Balle Balle Bohemia, JHind Song Download
Play This Song
Song Lyrics
You Make Me Feel Like
I Want The Song
Like Do What You Do To Me
आंखे मिलाकर दिल को चुराकर
Keep Movin′, You Move For Me
ਓਹ! ਬੱਲੇ, ਬੱਲੇ
ਦੱਸੋ ਸੋਹਣਿਯੋ ਵੇ ਅੱਜ ਕਿੱਥੇ ਚੱਲੇ
ਆਪਾ ਰਹਿਗੇ ਵੇ ਤੇਰੇ ਬਿਨਾਂ ਕੱਲੇ
ਸਾਹਣੁ ਹੋ ਗਿਆ ਵੇ ਤੇਰੇ ਨਾਲ ਪਿਆਰ
ਓਹ! ਬੱਲੇ, ਬੱਲੇ
ਦੱਸੋ ਸੋਹਣਿਯੋ ਵੇ ਅੱਜ ਕਿੱਥੇ ਚੱਲੇ
ਆਪਾ ਰਹਿਗੇ ਵੇ ਤੇਰੇ ਬਿਨਾਂ ਕੱਲੇ
ਜੱਗ ਲਗੇ ਤੇਰੇ ਬਿਨਾਂ ਬੇਕਾਰ
(Yeah, Aanh, Aaha, Aaha)
ਕਿੰਨੀ ਸੋਹਣੀ ਲੱਗੇ ਹੱਸਦੀ ਤੂੰ
ਗੱਲਾਂ ਦਿਲ ਵਾਲੀ ਜੱਦ ਮੈਨੂੰ ਦੱਸਦੀ ਤੂੰ (Anh!)
ਹਾਏ ਨੀ ਟੌਰ ਪੰਜਾਬਣ ਦੀ
Gucci ਖਾਲਦੀ ਮਰੋੜਾ ਨਈਓਂ ਚਲਦੀ ਹੁਣ
ਆਪਾ ਜਿੰਦੇ ਤੈਨੂੰ ਵੇਖ
ਬਾਕੀ ਕੁੜੀਆਂ ਨੇ ਤੇਰੇ ਅੱਗੇ Fake (Anh!)
ਜੇ ਐਦਾਂ ਸਾਡਾ ਰਾਹਵੇ ਸਾਥ ਤੇਰਾ
ਜੱਗ ਕਦਮਾਂ ਚ ਰੱਖਦੁ ਮੈਂ ਵੇਖ
ਤੈਨੂੰ ਵੇਖ ਮੁੰਡੀਰ ਬਿੱਲੋ ਮੱਚਦੀ ਕਿੰਨੀ
ਵੇ ਛੱਡ Skirt, ਤੂੰ ਸੂਟ ਵਿਚ ਜਚਦੀ ਕਿੰਨੀ ਵੇ
ਮੈਨੂੰ ਚੜੇ ਵੇ ਸੋਹਣੀ ਜਿਵੇੰ ਨਸ਼ੇ ਦੀ ਪੁੜੀ
ਵੇ ਤੂੰ First, ਮੁਕਾਬਲੇ 'ਚ ਇਕ ਨੀ ਕੋਈ
ਓਹ! ਬੱਲੇ, ਬੱਲੇ
ਦੱਸੋ ਸੋਹਣਿਯੋ ਵੇ ਅੱਜ ਕਿੱਥੇ ਚੱਲੇ
ਆਪਾ ਰਹਿਗੇ ਵੇ ਤੇਰੇ ਬਿਨਾਂ ਕੱਲੇ
ਸਾਹਣੁ ਹੋ ਗਿਆ ਵੇ ਤੇਰੇ ਨਾਲ ਪਿਆਰ
ਓਹ! ਬੱਲੇ, ਬੱਲੇ
ਦੱਸੋ ਸੋਹਣਿਯੋ ਵੇ ਅੱਜ ਕਿੱਥੇ ਚੱਲੇ
ਆਪਾ ਰਹਿਗੇ ਵੇ ਤੇਰੇ ਬਿਨਾਂ ਕੱਲੇ
ਜੱਗ ਲਗੇ ਤੇਰੇ ਬਿਨਾਂ ਬੇਕਾਰ
You Make Me Feel Like
I Want The Song
Like Do What You Do To Me
आंखे मिलाकर दिल को चुराकर
Keep Movin′, You Move For Me
Party Next To Me (next To Me)
Bless ਜਦੋਂ ਕਰਦੀ Sexually (sexually)
Dress ਜਦੋਂ ਕਰਦੀ, Test To Me
Baby Where You Gone Tonight
ਓਹ! ਬੱਲੇ, ਬੱਲੇ
ਦੱਸੋ ਸੋਹਣਿਯੋ ਵੇ ਅੱਜ ਕਿੱਥੇ ਚੱਲੇ
ਆਪਾ ਰਹਿਗੇ ਵੇ ਤੇਰੇ ਬਿਨਾਂ ਕੱਲੇ
ਸਾਹਣੁ ਹੋ ਗਿਆ ਵੇ ਤੇਰੇ ਨਾਲ ਪਿਆਰ
ਓਹ! ਬੱਲੇ, ਬੱਲੇ
ਦੱਸੋ ਸੋਹਣਿਯੋ ਵੇ ਅੱਜ ਕਿੱਥੇ ਚੱਲੇ
ਆਪਾ ਰਹਿਗੇ ਵੇ ਤੇਰੇ ਬਿਨਾਂ ਕੱਲੇ
ਜੱਗ ਲਗੇ ਤੇਰੇ ਬਿਨਾਂ ਬੇਕਾਰ
Oh! Baby, Baby
ਤੇਰੇ ਬਿਨ ਨਹੀਂ ਜੀਣਾ My Lady
You're My ਜਿੰਦਗੀ
I'm Going Crazy
ਜਾਣੇ, ਜਾਣਾ Stay By My Side
ਓਹ ਬੱਲੇ, ਬੱਲੇ
ਨੀ ਟੌਰ ਪੰਜਾਬਣ ਦੀ
ਬੱਲੇ, ਬੱਲੇ
ਨੀ ਟੌਰ ਪੰਜਾਬਣ ਦੀ
ਜੁੱਤੀ ਖ਼ੰਗਦੀ ਮਾਡੋੜਾ ਨਈਓਂ ਚਲਦੀ
ਟੌਰ ਪੰਜਾਬਣ ਦੀ
ਬੱਲੇ, ਬੱਲੇ
ਓਹ ਬੱਲੇ, ਬੱਲੇ
ਬੱਲੇ, ਬੱਲੇ
ਓਹ ਬੱਲੇ, ਬੱਲੇ
ਬੱਲੇ, ਬੱਲੇ
ਓਹ ਬੱਲੇ, ਬੱਲੇ
ਬੱਲੇ, ਬੱਲੇ
ਓਹ ਬੱਲੇ, ਬੱਲੇ