Ganpati Ganesh Kanth Kaler Song Download
Play This Song
Song Lyrics
ਜੀਵ ਜਵਾਲਾ ਮਾਂ ਸਰਸਵਤੀ
ਮੇਰੇ ਹਿਰਦੇ ਵਸੋ ਹਮੇਸ਼
ਭੁੱਲੇ ਅੱਖਰ ਕੰਠ ਕਰ
ਮਾਂ ਗੌਰੀ ਪੁਤਰ ਗਨੇਸ਼
ਮਾਂ ਗੌਰੀ ਪੁਤਰ ਗਨੇਸ਼
(ਜੈ ਹੋ)
(ਜੈ ਹੋ)
(ਜੈ ਹੋ ਗਣਪਤਿ)
(ਜੈ ਹੋ ਗਣਪਤਿ)
ਹੇ ਗਣਪਤਿ ਦੀਨ-ਦਿਆਲ
ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ)
(ਹੇ ਸ਼ਿਵ-ਗੌਰਾ ਦੇ ਲਾਲ)
ਹੇ ਗਣਪਤਿ ਦੀਨ-ਦਿਆਲ
ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ)
(ਹੇ ਸ਼ਿਵ-ਗੌਰਾ ਦੇ ਲਾਲ)
ਪਹਿਲਾਂ ਤੇਰੀ ਕਰਾਂ ਮੈਂ ਪੂਜਾ
(ਪਹਿਲਾਂ ਤੇਰੀ ਕਰਾਂ ਮੈਂ ਪੂਜਾ)
ਪਹਿਲਾਂ ਤੇਰੀ ਕਰਾਂ ਮੈਂ ਪੂਜਾ
ਪੈ ਲੱਡੂਆਂ ਦਾ ਥਾਲ
ਹੇ ਗਣਪਤਿ ਦੀਨ-ਦਿਆਲ
ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ)
(ਹੇ ਸ਼ਿਵ-ਗੌਰਾ ਦੇ ਲਾਲ)
ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ
ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ
ਚੰਦਨ ਦਾ ਹੈ ਤਿਲਕ ਲਗਾਇਆ
ਸਿਰ ਸੋਨੇ ਦਾ ਮੁਕੁਟ ਸਜਾਇਆ
(ਸਿਰ ਸੋਨੇ ਦਾ ਮੁਕੁਟ ਸਜਾਇਆ)
(ਸਿਰ ਸੋਨੇ ਦਾ ਮੁਕੁਟ ਸਜਾਇਆ)
ਹਾਂ, ਚੰਦਨ ਦਾ ਹੈ ਤਿਲਕ ਲਗਾਇਆ
ਸਿਰ ਸੋਨੇ ਦਾ ਮੁਕੁਟ ਸਜਾਇਆ
ਨੂਰੀ ਮੁੱਖੜਾ ਚਮਕਾ ਮਾਰੇ
(ਨੂਰੀ ਮੁੱਖੜਾ ਚਮਕਾ ਮਾਰੇ)
ਨੂਰੀ ਮੁੱਖੜਾ ਚਮਕਾ ਮਾਰੇ
ਤੇ ਘੁੰਗਰਾਲ਼ੇ ਵਾਲ਼
ਹੇ ਗਣਪਤਿ ਦੀਨ-ਦਿਆਲ
ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ)
(ਹੇ ਸ਼ਿਵ-ਗੌਰਾ ਦੇ ਲਾਲ)
ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ
ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ
(ਜੈ ਹੋ, ਜੈ ਹੋ)
(ਜੈ ਹੋ, ਜੈ ਹੋ)
ਭਰੀ ਸਭਾ ਵਿੱਚ ਲਾਜ ਬਚਾਵੇ
ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ
(ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ)
(ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ)
ਭਰੀ ਸਭਾ ਵਿੱਚ ਲਾਜ ਬਚਾਵੇ
ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ
ਤੇਰਾ ਮੰਤਰ ਜੋ ਵੀ ਪੜ੍ਹਦਾ
(ਤੇਰਾ ਮੰਤਰ ਜੋ ਵੀ ਪੜ੍ਹਦਾ)
ਤੇਰਾ ਮੰਤਰ ਜੋ ਵੀ ਪੜ੍ਹਦਾ
ਹੋ ਜਾਏ ਮਾਲਾਮਾਲ
ਹੇ ਗਣਪਤਿ ਦੀਨ-ਦਿਆਲ
ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ)
(ਹੇ ਸ਼ਿਵ-ਗੌਰਾ ਦੇ ਲਾਲ)
ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ
ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ
ਸੱਭ ਦੇ ਕਾਰਜ ਪੂਰੇ ਕਰਦੇ
ਤੂੰ Kaler ਦੀ ਝੋਲ਼ੀ ਭਰਦੇ
(ਤੂੰ Kaler ਦੀ ਝੋਲ਼ੀ ਭਰਦੇ)
(ਤੂੰ Kaler ਦੀ ਝੋਲ਼ੀ ਭਰਦੇ)
ਹਾਂ, ਸੱਭ ਦੇ ਕਾਰਜ ਪੂਰੇ ਕਰਦੇ
ਤੂੰ Kaler ਦੀ ਝੋਲ਼ੀ ਭਰਦੇ
Raju ਵੀ Haripuriya ਕਹਿੰਦਾ
(Raju ਵੀ Haripuriya ਕਹਿੰਦਾ)
Raju ਵੀ Haripuriya ਕਹਿੰਦਾ
ਰੱਖ ਚਰਨਾਂ ਦੇ ਨਾਲ
ਹੇ ਗਣਪਤਿ ਦੀਨ-ਦਿਆਲ
ਹੇ ਸ਼ਿਵ-ਗੌਰਾ ਦੇ ਲਾਲ
(ਹੇ ਗਣਪਤਿ ਦੀਨ-ਦਿਆਲ)
(ਹੇ ਸ਼ਿਵ-ਗੌਰਾ ਦੇ ਲਾਲ)
ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ
ਤੇਰੀ ਜੈ ਹੋ ਵੇ (ਜੈ ਹੋ ਵੇ)
ਤੇਰੀ ਜੈ ਹੋ, ਗੌਰੀ ਲਾਲ