Chronicle Of Chandigarh Satinder Sartaaj Song Download
![Chronicle Of Chandigarh](https://www.mr-jatt.in/upload_file/1/12/11326/400x400/thumb_678474e4dfa88.webp)
![Get This Song](/images/get_this_song.webp)
Play This Song
Song Lyrics
ਜਾਲੀ ਜਾਲੀ ਜਾਲੀ
ਕੇ ਮਿੱਤਰਾਂ ਦਾ ਕੱਠ ਹੋ ਗਿਆ ਸੀ
ਇਕ ਮਾਰਕਟ ਸ਼ਹਿਰ ਸੀ Mohalli
ਕੇ ਜਿਹੜੇ ਦਿਨ ਪਿੰਡ ਜਾਣਾ ਸੀ
ਉਸ ਦਿਨ ਬੋਤਲਾਂ ਮੰਗਾ ਲਈਆਂ
ਜਾਲੀ ਕੇ ਚੱਲੀਆਂ ਤੋਂ ਇਕ ਬੱਚ ਗਈ
ਡੋਲਦੇ ਖਰ ਦੋ ਕੁਰਾਲੀ
ਕੇ ਜਾਂਦੇ ਲਲਕਾਰੇ ਮਾਰਦੇ
ਰੋਡ ਪਏ ਸੀ ਜਿਹੜੇ Ludhiane ਵਾਲੀ
ਕੇ ਉੱਠੇ ਜਾਕੇ Call ਆ ਗਈ
ਹੋ, ਉੱਠੇ ਜਾਕੇ Call ਆ ਗਈ
ਜੀ Ring ਭੱਜ ਗਈ ਸੀ Classmate ਵਾਲੀ
ਕੀ ਕਹਿੰਦੀ ਮੁੜੋਂ Chandigarh ਨੂੰ
ਪਰੇਸ਼ਾਨ ਹੈ ਸਹੇਲੀ ਤੇਰੀ ਵਾਲੀ
ਜੀ ਗੱਡੀ ਮੋੜੀ Bypass ਤੋਂ
ਹੋ, ਗੱਡੀ ਮੋੜੀ Bypass ਤੋਂ
ਉੱਥੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ
ਕੇ ਅੱਗੇ ਜਾਕੇ ਨਾਕਾ ਲੱਗਿਆਂ
ਹੋ, ਅੱਗੇ ਜਾਕੇ ਨਾਕਾ ਲੱਗਿਆਂ
ਖੜੀ Gypsy Traffic ਵਾਲੀ
ਕੇ ਪੀਤੀ ਨੂੰ ਸੀ Check ਕਰਦੇ
ਹੋ, ਪੀਤੀ ਨੂੰ ਸੀ Check ਕਰਦੇ
ਲੈ ਦੇਖੇ Problem ਤਾਲੀ
ਕੇ ਪਹੁੰਚੇ ਜਦੋਂ PG ਥੱਲੇ ਤਾਂ
ਉੱਥੋਂ ਬੋਲਦੀ ਸਹੇਲੀ ਕਾਲੀ-ਕਾਲੀ
ਜੀ ਸੁਣੋ ਜ਼ਰਾ ਕੀ ਕਹਿੰਦੀਏ
ਮੈਂ PG ਲੈ ਲਿਆ ਸੀ ਚਰੀਆਂ ਮੁਹੱਲੇ
ਕੀ ਸੱਚੀ ਤੁਹਾਨੂੰ ਕੀ ਦੱਸੀਏ
ਹੋ, PG ਲੈ ਲਿਆ ਸੀ ਚਰੀਆਂ ਮੁਹੱਲੇ
ਕੀ ਸੱਚੀ ਤੁਹਾਨੂੰ ਕੀ ਦੱਸੀਏ
ਕੋਈ ਮੁੰਡਰੀ ਫੜਾਉਂਦਾ, ਕੋਈ ਛੱਲੇ
ਨੀ ਸੱਚੀ ਤੁਹਾਨੂੰ ਕੀ ਦੱਸੀਏ
ਵੇ PG ਲੈ ਲਿਆ, ਲੈ ਲਿਆ
ਇਕ ਚੜ੍ਹਾ ਬਹਿੰਦਾ ਆ-ਜੋ Coffee-ਚਾਹ ਪੀ ਆਈਏ ਜੀ
Door ਖੋਲ, ਕਹਿੰਦਾ, "ਬਹਿ ਜੋ, ਗੇੜੀ-ਸ਼ੇਰੀ ਲਾਈਏ ਜੀ
ਸਾਡੀ Chandigarh ਹੋ ਜੂੰ ਬੱਲੇ-ਬੱਲੇ
ਕੀ ਸੱਚੀ ਤੁਹਾਨੂੰ ਕੀ ਦੱਸੀਏ
ਵੇ PG ਲੈ ਲਿਆ
ਹੋ, ਲੈ ਲਿਆ ਸੀ ਚਰੀਆਂ ਮੁਹੱਲੇ
ਨੀ ਸੱਚੀ ਤੁਹਾਨੂੰ ਕੀ ਦੱਸੀਏ
ਕੋਈ ਮੁੰਡਰੀ ਫੜਾਉਂਦਾ, ਕੋਈ ਛੱਲੇ
ਨੀ ਸੱਚੀ ਤੁਹਾਨੂੰ ਕੀ ਦੱਸੀਏ
ਆਈ ਥਾਣੇਦਾਰਾਂ ਵੇ ਜਾਈ ਥਾਣੇਦਾਰਾਂ
Chandigarh ਬੰਗਲਾਂ ਪਵਾਈ ਥਾਣੇਦਾਰਾਂ
ਆਈ ਥਾਣੇਦਾਰਾਂ ਵੇ ਜਾਈ ਥਾਣੇਦਾਰਾਂ
Chandigarh ਬੰਗਲਾਂ ਪਵਾਈ ਥਾਣੇਦਾਰਾਂ
ਆਹ ਮਸਲੇ ਦਿਮਾਗ਼ ਵਿੱਚ ਪਾਈ ਥਾਣੇਦਾਰਾਂ
ਵੇ ਨਾਰਾਂ ਵਾਲੀ ਗੱਲ ਸੁਲਝਾਈ ਥਾਣੇਦਾਰਾਂ
ਇਕ ਨੇ ਤਾਂ ਸਿੱਧਾ ਹੀ ਨੰਬਰ ਸੀਗਾ ਮੰਗਿਆਂ
ਕੰਜਰਾਂ ਦਾ ਟੋਲਾ ਕੋਲ਼ੋਂ ਸੱਤ ਵਾਰੀ ਲੰਘਿਆਂ
ਅੱਖ ਹਾਰ ਕੇ ਸੁਨੇਹੇ ਮੈਂ ਤਾਂ ਗੱਲੇ
ਜੀ ਸੱਚੀ ਤੁਹਾਨੂੰ ਕੀ ਦੱਸੀਏ
ਮੈਨ PG ਲੈ ਲਿਆ ਸੀ ਚਰੀਆਂ ਮੁਹੱਲੇ
ਮੈਂ ਕੱਲੀ ਦੇਖ ਕੇ ਫ਼ਤਿਹ ਬੁਲਾਈ ਸੀ
ਬਹਿ ਗਈ ਰੌਲਾ ਪਾ ਕੇ
ਫੋਨ ′ਤੇ ਸੱਟ ਲਿਆ ਥਾਣੇਦਾਰ ਨੂੰ
ਹੋਰ ਹੀ ਗੱਲ ਬਣਾ ਕੇ
ਬਈ ਅਸੀਂ ਤਾਂ ਉਸਨੂੰ ਕੁਝ ਨਹੀਂ ਆਖਿਆਂ
ਅਸੀਂ ਤਾਂ ਉਸਨੂੰ ਕੁਝ ਨਹੀਂ ਆਖਿਆਂ
ਰੱਖ ਲਿਆ ਮੰਨ ਸਮਝਾ ਕੇ
ਨੀ ਮਗਰੋਂ ਰੋਵੇਂਗੀ
ਹੋ, ਮਿੱਤਰਾਂ ਨੂੰ ਸਜ਼ਾ ਕਰਾ ਕੇ
ਨੀ ਮਗਰੋਂ ਰੋਵੇਂਗੀ
ਹੋ, ਮਿੱਤਰਾਂ ਨੂੰ ਸਜ਼ਾ ਕਰਾ ਕੇ
ਨੀ ਮਗਰੋਂ ਰੋਵੇਂਗੀ
ਹੱਸਦੇ ਜਵਾਬ ਦਿੰਦੀ ਏ
ਵੇ ਦੋ ਤਾਰਾਂ ਵੱਜਣਾ ਓਏ, ਚੋਬਰਾਂ
ਜੇਲ੍ਹ ਹਾਊਸ ਦੀ ਮੋਰੀ
ਦੋ ਤਾਰਾਂ ਵੱਜਣਾ ਓਏ, ਚੋਬਰਾਂ
ਜੇਲ੍ਹ ਹਾਊਸ ਦੀ ਮੋਰੀ
ਆਹ ਸਾਡੀ ਗੱਲ ਨਾ' ਬਣਦੀਏ
ਸ਼ਾਮ ਸਿਆਹ ਤੂੰ ਕਾਲਾ ਮੈਂ ਗੋਰੀ
ਦੋ ਤਾਰਾਂ ਵੱਜਣਾ ਓਏ, ਚੋਬਰਾਂ
ਜੇਲ੍ਹ ਹਾਊਸ ਦੀ ਮੋਰੀ
ਹੋ, ਜੇ ਵਿਆਹ ਕਰਵਾਉਣਾ ਸੀ
ਪਤੰਦਰਾਂ ਗੱਲ ਕਰਨੀ ਸੀ ਕੋਰੀ
ਦੋ ਤਾਰਾਂ ਵੱਜਣਾ ਓਏ, ਚੋਬਰਾਂ
ਜੇਲ੍ਹ ਹਾਊਸ ਦੀ ਮੋਰੀ
ਹੋ, ਜੇ ਐਨਾਂ ਹੀ ਸੌ ਸੀ
ਜੇ ਐਨਾਂ ਹੀ ਸੌ ਸੀ
ਕਾਰ ਫੇਰ ਨਾਲ-ਨਾਲ ਕਿਉਂ ਤੋਰੀ?
ਵੇ ਦੋ ਤਾਰਾਂ ਵੱਜਣਾ ਓਏ, ਚੋਬਰਾਂ
ਜੇਲ੍ਹ ਹਾਊਸ ਦੀ ਮੋਰੀ
ਥਾਣੇ SHO ਦੇ ਸਾਹਮਣੇ ਖੜੇ ਨੇ
ਤੇ ਕਿਵੇਂ ਗੱਲ-ਬਾਤ ਹੋ ਰਹੀਏ
ਹੋ, ਸੁਣ ਮਖ਼ਮਲ ਨੀ
ਲੱਥਿਆਂ ਨੂੰ ਕੁੜੀਏ, ਐਦਾਂ ਨਾ ਰੋਲ
SHO ਕੋਲ ਹੁਣ ਹੋਣ ਗਵਾਈਆਂ
Fever ਵਿੱਚ ਬੋਲ
ਸੁਣ ਮਖ਼ਮਲ ਨੀ
ਸੁਣ ਕੇ ਚੋਬਰਾਂ
ਹਾਏ, ਸਦਕੇ ਸਦਕੇ ਡੋਲਾ
ਜਾਂਦਾ ਰੱਖਦੀ ਟੁੱਟ ਜਿਉਂ ਫੱਟੀ
ਗੁਲਾਬ ਸਿੰਘ ਸੰਭਲ਼ ਜ਼ਰਾ
ਮੈਂ ਮਾਂਝੇ ਦੀ ਜੱਟੀ
ਗੁਲਾਬ ਸਿੰਘ ਸੰਭਲ਼ ਜ਼ਰਾ
ਮੈਂ ਮਾਂਝੇ ਦੀ ਜੱਟੀ, ਵੇ
ਹੋ, ਅੱਖੀਆਂ ਨਾ ਅੱਖੀਆਂ ਮਿਲਾ ਕੇ ਵੇਖ ਕੈ
ਦਿਲ ਸਾਡਾ ਠੋਕ ਜੇ ਵਜਾ ਕੇ ਵੇਖ ਲੈ
ਪੱਕਾ ਅੱਜ ਸਾਡੇ ਨਾਲ ਕਰਾਰ ਕਰ ਲੈ
ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ
ਨੀ ਚੱਕ ਤਾ ਨਾ ਨਾ ਨਾ, ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ
ਕਦੀ ਬਹਿਕੇ ਲਿਖ ਪੜ੍ਹ
ਜੇ ਤੂੰ ਆਈਆਂ ਚੰਡੀਗੜ੍ਹ
ਐਵੇਂ ਈ ਮਾਰਕਿਟ ਖੜ ਕੀਤੀ ਮਾੜੀ ਮੁੰਡਿਆਂ
ਆਸ਼ਕਾਂ ਦੀ Image ਵਿਗਾੜੀ, ਮੁੰਡਿਆਂ
ਹੋ, ਆਸ਼ਕਾਂ ਦੀ Image ਵਿਗਾੜੀ, ਮੁੰਡਿਆਂ
ਹੋ, ਸੀਗੇ ਪੜ੍ਹਣੇ ਕਾਨੂੰਨ
ਹੋਂਗੇ Change ਮਜ਼ਮੂਨ
ਜਦੋਂ ਪਿਆਰ ਦੇ ਜਨੂਨ ਵਾਲਾ ਲਾ ਬਣਿਆਂ
ਬਾਕੀ ਸਾਰਾ ਕਿਸਾ ਕਾਮ ਕਾ ਬਣਿਆਂ
ਆਹ ਬਾਕੀ ਸਾਰਾ ਕਿਸਾ ਕਾਮ ਕਾ ਬਣਿਆਂ
ਲਾ ਰੇਸ਼ਮੀ ਦੁਪੱਟੇ ਉੱਥੇ ਤਿੰਨ (੩) ਤਾਰੀਆਂ
ਪਿਆਰ ਵੀ ਪੁਗਾਉਣ ਜੇ ਪੁਗਾਈਆਂ ਯਾਰੀਆਂ
ਆਖੇ Sartaaj ਨੀ ਕਰਾਰ ਕਰ ਲੈ
ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ
ਨੀ ਚੱਕ ਤਾ ਨਾ ਨਾ ਨਾ, ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ
ਲੋਅ ਜੀ ਮੰਨ ਗਈ ਲੱਗਦੀਏ
ਵੇ ਛੈਲ ਤੇ ਛਬੀਲੇ ਆਂ ਜਵਾਨ, ਮੁੰਡਿਆਂ
ਤੂੰ ਤਾਂ ਚੰਗਾ ਲੱਗਦਾ ਨਾਦਾਨ, ਮੁੰਡਿਆਂ
ਵੇ ਛੈਲ ਤੇ ਛਬੀਲੇ ਆਂ ਜਵਾਨ, ਮੁੰਡਿਆਂ
ਤੂੰ ਤਾਂ ਚੰਗਾ ਲੱਗਦਾ ਨਾਦਾਨ, ਮੁੰਡਿਆਂ
ਚੱਲ, ਆਸ਼ਕਾਂ ′ਚ ਆਪਣਾ ਸ਼ੁਮਾਰ ਕਰ ਲੈ
ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ
ਨੀ ਚੱਕ ਤਾ ਨਾ ਨਾ ਨਾ, ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ, ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ