Chor Chor Prem Dhillon, Rass Song Download
Play This Song
Song Lyrics
ਹਾਂ... ਆਂ
Rass
ਕਈ ਦਿਨਾਂ ਤੋਂ ਹੋਏ ਓ ਹੋਰ
ਵੇ ਤੂੰ ਚੋਰ-ਚੋਰ-ਚੋਰ
ਤੈਥੋਂ ਹੋਰ ਜਿਹੀ ਆਵੇ Adore
ਵੇ ਤੂੰ ਚੋਰ-ਚੋਰ-ਚੋਰ
ਕਈ ਦਿਨਾਂ ਤੋਂ ਹੋਏ ਓ ਹੋਰ
ਵੇ ਤੂੰ ਚੋਰ-ਚੋਰ-ਚੋਰ
ਤੈਥੋਂ ਹੋਰ ਜਿਹੀ ਆਵੇ Adore
ਵੇ ਤੂੰ ਚੋਰ-ਚੋਰ-ਚੋਰ
ਕਿਹੜੇ ਨਸ਼ੇ ਵਿਚ ਰਹਿਨਾ?
ਕਾਤੋਂ High ਜਿਹਾ ਲੱਗੇ?
ਅੱਖ ਮੇਰੇ ਤੋਂ ਚੁਰਾਵੇਂ
ਅੱਖ ਲਾਈ ਕਿਤੇ ਲੱਗੇ
ਵੇ ਤੂੰ ਗ਼ੈਰਾਂ ਨਾਲ਼ ਹੱਸੇ
ਮੇਰੇ ਨਾਲ਼ ਰੁਸਵਾਈ
ਜਾਂ ਤੂੰ ਕਿਸੇ ਵੱਲ ਗਿਆ
ਜਾਂ ਕੋਈ ਤੇਰੇ ਵੱਲ ਆਈ
ਚੁੱਪ ਬੁੱਲਾਂ ′ਤੇ ਦਿਲ ਵਿਚ ਸ਼ੋਰ
ਵੇ ਤੂੰ ਚੋਰ-ਚੋਰ-ਚੋਰ
ਤੈਥੋਂ ਹੋਰ ਜਿਹੀ ਆਵੇ Adore
ਵੇ ਤੂੰ ਚੋਰ-ਚੋਰ-ਚੋਰ
ਕਈ ਦਿਨਾਂ ਤੋਂ ਹੋਏ ਓ ਹੋਰ
ਵੇ ਤੂੰ ਚੋਰ-ਚੋਰ-ਚੋਰ
ਤੈਥੋਂ ਹੋਰ ਜਿਹੀ ਆਵੇ Adore
ਵੇ ਤੂੰ ਚੋਰ-ਚੋਰ-ਚੋਰ
(ਵੇ ਤੂੰ ਚੋਰ)
(ਵੇ ਤੂੰ ਚੋਰ)
ਮੈਂ ਤਾਂ ਕਹਿੰਦੇ ਸੁਣੇ ਲੋਕੀ
ਸਾਨੂੰ ਪਿਆਰ ਹੋਇਆ ਸੀ
ਮੈਂ ਤਾਂ ਆਹੀ ਆਖੂ ਮੇਰੇ ਨਾਲ਼
ਖਿਲਵਾੜ ਹੋਇਆ ਸੀ
ਇੱਕ ਗੱਲ ਦਾ ਏ ਮਾਣ
ਜੇ ਕੋਈ ਬਹੁਤਾ ਪੁੱਛੁ-ਦੱਸੂ
ਮੈਂ ਸਿਤਾਰਿਆਂ ਨਾਲ਼ ਲਈਆਂ
ਉਹ Star ਹੋਇਆ ਸੀ
ਵੇ ਤੂੰ ਬਹੁਤਾ ਬੇ-ਦਿਲਾ
ਥੋੜਾ ਤਰਸ ਕਰੇ ਬੰਦਾ
ਜੇ ਆਹੀ ਹਾ ਵੇ ਇਸ਼ਕ, ਤੌਬਾ
ਨਾ ਹੀ ਹੁੰਦਾ ਚੰਗਾ
ਜਿਦ੍ਹੇ ਦਿਲ ਨੂੰ ਕੋਈ ਲੱਗੀ
ਫ਼ਿਰ ਕਰੇਂਗਾ ਤੂੰ ਆਪੇ
ਰੌਲੇ ਮੁੱਕ ਵੀ ਤੇ ਜਾਣ
ਤੇਰੀ ਨੀਤ ਹੀ ਨਾ ਜਾਪੇ
"ਢਿੱਲੋਂ" ਬਦਲੇ ਤੇਰੇ ਤੋਰ
ਵੇ ਤੂੰ ਚੋਰ-ਚੋਰ-ਚੋਰ
ਤੈਥੋਂ ਹੋਰ ਜਿਹੀ ਆਵੇ Adore
ਵੇ ਤੂੰ ਚੋਰ-ਚੋਰ-ਚੋਰ
ਕਈ ਦਿਨਾਂ ਤੋਂ ਹੋਏ ਓ ਹੋਰ
ਵੇ ਤੂੰ ਚੋਰ-ਚੋਰ-ਚੋਰ
ਤੈਥੋਂ ਹੋਰ ਜਿਹੀ ਆਵੇ Adore
ਵੇ ਤੂੰ
Rass
(ਵੇ ਤੂੰ)
(ਚੋਰ-ਚੋਰ-ਚੋਰ)
(ਵੇ ਤੂੰ)
(ਚੋਰ-ਚੋਰ-ਚੋਰ)
(ਕਈ ਦਿਨਾਂ ਤੋਂ ਹੋਏ ਓ ਹੋਰ)
(ਵੇ ਤੂੰ ਚੋਰ-ਚੋਰ-ਚੋਰ)
(ਹਾਂ... ਆਂ)
(ਚੋਰ-ਚੋਰ-ਚੋਰ)