Fire Boldey The Landers, Davi Singh, Sync Song Download
Play This Song
Song Lyrics
ਤੂੰ Full Of Life ਤੇ Beautiful ਨੀ
ਅੱਜ ਕੱਲ ਪੱਲ ਪੱਲ ਤੂੰ ਨਾ ਭੁੱਲ ਦੀ
ਮਿੱਤਰਾਂ ਦੇ ਵਿਚ ਸ਼ਹਿਦ ਵਾਂਗੂ ਘੁਲ ਗੀ
ਰੱਬ ਸੁੱਖ ਰੱਖੇ ਖੈਰ ਖੈਰ ਬੋਲਦੇ
ਤੂੰ Full Of Life ਤੇ Beautiful ਨੀ
ਅੱਜ ਕੱਲ ਪੱਲ ਪੱਲ ਤੂੰ ਨਾ ਭੁੱਲ ਦੀ
ਮਿੱਤਰਾਂ ਦੇ ਵਿਚ ਸ਼ਹਿਦ ਵਾਂਗੂ ਘੁਲ ਗੀ
ਰੱਬ ਸੁੱਖ ਰੱਖੇ ਖੈਰ ਖੈਰ ਬੋਲਦੇ
ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ
ਅੱਖਾਂ ਨੇ ਨਸ਼ੀਲੀਆਂ ਨੀ ਜ਼ਹਿਰ ਬੋਲਦੇ
ਤੂੰ ਮੁੰਡਿਆਂ ਨਾਲ ਘੱਟ ਬੋਲਦੀ
ਤੇਰੇ ਨਾਂ ਤੇ ਸੋਹਣੀਏ Fire ਬੋਲਦੇ
ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ
ਜ਼ਹਿਰ ਬੋਲਦੇ ਜ਼ਹਿਰ ਬੋਲਦੇ ਜ਼ਹਿਰ ਬੋਲਦੇ
ਸਾਡੇ ਹਾਣ ਦੀ ਕੁੜੀ ਦੱਸ ਕਿਥੇ ਆ
ਸਾਡੀਆਂ ਸਵਾਲਾਂ ਦਾ ਜਵਾਬ ਆ ਗਿਆ
ਗੇੜੀਆਂ ਤਾ ਪਹਿਲਾਂ ਵੀ ਲੱਗਦੀਆਂ ਸੀ
ਤੂੰ ਆ ਗੇ ਹੋਰ ਵੀ ਸਵਾਦ ਆ ਗਿਆ
ਹੋ ਝਾਂਜਰਾਂ ਦੀ ਆਵਾਜ਼ ਘੱਟ ਸੁਣ ਦੀ
ਝਾਂਜਰਾਂ ਦੀ ਆਵਾਜ਼ ਘੱਟ ਸੁਣ ਦੀ
ਹੋ ਜਿਆਦਾ ਸਾਡੀ ਗੱਡੀ ਦੇ ਨੇ ਟੈਰ ਬੋਲਦੇ
ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ
ਅੱਖਾਂ ਨੇ ਨਸ਼ੀਲੀਆਂ ਨੀ ਜ਼ਹਿਰ ਬੋਲਦੇ
ਤੂੰ ਮੁੰਡਿਆਂ ਨਾਲ ਘੱਟ ਬੋਲਦੀ
ਤੇਰੇ ਨਾਂ ਤੇ ਸੋਹਣੀਏ Fire ਬੋਲਦੇ
SYNC Are You There
ਤੂੰ ਮੇਰੇ ਗੀਤਾਂ ਦੇ ਕੰਟੈਂਟ ਵਰਗੀ
ਤੈਂਨੂੰ ਵਿਚ ਪਾ ਕੇ ਗੀਤ ਹਿੱਟ ਕਰਦਾ
ਅਵੋਕਾਡੋ ਜਿੰਨੀ ਹੈਲਥੀ ਲੱਗੇ
ਸਾਬਤੀ ਨੂੰ ਖਾ ਜਾ ਚਿੱਤ ਕਰਦਾ
ਮੂੰਹ ਦੇ ਵਿਚ ਪਾਣੀ ਆਉਣਾ ਛੋਟੀ ਗੱਲ ਏ
ਮੂੰਹ ਦੇ ਵਿਚ ਪਾਣੀ ਆਉਣਾ ਛੋਟੀ ਗੱਲ ਏ
ਸਾਡੀ ਮੂੰਹ ਦੇ ਵਿਚ ਐ ਨਹਿਰ ਨਹਿਰ ਬੋਲਦੇ
ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ
ਅੱਖਾਂ ਨੇ ਨਸ਼ੀਲੀਆਂ ਨੀ ਜ਼ਹਿਰ ਬੋਲਦੇ
ਤੂੰ ਮੁੰਡਿਆਂ ਨਾਲ ਘੱਟ ਬੋਲਦੀ
ਤੇਰੇ ਨਾਂ ਤੇ ਸੋਹਣੀਏ Fire ਬੋਲਦੇ
ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ
ਜ਼ਹਿਰ ਬੋਲਦੇ ਜ਼ਹਿਰ ਬੋਲਦੇ ਜ਼ਹਿਰ ਬੋਲਦੇ
ਕੱਲ ਵੇਖਿਆ ਤੈਨੂੰ ਜਵੈੱਲਰੀ ਲੈਂਦੇ
ਜਵੈੱਲਰੀ ਤੌ ਮਹਿੰਗਾ ਮੁੰਡਾ ਲੈਣਾ ਤਾ ਦੱਸ
ਤੇਰੇ ਚੇਹਰੇ ਦੀ ਚਮਕ ਹੀ ਬੜੀ ਆ ਬਿੱਲੋ
ਡਿਮੰਡ ਨੂੰ ਲੋੜ ਕਿ ਏ ਗਾਹਣੇ ਦੀ ਦੱਸ
ਅਖੀਰ ਨੂੰ ਬਿੱਲੋ ਤੈਨੂੰ ਜਿੱਤ ਲੈਣਾ ਹੈ
ਅਖੀਰ ਨੂੰ ਬਿੱਲੋ ਤੈਨੂੰ ਜਿੱਤ ਲੈਣਾ ਹੈ
ਵੈਟ ਕਰ ਸਾਡੀ ਠਹਿਰ ਠਹਿਰ ਬੋਲਦੇ
ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ
ਅੱਖਾਂ ਨੇ ਨਸ਼ੀਲੀਆਂ ਨੀ ਜ਼ਹਿਰ ਬੋਲਦੇ
ਤੂੰ ਮੁੰਡਿਆਂ ਨਾਲ ਘੱਟ ਬੋਲਦੀ
ਤੇਰੇ ਨਾਂ ਤੇ ਸੋਹਣੀਏ Fire ਬੋਲਦੇ
ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ