Duty Kulbir Jhinjer Song Download
Play This Song
Song Lyrics
Desi Crew
Desi Crew
ਯਾਰਾਂ ਕੋਲੇ Tender ਆ ਨਜ਼ਾਰੇ ਲੈਣ ਦਾ
ਸਾਰਾ ਦਿਨ ਵਹਿਲੇ ਮੋੜਾਂ ਉੱਤੇ ਬਹਿਣ ਦਾ
ਰੱਖੀ ਐ Montero ਜਾਂਦੀ ਪੱਤੇ ਤੋੜਦੀ
ਟੈਰਾਂ ਨਾਲ ਯਾਰੀ ਕੱਲੇ-ਕੱਲੇ Road ਦੀ
ਜਾਣਦੇ ਆਂ ਜਾਂਚ ਯਾਰੀਆਂ ਨਿਭਾਉਣ ਦੀ
ਓ ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਸੱਤੇ ਦਿਨ ਮੌਜ ′ਚ ਲੰਗਾਈਏ Week ਦੇ
ਯਾਰ ਹੋਣੀ Fan ਮੁੱਡ ਤੋਂ Sadiq ਦੇ
ਚਰਖੀ਼ ਰੰਗੀਲੀ Woofer'an ′ਚ ਵੱਜਦੀ
ਸੁਣਕੇ ਬੇਗ਼ਾਨੀ ਫਿਰੇ ਵਿੱਚ ਵੱਜਦੀ
Hobby ਐ Stage ਉੱਤੇ ਖੁੱਤ ਪਾਉਣ ਦੀ
ਓ ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
(ਓ ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ)
ਓ ਤੱਤਾ ਖੂਨ ਕਿਸੇ ਤੋ ਨਾ ਝੱਲੇ ਘੂਰੀਆਂ
ਪੇਚਕੱਸ ਵਾਂਗੂ ਚਾੜ੍ਹ ਦਈਏ ਚੂੜੀਆਂ
ਨਸ਼ੇ-ਪੱਤੇ ਵਾਲੀ ਹੈ ਨਹੀ ਤੋੜ ਜੱਟ ਨੂੰ
ਯਾਰੀਆਂ ਦੀ ਚੜੀ ਰਹਿੰਦੀ ਲੋੜ ਜੱਟ ਨੂੰ
Bathan 'ਚ Narinder'aa ਮਸ਼ਹੂਰ ਹੋਣ ਦੀ
ਓ ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਯਾਰਾਂ ਵਾਂਗੂ ਪੂਰੀ ਐ ਸ਼ਕੀਨ ਨੱਖਰੋ
ਨਾਲ ਰੱਖੇ ਕੁੜੀਆਂ ਦੀ Team ਨੱਖਰੋ
ਹੱਥ ਵਿੱਚ ਰਹਿੰਦਾ ਏ ਲਿਫ਼ਾਫ਼ਾ Lays ਦਾ
ਸ਼ੋਂਕ ਐ ਕੁੜੀ ਨੂੰ ਪੂਰਾ Car Race ਦਾ
ਵੈਰੀਆਂ ਦੀ ਹਿੱਕ ′ਤੇ ਤੇਜਾਬ ਪਾਉਣ ਦੀ
ਓ ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ Duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ