Baretta Himmat Sandhu Song Download


Play This Song
Song Lyrics
Hey Haakam
Checkin′ Out The Heat Baby, Come
ਹੋ, ਫਿੱਕੇ ਸੂਟ ਉੱਤੇ ਬੂਟੀ ਆ ਕਮਾਲ਼, ਜੱਟੀਏ
ਹੱਥੀਂ ਫੜ੍ਹੀਂ ਫ਼ਿਰੇਂ ਰੇਸ਼ਮੀਂ ਰੁਮਾਲ, ਜੱਟੀਏ
(ਹੱਥੀਂ ਫੜ੍ਹੀਂ ਫ਼ਿਰੇਂ ਰੇਸ਼ਮੀਂ ਰੁਮਾਲ, ਜੱਟੀਏ)
ਹੋ, ਫਿੱਕੇ ਸੂਟ ਉੱਤੇ ਬੂਟੀ ਆ ਕਮਾਲ਼, ਜੱਟੀਏ
ਹੱਥੀਂ ਫੜ੍ਹੀਂ ਫ਼ਿਰੇਂ ਰੇਸ਼ਮੀਂ ਰੁਮਾਲ, ਜੱਟੀਏ
ਤੈਨੂੰ ਹਿੱਕ ਵਾਲ਼ੇ ਜ਼ੋਰ 'ਤੇ ਵਿਆਹ ਕੇ ਖੜੂੰ ਮੈਂ
′ਡੀਕ ਲੈ ਤੂੰ ਇੱਕ-ਦੋ ਕੂ ਸਾਲ, ਜੱਟੀਏ
ਹੋ, ਬਾਕੀ ਕਦੋਂ, ਕਿੱਥੇ ਮਿਲ਼ੇ? ਨੀ ਤੂੰ Date'ਆਂ ਸਭ ਲੈ
ਨੀ ਆਹ ਲੈ Purse 'ਚ (ਹਾਂ)
Purse ′ਚ ਜੱਟੀਏ Baretta ਸਾਂਭ ਲੈ
ਨੀ ਆਹ ਲੈ Purse ′ਚ-
ਓ, Safety ਲਈ ਜੱਟੀਏ Baretta ਸਾਂਭ ਲੈ
ਨੀ ਆਹ ਲੈ Purse 'ਚ, ਹੋ
ਹੋ, ਤੇਰੇ ਨਾਮ ਕਰ ਦਿੱਤੀ, ਜਿੰਦ ਕੱਲ੍ਹੀ-ਕਿਹਰੀ ਨੀ
ਸਾਡੇ ਦਿਲ ਦੀ ਆ ਵੈਰੀ, ਤੇਰੀ ਅੱਖ ਜ਼ਹਿਰੀ ਨੀ
ਮੋਢੇ ਤੱਕ ਆਵੇਂ, ਤੈਨੂੰ Heel ਦੀ ਕੀ ਲੋੜ ਦੱਸ?
ਛੱਲੇ ਗੱਲ ਆਮ, ਨੀ ਤੂੰ ਅਸਲੇ ਦਾ Bore ਦੱਸ
(ਅਸਲੇ ਦਾ Bore ਦੱਸ)
ਹੋ, ਬਾਕੀ Sandhu ਦਾ ਤੂੰ ਪੱਕਾ Bio Data ਸਾਂਭ ਲੈ
ਨੀ ਆਹ ਲੈ Purse ′ਚ (ਹਾਂ)
Purse 'ਚ ਜੱਟੀਏ Baretta ਸਾਂਭ ਲੈ
ਨੀ ਆਹ ਲੈ Purse ′ਚ-
ਓ, Safety ਲਈ ਜੱਟੀਏ Baretta ਸਾਂਭ ਲੈ
ਨੀ ਆਹ ਲੈ Purse 'ਚ, ਹੋ
ਓ, ਕਾਟੋ ਰਹਿੰਦੀ ਫ਼ੁੱਲਾਂ ′ਤੇ ਨੀ, ਕੌੜੀ ਗੱਲ ਬੁੱਲ੍ਹਾਂ 'ਤੇ ਨੀ
ਜ਼ਿੰਦਗੀ ਅਸੂਲਾਂ 'ਤੇ ਜਿਓਣੀ ਜੱਟ ਜਾਣਦੇ
ਸੱਤੇ ਦਿਨ Week ′ਚ ਨੀ, ਸ਼ਨੀਵਾਰ Seek ′ਚ ਨੀ
Barbecue ਲਾ ਕੇ ਮੌਜਾਂ ਜੱਟ ਮਾਣਦੇ (ਮਾਣਦੇ)
ਹੋ, ਗੱਲ ਕੱਲ੍ਹੀ-ਕੱਲ੍ਹੀ ਵੇਲ਼ੇ ਨਾਲ਼ੋਂ ਗੇਤਾ ਸਾਂਭ ਲੈ
ਨੀ ਆਹ ਲੈ Purse 'ਚ (ਹਾਂ)
Purse ′ਚ ਜੱਟੀਏ Baretta ਸਾਂਭ ਲੈ
ਨੀ ਆਹ ਲੈ Purse 'ਚ-
ਓ, Safety ਲਈ ਜੱਟੀਏ Baretta ਸਾਂਭ ਲੈ
ਨੀ ਆਹ ਲੈ Purse ′ਚ, ਹੋ
ਓ, ਤੂੰ ਹੀ ਜੱਚੀ ਦਿਲ ਨੂੰ, ਨਾ ਹੋਰ ਕੋਈ ਤੱਕਦਾ ਨੀ
ਇਸ਼ਕ਼ੇ 'ਚ ਮਾਸ ਮੈਂ ਖਵਾਦੂੰ ਤੈਨੂੰ ਪੱਟ ਦਾ
ਓ, ਤੂੰ ਹੀ ਜੱਚੀ ਦਿਲ ਨੂੰ, ਨਾ ਹੋਰ ਕੋਈ ਤੱਕਦਾ ਨੀ
ਇਸ਼ਕ਼ੇ ′ਚ ਮਾਸ ਮੈਂ ਖਵਾਦੂੰ ਤੈਨੂੰ ਪੱਟ ਦਾ
ਹੋ, Bore ਬਿੱਲੋ .38 ਵਾਲ਼ਾ ਚੱਲੇ ਤੇਰੇ ਸ਼ਹਿਰ 'ਚ ਨੀ
Number 84 ਵਾਲ਼ਾ ਚੱਲਦਾ ਏ ਜੱਟ ਦਾ
ਹੋ, ਬਾਕੀ ਕਰੀਂ ਨਾ Delete, ਨੀ ਤੂੰ Chat'ਆਂ ਸਾਂਭ ਲੈ
ਨੀ ਆਹ ਲੈ Purse ′ਚ (ਹਾਂ)
Purse ′ਚ ਜੱਟੀਏ Baretta ਸਾਂਭ ਲੈ
ਨੀ ਆਹ ਲੈ Purse 'ਚ-
ਓ, Safety ਲਈ ਜੱਟੀਏ Baretta ਸਾਂਭ ਲੈ
ਨੀ ਆਹ ਲੈ Purse ′ਚ, ਹੋ
Bring The Lights Down
Bring The Lights Do-