Bina Mangeon Slaah Satinder Sartaaj Song Download
Play This Song
Song Lyrics
ਬਿਨਾਂ ਮੰਗਿਓ ਸਲਾਹ ਨੀ ਦੇਣੀ ਚਾਹੀਦੀ, ਓ
ਹੋ, ਬਿਨਾਂ ਮੰਗਿਓ ਸਲਾਹ ਨੀ ਦੇਣੀ ਚਾਹੀਦੀ, ਕਦਰ ਇੱਦਾਂ ਘੱਟ ਜਾਂਦੀਏ

ਹੋ, ਐਵੇਂ ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ
ਹੋ, ਇੱਕ-ਦੋ ਮਹੀਨੀਆਂ ਦੀ ਯਾਰੀ ਵੀ ਕੀ ਕਰਨੀ?
ਰੋਜ਼-ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ? (ਤਿਆਰੀ ਵੀ ਕੀ ਕਰਨੀ?)
ਇੱਕ-ਦੋ ਮਹੀਨੀਆਂ ਦੀ ਯਾਰੀ ਵੀ ਕੀ ਕਰਨੀ?
ਰੋਜ਼-ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ?
ਜੀ ਬਹੁਤੇ ਸੱਜਣ ਬਣਾਉਣ ਦੀ ਵੀ ਲੋੜ ਨਹੀਂ
ਓ, ਬਹੁਤੇ ਸੱਜਣ ਬਣਾਉਣ ਦੀ ਵੀ ਲੋੜ ਨਹੀਂ, ਜੀ ਇਕ ਨਾਲ ਵੀ ਕੱਟ ਜਾਂਦੀਏ
ਹੋ, ਐਵੇਂ ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ
ਹੋ, ਪਾਰ ਤੂੰ ਨਿਗਾਹਾਂ ਨਾਲ ਵੇਖ ਲਈ ਤੇ ਜਾਣ ਲਈ
ਕਿਹੜਾ ਕਿੰਨਾ ਜੋਗਾ ਉਹਦਾ ਮੁੱਲ ਪਹਿਚਾਣ ਲਈ
ਪਾਰ ਤੂੰ ਨਿਗਾਹਾਂ ਨਾਲ ਵੇਖ ਲਈ ਤੇ ਜਾਣ ਲਈ
ਕਿਹੜਾ ਕਿੰਨਾ ਜੋਗਾ ਉਹਦਾ ਮੁੱਲ ਪਹਿਚਾਣ ਲਈ
ਤੂੰ ਦੇਖੀਂ ਪੱਥਰ ਨਾ ਬੋਝੇ ਵਿੱਚ ਪਾ ਲਵੀਂ ਕਮੀਜ਼ ਐਦਾਂ ਫੱਟ ਜਾਂਦੀਏ
ਤੂੰ ਦੇਖੀਂ ਪੱਥਰ ਨਾ ਬੋਝੇ ਵਿੱਚ ਪਾ ਲਵੀਂ ਕਮੀਜ਼ ਐਦਾਂ ਫੱਟ ਜਾਂਦੀਏ
ਹੋ, ਐਵੇਂ ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ
ਡਾਢੀਆਂ ਦੇ ਸਾਹਵੇਂ ਕਦੀ ਆਖਰਾਂ ਵਿਖਾਈਏ ਨਾ
ਕਦੀ ਵੀ ਕੁਦਰਤਾਂ ਦੇ ਨਾਲ ਮੱਠੇ ਧਾਈਏ ਨਾ
ਡਾਢੀਆਂ ਦੇ ਸਾਹਵੇਂ ਕਦੀ ਆਖਰਾਂ ਵਿਖਾਈਏ ਨਾ
ਕਦੀ ਵੀ ਕੁਦਰਤਾਂ ਦੇ ਨਾਲ ਮੱਠੇ ਧਾਈਏ ਨਾ
ਜਿਹੜੇ ਰੁਕ ਨਾ ′ਚੋਂ ਕਰੀ, ਯਾਰੋ, ਉਹਨਾਂ ਨੂੰ ਹਨੇਰੀ ਜਿਹੜੋ ਪੱਟ ਜਾਂਦੀਏ
ਹੋ, ਜਿਹੜੇ ਰੁਕ ਨਾ 'ਚੋਂ ਕਰੀ, ਯਾਰੋ, ਉਹਨਾਂ ਨੂੰ ਹਨੇਰੀ ਜਿਹੜੋ ਪੱਟ ਜਾਂਦੀਏ
ਹੋ, ਐਵੇਂ ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ
ਕਿੰਨਾ ਕੁਝ ਸਿੱਖਿਆਂ ਤੇ ਕੀ-ਕੀ ਹੈ ਬਣਾ ਲਿਆ
ਰੱਬ ਨੂੰ ਵੀ ਬਾਹੋ ਪਰ ਸਾਹਮਣੇ ਬਿਠਾ ਲਿਆ
ਕਿੰਨਾ ਕੁਝ ਸਿੱਖਿਆਂ ਤੇ ਕੀ-ਕੀ ਹੈ ਬਣਾ ਲਿਆ
ਰੱਬ ਵੀ ਹੀ ਬਾਹੋ ਪਰ ਸਾਹਮਣੇ ਬਿਠਾ ਲਿਆ
ਮੈਂ ਹੈਰਾਨ ਹਾਂ ਮਿੱਠੀ ਜੀ ਰਸ ਗੰਨੇ ਦੀ - ਹੋ
ਹੋ, ਮੈਂ ਹੈਰਾਨ ਹਾਂ ਮਿੱਠੀ ਦੀ ਰਸ ਗੰਨੇ ਦੀ, ਦਾਰੂ ′ਚ ਕਿੱਦਾਂ ਵੱਟ ਜਾਂਦੀਏ
ਹੋ, ਐਵੇਂ ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ
ਉਹਦੀਆਂ ਇਸ਼ਾਰਿਆਂ ਤੇ ਬਿਨਾਂ ਪੱਤਾ ਝੁਲੇ ਨਾ
ਲੱਗ ਜਾਂਦੇ ਗੁਣ ਤਾਕੀ ਲੇਖਾਂ ਵਾਲੀ ਖੁੱਲ੍ਹੇ ਨਾ

ਜਦੋਂ ਹੋ ਜਾਵੇਂ ਸਵੱਲੀ ਨਿਗ੍ਹਾ ਮੌਲਾ ਦੀ
ਹੋ, ਜਦੋਂ ਹੋ ਜਾਵੇਂ ਸਵੱਲੀ ਨਿਗ੍ਹਾ ਮੌਲਾ ਦੀ ਤਾਂ ਭਾਜੀ ਵੀ ਪਲਟ ਜਾਂਦੀਏ
ਐਵੇਂ ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ
ਫ਼ਖ਼ਰਾਂ ਦੇ ਵਾਂਗ ਨੀਵਾਂ ਹੋ ਜਾ Sartaaj ਤੂੰ
ਜਿੰਨਾਂ ਲੱਖਾਂ ਤਾਰੇ ਹੋ ਜਾ ਉਹਨਾਂ ਦਾ ਮੁਹਤਾਜ ਤੂੰ

ਹੋ, ਜਿਹੜੀ ਰੂਹ ਨੇ ਕਮਾਈਆਂ ਰੱਬੀ ਦੌਲਤਾਂ ਜਿਹਾ ਨੂੰ ਉਹੀ ਖੱਟ ਜਾਂਦੀਏ

ਜੀ ਐਵੇਂ ਈ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੋਣੋਂ ਹੱਟ ਜਾਂਦੀਏ
ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ, ਇੱਜ਼ਤ ਹੋਣੋਂ ਹੱਟ ਜਾਂਦੀਏ
ਨਾ... ਨਾ ਨਾ ਨਾ, ਨਾ