Mr-Jatt.In

Goli Gippy Grewal, Deepak Dhillon, Kulshan Sandhu, Kabal Saroopwali Song Download

Goli
Title : Goli
Label : Gippy Grewal
Added On : 15, Jun 2024
Description: Listen & Download Goli Mp3 Song Download from Badmashi (2024) Album, Goli Song Sung by Gippy Grewal, Deepak Dhillon, Kulshan Sandhu, Kabal Saroopwali, . Download Goli mp3 songs in 128Kbps, 192Kbps and 320Kbps - in HD High Quality Audio Music From Mr-Jatt.
Get This Song Get This Song

Play This Song

Share On

Song Lyrics

(ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ)
(ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ)

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ
ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਵੇ ਮੈਂ ਮਰ ਗਈ ਵੇ What Happen
ਚੱਕੀ ਫਿਰਦਾ ਸੀ ਤੂੰ Weapon
ਵੇ ਉਹ ਮਰ ਗਏ ਆ ਜਾਂ ਸ਼ਹਿਕਣ
ਜਿਹੜੇ ਘਿਰੇ ਕੱਲੇ ਕਹਿਰੇ

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ
ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਉਹ ਗੋਲ ਮੋਲ ਜਈਏ ਤੇਰੇ ਕਰਕੇ
ਗੱਭਰੂ ਜੜ ਦਾ ਕੋਕੇ
Light ਲੈਂਦੇ ਸੀ ਚੋਬਰ ਨੂੰ
ਹੁਣ ਲੈ ਕੇ ਬਹਿ ਕੇ ਡੋਕੇ
ਕੱਲੇ ਜੱਟ ਨੇ ਘੁੱਗੀ ਤੜਕੀ
ਹਿਕ ਝਰਨੇ ਅਰਗੀ ਕਰਤੀ
ਕੀ ਕਲਾ God ਦੀ ਵਰਤੀ
ਤੂੰ ਰੱਖੀਂ ਜੇ਼ਰੇ ਕ੍ਹੈੜੇ

ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ
ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ
ਚੱਲੀ ਚੱਲੀ ਨੀਂ ਗੋਲੀ

ਮੇਰੇ ਨਾਂ ਤੇ ਜਾਣ ਮੁੰਡੇ ਦੀ ਬਿਨਾਂ ਪੰਖ ਤੋਂ ਗੋਲ੍ਹੇ
ਨੀ ਤੇਰੀਆਂ ਕੁੱਲੀਆਂ ਜ਼ੁਲਫਾਂ ਆਪਾਂ ਕਈਆਂ ਦੇ ਸਿਰ ਖੋਲੇ
ਮੈਂ ਸੂਟਾਂ ਤੇ ਵਰਕ ਕਰਾਇਆ ਕੁੜੀਆਂ ਕਹਿਣ End ਦੀਦੀ
ਤੇਰੀ ਪਤਲੋ ਗੱਲ ਨਾ ਮੋੜੇ End ਗੱਲ ਐ ਜਿਦੀ
ਲਾ ਕੇ ਰੱਖ ਦਾ ਡੱਬ ਨਾਲ Pistol
ਕਰਦਾ ਕੰਨ Clear Crystal
ਮੈਂਨੂੰ Video ਮਿਲ ਗਈ Digital
ਬੜੇ ਮਸਲੇ ਨੇ ਗਹਿਰੇ

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ
ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਓਹ ਤੇਰੀ ਰਾਖੀ ਕਰਨੀ ਬੱਲੀਏ
ਪਹਿਲਾ Rule ਬਣਾਇਆ
ਮੈਂ ਵੀ ਤੇਰੇ ਨਾਂ ਦਾ ਚੋਬਰਾ
ਲੋਂਗ Nose ਵਿੱਚ ਪਾਇਆ
Four Door ਆ Thar ਜੱਟੀਏ
ਚੜੂ ਝਾਂਜਰਾਂ ਵਾਲੀ
ਤੂੰ Kabal ਵੇ Gippy ਸਿਰ ਤੇ
Feel ਚੱਕ ਗਿਆ ਬਾਹਲੀ

ਗੱਭਰੂ ਕੁੜੇ ਗੇਮ ਆ Changer
ਬੰਦੇ ਚੱਕਵੇਂ Circle Danger
ਧੂੜਾਂ ਪੱਟ ਦੀ ਫਿਰੇ Challenger
ਗੋਰਾ ਰੰਗ ਮੰਗਦਾ ਪਹਿਰੇ

ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ
ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

Related Songs


Google Tags :

Goli Gippy Grewal, Deepak Dhillon, Kulshan Sandhu, Kabal Saroopwali Mp3 Song Download, Goli Releasing at 15, Jun 2024 from Album / Movie Badmashi (2024) Mp3 Song 128Kbps 192Kbps 320Kbps Mp3 Download
© Copyright - Mr-Jatt.In 2025