Bewafa Hunde Ne Raashi Sood Song Download
Play This Song
Song Lyrics
ਮੇਰੇ ਵੀ ਹੋ ਦਿਲ ਦਿਓ ਟੁਕੜੇ ਗਏ
ਝੋਲੀ ਵਿੱਚ ਮੇਰੀ ਲੱਖਾਂ ਦੁਖੜੇ ਪਏ
ਮੈਂ ਜਾਣਦੀ ਸੀ ਧੋਖੇ ਬੇਵਜ੍ਹਾ ਹੁੰਦੇ ਨੇ
ਮੈਂ ਜਾਣਦੀ ਸੀ ਧੋਖੇ ਬੇਵਜ੍ਹਾ ਹੁੰਦੇ ਨੇ
ਉਦਾਸੀ ਨੂੰ ਮੈਂ ਪਹਿਲਾਂ ਕਦੇ ਮਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਕੋਸ਼ਿਸ਼ ਕਰਾਂਗੀ, ਅਸੀ ਵੱਖ ਹੋਈਏ ਨਾ
ਛੱਡਣਾ ਹੀ ਜੇ ਤੂੰ, ਉਹ ਤਾਂ ਤੇਰੀ ਮਰਜ਼ੀ
ਨਫ਼ਰਤ ਵੇ ਤੂੰ ਸੱਚੀ-ਮੁੱਚੀ ਕਰਦਾ
ਅਜਕਲ ਪਿਆਰ ਤੇਰਾ ਹੋਇਆ ਫ਼ਰਜ਼ੀ
ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ
ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ
"ਧੋਖੇਬਾਜ਼ ਰੁੜ੍ਹੇ," ਮੈਂ ਕਦੇ ਸੁਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਤੇਰੀ ਖੁਸ਼ੀ ਵਿੱਚ ਮੇਰੀ ਖੁਸ਼ੀ ਦੇਖੀ ਮੈਂ
ਇਸ਼ਕੇ ਦੇ ਰਹੀ ਮੈਂ ਤਾਂ ਰੰਗ ਭਰਦੀ
Navi, ਵੇ ਤੂੰ ਜਿਵੇਂ ਰੁੱਖਾ-ਰੁੱਖਾ ਬੋਲਦਾ
ਮੈਨੂੰ ਕਰੇਗੀ ਬੇਰੰਗ ਤੇਰੀ ਖੁਦਗਰਜ਼ੀ
ਵੇ ਕੀ ਹੋਈ ਏ ਖ਼ਤਾ, ਐਨੀ ਦੇਵੇ ਜੋ ਸਜ਼ਾ?
ਵੇ ਕੀ ਹੋਈ ਏ ਖ਼ਤਾ, ਐਨੀ ਦੇਵੇ ਜੋ ਸਜ਼ਾ?
ਪੁੱਛਣ ਦਾ ਮੌਕਾ ਮੈਨੂੰ ਕਦੇ ਮਿਲ਼ਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ