Fear of Love Jassie Gill, Shraddha Patray, Prince 810 Song Download
Play This Song
Song Lyrics
ਕਦੇ ਕਦੇ ਤਾਂ ਮੈਂ ਸੱਚੀ ਸੋਚ ਦਾ
ਪਿਆਰ ਨਾ ਹੋਵੇ ਕਿਸੇ ਨਾਲ
ਨਾ ਹੀ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ
ਨਾ ਹੀ ਕੋਈ ਕਰੇ ਸਵਾਲ
ਕਦੇ ਕਦੇ ਤਾਂ ਮੈਂ ਸੱਚੀ ਸੋਚ ਦਾ
ਪਿਆਰ ਨਾ ਹੋਵੇ ਕਿਸੇ ਨਾਲ
ਨਾ ਹੀ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ
ਨਾ ਹੀ ਕੋਈ ਕਰੇ ਸਵਾਲ
I′m Having A Fear Of Love
I'm Having A Fear Of Love
I′m Having A Fear Of Love
ਇਸ਼ਕ ਤੋਂ ਡਰ ਲੱਗਦਾ
I'm Having A Fear Of Love
I'm Having A Fear Of Love
I′m Having A Fear Of Love
ਸੱਚੀ ਇਸ਼ਕ ਤੋਂ ਡਰ ਲੱਗਦਾ
ਜੱਗ ਉੱਤੇ ਰੂਹਾ ਦਾ ਆਉਣੀਆ ਤੇ ਜਾਨੀਆ
ਵਿਚ ਰਹਿ ਜਾਨੀਆ ਏ ਸਾਡੀਆਂ ਕਹਾਣੀਆਂ
ਕਿਸੇ ਨਾਲ ਆਵੇ ਐਸੇ ਦਿਲ ਦੁੱਲ ਲਾਇਏ ਕਿਉਂ
ਪਤਾ ਜਦੋ ਅਸੀਂ ਇਥੇ ਠੋਕਰਾ ਹੀ ਖਾਣਿਆ
ਠੋਕਰਾ ਹੀ ਖਾਣਿਆ
ਕਦੇ ਕਦੇ ਤਾਂ ਮੈਂ ਸੱਚੀ ਸੋਚ ਦਾ
ਪਿਆਰ ਨਾ ਹੋਵੇ ਕਿਸੇ ਨਾਲ
I′m Having A Fear Of Love
I'm Having A Fear Of Love
I′m Having A Fear Of Love
ਇਸ਼ਕ ਤੋਂ ਡਰ ਲੱਗਦਾ
I'm Having A Fear Of Love
I′m Having A Fear Of Love
I'm Having A Fear Of Love
ਸੱਚੀ ਇਸ਼ਕ ਤੋਂ ਡਰ ਲੱਗਦਾ
ਇਸ਼ਕ ਚ ਪੈ ਜਾਂਦੇ ਲਗ ਜਾਂਦੇ ਛਲੇ ਹੋਣ
ਕੱਠੇ ਰਹਿਣ ਵਾਲੇ ਕੱਲੇ ਕੱਲੇ ਲਗ ਜਾਂਦੇ ਰੋਣ
ਥੱਲੇ ਡਿੱਗੇ ਆਨੂੰ ਲੋਕੀ ਸ਼ੁਕਰ ਹੀ ਜਾਂਦੇ ਨੇ
ਟਾਹਣੀ ਨਾਲ ਟੁਟਿਆਂ ਦਾ ਬਣ ਦਾ ਸਹਾਰਾ ਕੌਣ
ਹੱਸ ਦੇ ਆ ਵਿਚ ਲੋਗ ਕੀ ਅੱਗ ਲਾ ਜਾਂਦੇ ਨੇ
ਆਸ਼ਕ ਭੀ ਕਦੇ ਤਾ ਭੁਲੇਖਾ ਜਾਂਦੇ ਨੇ
ਦਿਲੋਂ ਸੱਚਿਆਂ ਦੀ ਕੋਈ ਪੁੱਛੇ ਗੱਲ ਬਾਤ ਨਾ
ਲੋਕਾਂ ਦੀਆਂ ਗੱਲਾਂ ਵਿੱਚ ਐਵੇ ਆ ਜਾਂਦੇ ਨੇ
ਹਾਏ ਐਵੇ ਆ ਜਾਂਦੇ ਨੇ
ਕਦੇ ਕਦੇ ਤਾਂ ਮੈਂ ਸੱਚੀ ਸੋਚ ਦਾ
ਪਿਆਰ ਨਾ ਹੋਵੇ ਕਿਸੇ ਨਾਲ
I′m Having A Fear Of Love
I'm Having A Fear Of Love
I'm Having A Fear Of Love
ਸੱਚੀ ਇਸ਼ਕ ਤੋਂ ਡਰ ਲੱਗਦਾ
I′m Having A Fear Of Love
I′m Having A Fear Of Love
I'm Having A Fear Of Love
ਸੱਚੀ ਇਸ਼ਕ ਤੋਂ ਡਰ ਲੱਗਦਾ