Friendship Amrit Mann, MONICO SANTANA Song Download
Play This Song
Song Lyrics
I′d Rather Stay Hungry
Than Let All My People Starve
(Let All My People Starve)
Do This For My Brothers
Yeah, I Got Them In My Heart
(I Got Them In My Heart)
ਤਿੰਨ-ਚਾਰ ਨੇ ਪੱਕੇ, ਮੇਰੇ ਹਾਣ ਦੀਏ
ਤਿੰਨ-ਚਾਰ ਨੇ ਪੱਕੇ, ਮੇਰੇ ਹਾਣ ਦੀਏ
ਸੋਚੀਂ ਨਾ ਕਿਤੇ ਪੰਜਵੇਂ ਦੇ ਨਾਲ਼ ਬਹਿ ਲਾਂਗੇ
ਮੁੱਕਦੀ ਗੱਲ ਮੁਕਾਵਾਂ, ਗੁੱਸਾ ਕਰ ਜਾਈਂ ਨਾ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
Deal ਕਰੀਦੈ ਹਾਰਾਂ ਨੂੰ, Pistol ਤੇ ਤਲਵਾਰਾਂ ਨੂੰ
ਥੱਲੇ ਲਾਕੇ ਰੱਖੀਦੈ ਵੈਰੀ ਤੇ ਮਹਿੰਗੀਆਂ Car'an ਨੂੰ
ਓ, ਕਿੱਥੇ ਗੱਭਰੂ ਰੋਕੀਦਾ, ਸੌਂਹ ਲੱਗੇ ਨੀ ਚੋਟੀ ਦਾ
ਖਾਂਦਾ ਹੋਵੇ ′ਫੀਮ ਕੋਈ, ਖਾਣ ਵੇਲ਼ੇ ਨਹੀਂ ਟੋਕੀਦਾ
Oh, Baby, ਅਜਕਲ ਸਮਾਂ ਹੋ ਗਿਆ ਐਦਾਂ ਦਾ
ਵਿਰਲਾ ਹੀ ਰਹਿ ਗਿਆ, ਜੀਹਨੂੰ ਆਪਣਾ ਕਹਿ ਲਾਂਗੇ
ਹੋ, ਸੁਣ ਲੈ, ਤੈਨੂੰ ਫੇਰ ਦੋਬਾਰਾ ਦੱਸਦਾ ਮੈਂ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
I'd Rather Stay Hungry
Than Let All My People Starve
(Let All My People Starve)
Do This For My Brothers
Yeah, I Got Them In My Heart
(I Got Them In My Heart)
ਖੌਰੇ ਕਿੰਨਾ ਸਾਥ ਨਿਭਾਉਣਾ ਆਹ ਜ਼ਿੰਦਗੀ ਦਿਆਂ ਸਾਹਾਂ ਨੇ
ਇੱਕੋ ਗੱਲ ਤਾਂ ਪੱਕੀ, ਬੱਲੀਏ, ਯਾਰ-ਯਾਰਾਂ ਦੀਆਂ ਬਾਂਹਵਾਂ ਨੇ
ਇੱਕੋ ਮੰਜ਼ਿਲ ਮਿੱਥੀ ਬੈਠੇ, ਇੱਕੋ-ਜਿੱਕੀਆਂ ਰਾਹਵਾਂ ਨੇ
ਦੁਖ ਵੀ ਸਾਂਝੇ, ਸੁਖ ਵੀ ਸਾਂਝੇ, ਸਾਂਝੀਆਂ ਸਾਡੀਆਂ ਮਾਂਵਾਂ ਨੇ
ਇੱਕ ਯਾਰ ਤੇ ਦੂਜੀ ਤੂੰ ਜਿੰਨ੍ਹਾਂ ਦੀ ਸੁਣ ਲੈਂਦਾ
ਜਿਹੋ ਜਿਹਾ Nature, ਹੋਰ ਦੀ ਕਿੱਥੋਂ ਸਹਿ ਲਾਂਗੇ?
ਮੁੱਕਦੀ ਗੱਲ ਮੁਕਾਵਾਂ, ਗੁੱਸਾ ਕਰ ਜਾਈਂ ਨਾ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
ਯਾਰਾਂ ਬਿਣ ਨਹੀਂ ਰਹਿਣਾ, ਰੋਟੀ ਬਿਣ ਤਾਂ ਰਹਿ ਲਾਂਗੇ
Hold Me Down, 'cause They Gang, Gang, Gang, Gang, Gang
All My Dawgs, They Gang, Gang, Gang, Gang, Gang
So When I′m Rude Boy Ting, They Pull Up, I, Yeah, Yeah
They Ma Come For Me, They Ma Come For Me
They Gang Them, They Ma Pull Up, Pull Up
They De Pull Up, Pull Up, They De Pull Up, Pull Up