Bhalwani Gedi Jassa Dhillon, Gur Sidhu Song Download
Play This Song
Song Lyrics
Gur Sidhu Music
Ditto ਕੋਹਿਨੂਰ ਜਿਹੀਆਂ ਅੱਖੀਆਂ
ਲੱਕ ਪਤਲਾ ′ਤੇ ਵਲ਼ ਭਾਰੇ ਨੀਂ
ਕੁੜੀਏ, ਤੂੰ ਦਿਲ ਉੱਤੇ ਲੱਗ ਗਈ
ਬੁੱਲ੍ਹੀਆਂ 'ਤੇ ਹਾਸੇ ਨੇ ਕੁਵਾਰੇ ਨੀਂ
ਤੱਕ ਸੋਹਣੀਏਂ, ਦੁਪਹਿਰ ਜਿਹਾ ਮੁੱਖੜਾ
ਮੱਲੋ-ਮੱਲੀ ਤੇਰੇ ਵੱਲ ਆਉਣ ਲੱਗ ਪਏ
Town ਤੇਰੇ, Town ਤੇਰੇ, ਬੱਲੀਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Town ਤੇਰੇ, Town ਤੇਰੇ, ਬੱਲੀਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
(ਜੱਟ ਭਲਵਾਨੀ ਗੇੜੀ ਲਾਉਣ ਲੱਗ...)
(ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ)
ਨਾਗਨੀ ′ਤੇ ਲੱਗਾ ਜੱਟ ਪੱਟਿਆ
ਉਹਨੇ ਛੱਡ ਦਿੱਤੇ ਸਾਰੇ ਮਾੜੇ ਕੰਮ ਨੀਂ
ਉਂਗਲਾਂ 'ਤੇ ਚੱਲਦਾ ਸੀ Area
ਐਨਾ ਰੱਖਦਾ ਸੀ ਮੁੰਡਾ ਕੱਲਾ ਦਮ ਨੀਂ
ਨਾਗਨੀ 'ਤੇ ਲੱਗਾ ਜੱਟ ਪੱਟਿਆ
ਉਹਨੇ ਛੱਡ ਦਿੱਤੇ ਸਾਰੇ ਮਾੜੇ ਕੰਮ ਨੀਂ
ਉਂਗਲਾਂ ′ਤੇ ਚੱਲਦਾ ਸੀ Area
ਐਨਾ ਰੱਖਦਾ ਸੀ ਮੁੰਡਾ ਕੱਲਾ ਦਮ ਨੀਂ
ਚਸਕਾ ਬੰਦੂਕਾਂ ਵਾਲ਼ਾ ਛੱਡਕੇ
ਹੁਸਨ ਤੇਰੇ ਦੇ ਉੱਤੇ ਗਾਉਣ ਲੱਗ ਪਏ
Town ਤੇਰੇ, Town ਤੇਰੇ, ਬੱਲੀਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Town ਤੇਰੇ, Town ਤੇਰੇ, ਬੱਲੀਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
(ਜੱਟ ਭਲਵਾਨੀ ਗੇੜੀ ਲਾਉਣ ਲੱਗ...)
(ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ)
ਤੇਰੇ ਖਰਾ ਜਿਹੜੇ ਰਹਿੰਦੇ ਆ ਅਧੂਰੇ ਨੀਂ
Dhillon Time ਨਾਲ਼ ਕਰਦੂ ਉਹ ਪੂਰੇ ਨੀਂ
ਦਿਲੋਂ ਖਰਾ ਜਮਾਂ, ਸੋਹਣੀਏਂ ਫ਼ਰੇਬ ਨਾ
ਤੈਨੂੰ ਹੋਰਾਂ ਨਾਲ਼ Feel ਕਰੇ Safe ਨਾ
ਤੇਰੇ ਖ਼ਾਬ ਜਿਹੜੇ ਰਹਿੰਦੇ ਆ ਅਧੂਰੇ ਨੀਂ
Dhillon Time ਨਾਲ਼ ਕਰਦੂ ਉਹ ਪੂਰੇ ਨੀਂ
ਦਿਲੋਂ ਖਰਾ ਜਮਾਂ, ਸੋਹਣੀਏਂ ਫ਼ਰੇਬ ਨਾ
ਤੈਨੂੰ ਹੋਰਾਂ ਨਾਲ਼ Feel ਕਰੇ Safe ਨਾ
ਸਾਨੂੰ ਹੋਈ ਨਾ ਖ਼ਬਰ ਪਤਾ ਲੱਗਿਆ
ਕਦੋਂ ਵਿੱਚੋ-ਵਿੱਚੀ ਅਸੀਂ ਤੈਨੂੰ ਚਾਹੁਣ ਲੱਗ ਪਏ?
Town ਤੇਰੇ, Town ਤੇਰੇ, ਬੱਲੀਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Town ਤੇਰੇ, Town ਤੇਰੇ, ਬੱਲੀਏ
ਜੱਟ ਭਲਵਾਨੀ ਗੇੜੀ ਲਾਉਣ ਲੱਗ...
ਸਾਥੋਂ ਬਿੱਲੋ ਹੋਣੀ ਨਹੀਂਓਂ ਰਫ਼ਲਾਂ ਦੀ ਛਾਂ
ਕਹੇਂਗੀ ਜੇ ਲਾ ਦਿਆਂਗੇ ਜਿੰਦ ਇੱਕੋ ਨਾਂ
ਉਂਞ ਤਾਂ ਬਥੇਰੇ ਪੰਗੇ ਲਏ ਨੇ
ਸੱਚੀਂ ਆਸ਼ਕੀ ′ਚ ਪਹਿਲੀ ਵਾਰੀ ਹੋਏ ਆਂ ਫ਼ਨਾਹ
ਹੋ, ਤੇਰਾ ਕੱਜਲਾ ਨਾ ਮੌਤ ਕਿਤੇ ਬਣਜੇ
ਤੇਰੇ ਉੱਤੇ Luck ਅਜ਼ਮਾਉਣ ਲੱਗ ਪਏ
Town ਤੇਰੇ, Town ਤੇਰੇ, ਬੱਲੀਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Town ਤੇਰੇ, Town ਤੇਰੇ, ਬੱਲੀਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ