Mr-Jatt.In

Champions Anthem Karan Aujla, IKKY Song Download

Champions Anthem
Title : Champions Anthem
Singer : Karan Aujla , IKKY ,
Lyric : Karan Aujla, Ikwinder Sahota, Milan D’Agostini, Sandor Schwisberg
Label : WM Canada
Added On : 18, Aug 2023
Description: Listen & Download Champions Anthem Mp3 Song Download from Making Memories (2023) Album, Champions Anthem Song Sung by Karan Aujla, IKKY, and written by Karan Aujla, Ikwinder Sahota, Milan D’Agostini, Sandor Schwisberg,. Download Champions Anthem mp3 songs in 128Kbps, 192Kbps and 320Kbps - in HD High Quality Audio Music From Mr-Jatt.
Get This Song Get This Song

Play This Song

Share On

Song Lyrics

ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ′ ਚਲਦੇ
ਮੈਂ ਮੜਕ ਨਾ' ਚੱਲਾਂ

ਹਲੇ ਨਵੀਂ ਓ ਬਣਾਈ ਆ
Cuba ′ਚ ਮੈਂ ਕੋਠੀ
ਦੇਖੀਂ, ਸੋਹਣੀਏ, ਚੁਬਾਰੇ ਵਿੱਚੋਂ
ਪਾਣੀ ਦੀਆਂ ਛੱਲਾਂ

ਮੈਂ ਕਿਹਾ ਪੜ੍ਹ, ਪੜ੍ਹ, ਪੜ੍ਹ 'ਤੇ
ਪਿਆਰਾਂ ਦੇ ਪਹਾੜੇ
ਗੌਰੇ ਮੀਗੇ ਦੇਸੀ ਕਾਲ਼ੇ ਨੀ
Crew ਦੇ ਵਿੱਚ ਚਾਰੇ

ਆਹ ਲੈ ਖੁਸ਼ ਹੋਕੇ ਦਿੱਨਾਂ Cash
Count ਨਾ ਕਰੀਂ ਤੂੰ
ਕਦੇ ਗਿਣ ਕੇ ਨਹੀਂ ਵਾਰੇ
ਅਸੀਂ ਜਿੱਥੇ Note ਵਾਰੇ

ਛੋਟੇ ਪਿੰਡੋਂ ਆਕੇ ਚੀਜਾਂ ਬੜੀਆਂ ਲਾ 'ਤੇ
ਸਾਡੇ ਖਾਤੇ ′ਚ ਤਾਂ ਹੈਂ ਨੀ ਸਾਰੇ ਅੜ੍ਹੀਆਂ ′ਤੇ ਲਾ 'ਤੇ
ਤੈਨੂੰ ਜੱਟਾਂ ਦਾ ਪਤਾ ਇਹ ਤਾਂ ਅੜ੍ਹੀਆਂ ਭਾਗਾਉਂਦੇ
ਅਸੀਂ ਪੰਜ-ਸੱਤ Acre ਤਾਂ ਘੜੀਆਂ ਤੇ ਲਾ ′ਤੇ

ਅੱਗੇ ਗਰਮੀ ਆ ਬੀਬਾ ਤਾਂ ਹੀ 26 Inch ਪਾ ਲਏ
V12 ਦਾ Engine ਦੇਖ ਮਾਰਦਾ ਉਬਾਲ਼ੇ
Sunset ਤੇ ਪੀਵਾਂਗੇ ਨੀ Tequila Sunrise
ਖੜੀ 40 Foot Yacht ਨੀ ਸਮੁੰਦਰ ਬਿਚਾਲ਼ੇ

ਕੱਲੇ ਆ ਕੱਲੇ ਨੀ
ਕੁਝ ਪੱਲੇ ਆ ਪੱਲੇ ਨਹੀਂ
ਸਾਡੀ ਬੱਲੇ ਆ ਬੱਲੇ ਨੀ
ਵੈਰੀ ਥੱਲੇ ਆ ਥੱਲੇ ਨਹੀਂ
ਕਦੇ ਜੋੜ ਕੇ ਨਹੀਂ ਰੱਖੇ
ਅਸੀਂ ਭਰੇ ਨਹੀਂ ਗੱਲੇ ਨਹੀਂ
ਹਲੇ ਏਥੇ ਹੀ ਆਂ ਬੀਬਾ
ਅਸੀਂ ਚੱਲੇ ਆ ਚੱਲੇ ਨਹੀਂ

ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ' ਚਲਦੇ
ਮੈਂ ਮੜਕ ਨਾ′ ਚੱਲਾਂ

ਹਲੇ ਨਵੀਂ ਓ ਬਣਾਈ ਆ
Cuba 'ਚ ਮੈਂ ਕੋਠੀ
ਦੇਖੀਂ, ਸੋਹਣੀਏ, ਚੁਬਾਰੇ ਵਿੱਚੋਂ
ਪਾਣੀ ਦੀਆਂ ਛੱਲਾਂ

ਕਿਹਨੂੰ ਕੀਹਦੀ ਆ Support
ਮੈਨੂੰ ਫਿਕਰ ਨਹੀਂ ਕੋਈ
ਮੇਰਾ ਰੱਬ ਮੇਰੇ ਨਾਲ਼
ਓਦਾਂ ਦੇਖਣ ਨੂੰ ਕੱਲਾ

ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ′ ਚਲਦੇ
ਮੈਂ ਮੜਕ ਨਾ' ਚੱਲਾਂ

(Yeah, ਮੈਂ ਚੱਲਾਂ, ਤੁਰਨਾ ਮੜਕ ਨਾਲ਼)
(ਜ਼ਿੰਦਗੀ ਸਵਾਦ ਨਾਲ਼)
('ਤੇ ਕੰਮ, ਥੋਨੂੰ, ਜੁਰਤ, ਥੋਨੂੰ, ਨਾਲ਼, ਥੋਨੂੰ)

ਥੋਨੂੰ ਕਦਰ ਕੀ ਆਟਿਆਂ ਦੀ? ਦੁੱਲੇ ਵੀ ਨਹੀਂ ਹੋਣੇ
ਤੂੰ ਕੀ ਬੁੱਝੇਂਗੀ ਹਾਲਾਤ? ਦੇਖੇ ਚੁੱਲ੍ਹੇ ਵੀ ਨਹੀਂ ਹੋਣੇ
ਮੈਨੂੰ ਜ਼ਿੰਦਗੀ ′ਚ ਕਾਫੀ ਬੰਦੇ ਮਿਲ਼ੇ ਆ, ਕੁੜੇ ਨੀ
ਸਾਨੂੰ ਯਾਦ ਵੀ ਨਹੀਂ ਹੋਣਾ ਤੇ ਉਹ ਭੁੱਲੇ ਵੀ ਨਹੀਂ ਹੋਣੇ

ਨੀ ਤੂੰ ਹਲੇ ਵੀ ਆ, ਬੀਬਾ, ਉਹੀ ਲਹਿੰਗੇ ਦੇ ਦਵਾਲੇ
ਨੀ ਮੈਂ ਪੌਣੇ ਤਿੰਨ ਲੱਖ ਦੇ ਤਾਂ ਕੁੜਤੇ ਸਵਾ ਲੇ
ਕਦੇ ਕਿਸੇ ਨਾ′ ਕਰੀਂ ਐਵੇ ਮਿੱਤਰਾਂ ਨੇ ਮਾੜੀ
ਅਸੀਂ ਘੋੜੇ ਤਾਂ ਪਾਲ਼ੇ ਆ ਪਰ ਚਮਚੇ ਨਹੀਂ ਪਾਲ਼ੇ

ਫ਼ੱਟੇ ਆ ਚੱਕੇ ਨੀ
ਵਾਅਦੇ ਪੱਕੇ ਆ ਪੱਕੇ ਨੀ
ਅਸੀਂ ਯੱਕੇ ਆਂ ਯੱਕੇ ਨੀ
ਵੈਰੀ ਥੱਕੇ ਆ ਥੱਕੇ ਨੀ
ਦੱਸ ਕਿਹੜਾ ਬੋਲੂ-ਸੰਗੂ
ਦੱਸ ਕਿਹੜਾ ਪਾਣੀ ਮੰਗੂ
ਦੱਸ ਕਿਵੇਂ ਪਾਣੀ ਲੰਘੂ
ਅਸੀਂ ਨੱਕੇ ਆ ਨੱਕੇ ਨੀ

ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ' ਚਲਦੇ
ਮੈਂ ਮੜਕ ਨਾ′ ਚੱਲਾਂ

ਹਲੇ ਨਵੀਂ ਓ ਬਣਾਈ ਆ
Cuba 'ਚ ਮੈਂ ਕੋਠੀ
ਦੇਖੀਂ, ਸੋਹਣੀਏ, ਚੁਬਾਰੇ ਵਿੱਚੋਂ
ਪਾਣੀ ਦੀਆਂ ਛੱਲਾਂ

ਕਿਹਨੂੰ ਕੀਹਦੀ ਆ Support
ਮੈਨੂੰ ਫਿਕਰ ਨਹੀਂ ਕੋਈ
ਮੇਰਾ ਰੱਬ ਮੇਰੇ ਨਾਲ਼
ਓਦਾਂ ਦੇਖਣ ਨੂੰ ਕੱਲਾ

ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ′ ਚਲਦੇ
ਮੈਂ ਮੜਕ ਨਾ' ਚੱਲਾਂ

Related Songs


Google Tags :

Champions Anthem Karan Aujla, IKKY Mp3 Song Download, Champions Anthem Releasing at 18, Aug 2023 from Album / Movie Making Memories (2023) Mp3 Song 128Kbps 192Kbps 320Kbps Mp3 Download
© Copyright - Mr-Jatt.In 2025