Ghoonghat Chak Ve Sajna Puranchand & Pyarelal Wadali Song Download
Play This Song
Song Lyrics
ਬੁੱਲ੍ਹੇਆ ਪੜ੍ਹ ਪੜ੍ਹ ਆਲਮ ਫਾਜ਼ਲ ਹੋਈਆਂ
ਕਦੇ ਆਪਣੇ ਆਪ ਨੂੰ ਪੜ੍ਹਿਆ ਨਈ
ਬੁੱਲ੍ਹੇਆ ਪੜ੍ਹ ਪੜ੍ਹ ਆਲਮ ਫਾਜ਼ਲ ਹੋਈਆਂ
ਹੋ ਕਦੇ ਆਪਣੇ ਆਪ ਨੂੰ ਪੜ੍ਹਿਆ ਨਈ
ਭੱਜ ਭੱਜ ਵੜਦਾਏਂ ਮੰਦਿਰ ਮਸੀਤੀਂ
ਕਦੇ ਆਪਣੇ ਅੰਦਰ ਤੁ ਵਾੜਿਆ ਨਾਈ
ਆਵੇਂ ਰੋਜ ਸ਼ੈਤਾਨ ਨਾਲ ਲੜਦਾਏਂ
ਕਦੇ ਨਫ਼ਸ ਆਪਣੇ ਨਾਲ ਲੜਿਆ ਨੀਂ
ਬੁੱਲ੍ਹੇ ਸ਼ਾਹ ਅਸਮਾਨੀਂ ਉੱਡ ਦੀਆਂ ਫਾੜਦਾਏਂ
ਬੁੱਲ੍ਹੇ ਸ਼ਾਹ ਅਸਮਾਨੀਂ ਉੱਡ ਦੀਆਂ ਫਾੜਦਾਏਂ
ਜਿਹੜਾ ਘਰ ਬੈਠਾ ਓਹਨੂੰ ਫੜਿਆ ਹੀ ਨਾਈ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਤੋਂ ਰੱਖੀਆਂ ਵੇ

ਘੂੰਗਟ ਚੱਕ ਓ
ਜ਼ੁਲਫ ਕੁੰਡਲ ਨੇ ਘੇਰਾ ਪਾਇਆ
ਜ਼ੁਲਫ ਕੁੰਡਲ ਨੇ ਘੇਰਾ ਪਾਇਆ
ਵਿਸ਼ਿਅਰ ਹੋ ਕੇ ਡੰਗ ਚਲਾਇਆ
ਵਿਸ਼ਿਅਰ ਹੋ ਕੇ ਡੰਗ ਚਲਾਇਆ
ਵੇਖਿਆ ਆਸਾਂ ਵੱਲ ਤਰਸ ਨਾ ਆਇਆ
ਵੇਖਿਆ ਆਸਾਂ ਵੱਲ ਤਰਸ ਨਾ ਆਇਆ
ਕਰਕੇ ਖੂਨੀ ਅੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ
ਦੋ ਨੈਨਾ ਦਾ ਤੀਰ ਚਲਾਇਆ
ਦੋ ਨੈਨਾ ਦਾ ਤੀਰ
ਦੋ ਨੈਨਾ ਦਾ ਤੀਰ ਚਲਾਇਆ
ਮੈਂ ਆਜ਼ੀਜ਼ ਦੇ ਸੀਨੇ ਲਾਇਆ
ਮੈਂ ਆਜ਼ੀਜ਼ ਦੇ ਸੀਨੇ ਲਾਇਆ
ਘਾਇਲ ਕਰ ਕੇ ਮੁਖ ਛਪਾਇਆ
ਘਾਇਲ ਕਰ ਕੇ ਮੁਖ ਛਪਾਇਆ
ਚੋਰੀਆਂ ਆ ਕਿਨ੍ਹੇ ਦੱਸੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ
ਬਿਰਹੋ ਕਟਾਰੀ ਤੂੰ ਕਸ ਮਾਰੀ
ਤਦ ਮੈਂ ਹੋ ਗਈ ਬੇਦਿਲ ਪਾਰੀ
ਤਦ ਮੈਂ ਹੋ ਗਈ ਬੇਦਿਲ ਪਾਰੀ
ਮੁੜ ਨਾ ਲੀਤਾ ਸਾਰ ਹਾਮਾਰੀ
ਮੁੜ ਨਾ ਲੀਤਾ ਸਾਰ ਹਾਮਾਰੀ
ਪੱਤਿਆਂ ਤੇਰੀਆਂ ਕੱਚੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਤੂੰ ਸੱਜਣਾ ਸੱਜਣਾ ਸੱਜਣਾ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਓਹਲੇ ਨਾ ਲੁੱਕ ਸੱਜਣਾ ਮੈਂ ਮੁਸ਼ਤਾਕ ਦੀਦਾਰ ਦੀ ਹਾਂ ਤੂੰ