Fly Arjan Dhillon, MXRCI Song Download


Play This Song
Song Lyrics
MXRCI
ਹੋ, ਪੈਸਾ ਵੀ ਆ, Booze ਵੀ ਆ
Chauffeur Cruise ਵੀ ਆ
ਕਦੇ Low-key, ਬਿੱਲੋ, ਗੱਭਰੂ News ਵੀ ਆ
ਕਦੋਂ ਕਰਾਂ Phone? ਵੱਖਰੇ ਆਂ Time Zone
ਤੇਰੀ ਯਾਦ ਨੇ, ਹਾਏ, ਰੱਖਤਾ ਸ਼ੁਦਾਈ ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਆਜਾ, ਫੁਲਝੜੀਏ, Fly ਕਰਕੇ
ਹੋ, ਐਵੇਂ ਨਾ ਤੂੰ ਜਾਣੀ, ਮੈਂ ਬਣਾ ਕੇ ਰੱਖੂੰ ਰਾਣੀ
ਦੱਸ ਹੋਰ ਕੀ ਐ ਕਰਨਾ ਕਮਾਈ ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਆਜਾ, ਫੁਲਝੜੀਏ, Fly ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਆਜਾ, ਫੁਲਝੜੀਏ, Fly ਕਰਕੇ
(ਤੂੰ), ਤੂੰ ਹੁਸਨਾਂ ਦੀ ਹੱਦ, ਬਿੱਲੋ, ਗੱਭਰੂ Stud, ਬਿੱਲੋ
Prime ′ਤੇ ਜਵਾਨੀ, ਇੱਕ-ਦੂਜੇ ਕੋਲ਼ੋਂ ਅੱਡ, ਬਿੱਲੋ
ਹੋ, ਕੀ ਅੱਖ ਮੂਹਰੇ ਕੀਫ਼, ਬਿੱਲੋ, ਕੀ ਕਰੀਏ ਤਰੀਫ਼, ਬਿੱਲੋ?
ਤੂੰ ਕੁੜੀਆਂ ਦੀ Head, ਮੁੰਡਾ ਚੋਬਰਾਂ ਦਾ Chief, ਬਿੱਲੋ
(ਚੋਬਰਾਂ ਦਾ Chief, ਬਿੱਲੋ)
ਹੋ, ਤੇਰੇ ਉੱਤੇ ਡੁੱਲ੍ਹਿਆ ਨੀ, ਕਿਸੇ ਨਾਲ਼ ਖੁੱਲ੍ਹਿਆ ਨਹੀਂ
ਸੋਹਣੀਏ, ਸੁਭਾਅ ਸਾਡੇ Shy ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਆਜਾ, ਫੁਲਝੜੀਏ, Fly ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਹਾਏ, ਆਜਾ, ਫੁਲਝੜੀਏ, Fly ਕਰਕੇ
ਹੋ, Sea Facing ਹੈ Villa, ਬਿੱਲੋ, ਰੂਪ ਤੇਰਾ Killer, ਬਿੱਲੋ
ਹੁੰਦੀ ਐ Craving ਨੀ, ਕਿਵੇਂ ਤੈਨੂੰ ਮਿਲਾਂ, ਬਿੱਲੋ?
ਓ, ਕਰੀਏ ਵੀ ਕੀ, ਬਿੱਲੋ?
ਲਗਦਾ ਨਹੀਂ ਜੀਅ, ਬਿੱਲੋ
ਜਾਨ ਮੁੱਕ ਚੱਲੀ ਆ ਜੁਦਾਈ ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਆਜਾ, ਫੁਲਝੜੀਏ, Fly ਕਰਕੇ
ਹੋ, ਐਵੇਂ ਨਾ ਤੂੰ ਜਾਣੀ, ਮੈਂ ਬਣਾ ਕੇ ਰੱਖੂੰ ਰਾਣੀ
ਦੱਸ ਹੋਰ ਕੀ ਐ ਕਰਨਾ ਕਮਾਈ ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਆਜਾ, ਫੁਲਝੜੀਏ, Fly ਕਰਕੇ
ਹਾਏ, ਆਜਾ, ਫੁਲਝੜੀਏ, Fly ਕਰਕੇ
ਹੋ, Ring Finger 'ਚ ਪਾਵਾਂ, Solitaire ਲੈਕੇ ਆਵਾਂ
ਮੂੰਹੋਂ ਕੱਢ ਪੂਰੀ ਹੋਊ, Birkin ਮੈਂ ਦਿਵਾਵਾਂ
ਨੀ ਤੂੰ ਕਰਦੀ ਐ Shine, ਕਿਤੇ ਚੱਲ Fine Dine
ਚੱਲ ਪਾ ਦਈਏ Story, ਮੈਂ ਤੇਰਾ, ਤੂੰ ਐ Mine
ਹੋ, ਜਿਹੜਾ ਕਿਸੇ ਨੂੰ ਨਾ ਲੱਭੇ, ਤੈਨੂੰ Arjan ਸੱਦੇ
ਤੇਰਾ ਇਸ਼ਕ ਸਿੱਟੂਗਾ ਮੈਨੂੰ High ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਆਜਾ, ਫੁਲਝੜੀਏ, Fly ਕਰਕੇ
ਹੋ, ਆਜਾ, ਫੁਲਝੜੀਏ, Fly ਕਰਕੇ
ਹਾਏ, ਆਜਾ, ਫੁਲਝੜੀਏ, Fly ਕਰਕੇ