਾ ਲਈਆਂ ਜੀ
ਪੱਲੇ ਪੈ ਗਿਆ ਰੋਣਾ
ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ
ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ
ਅੱਖੀਆਂ ਸੂਰਮੇ ਵਾਲਿਆਂ ਜੀ ਅਸੀਂ
ਨਾਲ ਸੱਜਣ ਦੇ ਲਾ ਲਈਆਂ ਜੀ ਅਸੀਂ
ਨਾਲ਼ ਸੱਜਣ ਦੇ ਲਾ ਲਈਆਂ ਜੀ ਅਸੀਂ
ਨਾਲ ਸੱਜਣ ਦੇ ਲਾ ਲਈਆਂ ਜੀ ਅਸੀਂ
ਨਾਲ ਸੱਜਣ ਦੇ