Heel Kaká, Gur Sidhu Song Download


Play This Song
Song Lyrics
Gur Sidhu Music
ਠੱਕ-ਠੱਕ Heel ਕਰੇ
ਯਾਰ ਤੇਰਾ Feel ਕਰੇ
ਲੱਗਦਾ ਏ Beat ਬਣੂ
ਚੱਕਵਾਂ ਕੋਈ ਗੀਤ ਬਣੂ
ਨੱਚਣਾ ਪਊ ਤੈਨੂੰ, ਜੱਚਣਾ ਪਊ
ਥੋੜ੍ਹਾ-ਥੋੜ੍ਹਾ ਮੇਰੇ ਕੋਲ਼ੋਂ ਬੱਚਣਾ ਪਊ
Woom-woom ਗੀਤ ਵਿੱਚ ਜ਼ਰੂਰ ਰੱਖੂੰਗਾ
ਤੇਰੇ Face ਤੋਂ Idea ਮਿਲ Bass ਦਾ
Pedal Release ਕਰਤਾ ਮੈਂ Race ਦਾ
ਦੇਖਦੇਂ ਆਂ, ਬਣਦਾ ਕੀ ਇਸ Case Da!
ਦੱਸਦੇ Club ਕੀਹਦੇ ਨਾਲ਼ ਜਾਏਂਗੀ?
ਜੇ ਮੈਂ Time ਮੰਗਿਆ ਤਾਂ ਤਾਰ ਜਾਏਂਗੀ
ਜਾਏਂਗੀ-ਜਾਏਂਗੀ ਨੀ ਤੂੰ ਜਾਏਂਗੀ ਜ਼ਰੂਰ
ਭਾਗਾਂ ਵਾਲਾ ਹੱਥ ਲੱਕ ′ਤੇ ਰਖਾਏਂਗੀ
ਤੂੰ Bombay ਦੇ Clubਆਂ ਵਿੱਚ ਆ ਨਹੀਂ ਸਕਦੀ
ਮੇਰੇ ਵੀ Dubai ਵਿੱਚ Fan ਨੇ ਬੜੇ
Vancouver ਵਿੱਚ ਵੈਸੇ ਪੰਗਾ ਖ਼ਾਸ ਨਹੀਂ
ਖੂਫ਼ੀਆ Reporter ਕੀ ਰਹਿੰਦੇ ਨੇ ਖੜ੍ਹੇ!
ਜਾਂ ਤਾਂ Greece ਦੀ Flight ਫੜ੍ਹੀਏ
ਜਾਂ ਗੱਲ ਉੱਡਣੇ ਦਾ ਡਰ ਛੱਡਦੇ
ਹਾਂ ਕਰ, ਨਾਂਹ ਕਰ ਤੇਰੀ ਮਰਜ਼ੀ ਆ ਪਰ
ਤੇਰੀਆਂ ਗੱਲਾਂ 'ਚੋਂ ਪਰ, ਪਰ ਕੱਢਦੇ
ਕਿਹੋ ਜਿਹੀਆਂ ਫੋਟੋਆਂ ਤੂੰ ਪਾਉਂਦੀ ਰਹਿਣੀ ਐਂ?
ਕਿੰਨੇ-ਕ Breakup ਕਰਾਉਣੀ ਰਹਿਨੀ ਐਂ?
ਬੜੀ ਐਂ ਚਲਾਕ, ਮਰਵਾਕੇ ਛੱਡੇਂਗੀ
ਕਿੰਨੇ-ਕ ਤਲਾਕ ਕਰਵਾਕੇ ਛੱਡੇਂਗੀ?
ਛੱਡੇਂਗੀ-ਛੱਡੇਂਗੀ ਮੈਨੂੰ ਛੱਡੇਂਗੀ ਜ਼ਰੂਰ
ਪਰ ਲੱਗਦਾ ਹਲਾਕ ਕਰਵਾਕੇ ਛੱਡੇਂਗੀ
ਕੌਣ ਕੀਹਨੂੰ ਪਿਆਰ ਕਰਦੈ?
ਹਰ ਕੋਈ ਵਪਾਰ ਕਰਦੈ
ਸਾਰਿਆਂ ਨੂੰ ਬਦਲੇ ′ਚ ਕੁੱਝ ਤਾਂ ਚਾਹੀਦੈ
ਨਹੀਂ ਤਾਂ, ਕੌਣ ਐਤਬਾਰ ਕਰਦੈ?
ਤੂੰ ਦੱਸ ਮੈਥੋਂ ਕੀ ਭਾਲਦੀ?
ਮੈਂ ਦੇਖੀ ਨਹੀਂ ਕੋਈ ਤੇਰੇ ਨਾਲਦੀ
ਤੂੰ ਕੁੱਝ ਤਾਂ ਦਿਮਾਗ਼ ਵਿੱਚ ਸੋਚਿਆ ਹੋਣਾ
ਨਹੀਂ ਤਾਂ, ਐਵੇਂ ਕਾਹਨੂੰ Time ਗਾਲਦੀ?
ਤੂੰ ਕਿਹੜੇ ਸੱਚੇ ਪਿਆਰ ਦੀਆਂ ਗੱਲਾਂ ਕਰਦੀ?
ਸੱਚੇ ਪਿਆਰ ਵਾਲ਼ੇ ਸਾਰੇ ਛੱਡ ਜਾਂਦੇ ਨੇ
ਕਈ ਛੱਡ ਜਾਂਦੇ ਮਜਬੂਰੀਆਂ ਗਿਣਾ ਕੇ
ਕਈ ਛੁਰਾ ਪਿੱਠ ਵਿੱਚ ਗੱਡ ਜਾਂਦੇ ਨੇ
डर मरने से लगता है
पर कुछ नहीं रखा ज़माने में
मैं बस तुझसे इतना चाहूं
"ज़हर मिलादे खाने में"
ਮੇਰੇ ਮੂੰਹ ਲੱਗੇਂਗੀ ਮਸ਼ਹੂਰ ਹੋਜੇਂਗੀ
ਹੋ ਕੇ ਮਸ਼ਹੂਰ, ਮਗ਼ਰੂਰ ਹੋਜੇਂਗੀ
ਜਦੋਂ ਮਗ਼ਰੂਰੀ ਤੇਰੇ ਸਿਰ ਚੜ੍ਹ ਬੋਲੀ
ਹੌਲੀ-ਹੌਲੀ ਮੇਰੇ ਤੋਂ ਤੂੰ ਦੂਰ ਹੋਜੇਂਗੀ
ਤੈਨੂੰ ਮੇਰੇ ਬਾਰੇ ਇੱਕ ਗੱਲ ਨਹੀਂ ਪਤਾ
ਜ਼ਿੰਦਗੀ 'ਚੋਂ ਜਾਣ ਦੀ ਮੈਂ ਕੀਮਤ ਦਿਨੈ
ਦਿੰਦਾ ਨਹੀਂ ਭਿਖਾਰੀਆਂ ਨੂੰ ਭੀਖ਼ ਵੀ ਕਦੀ
ਮੈਨੂੰ ਧੋਖਾ ਦੇਣ ਵਾਲਿਆਂ ਨੂੰ ਹਿੰਮਤ ਦਿਨੈ
ਖ਼ੈਰ ਮੇਰੀ ਗੱਲ ਛੱਡ, ਆਪਣੀ ਸੁਣਾ
ਕਿੰਨੀ Validity ਤੇਰੇ ਪਿਆਰ ਦੀ?
ਮੱਤ ਮਾਰਨ ਤੋਂ ਪਹਿਲਾਂ, ਛੁਰਾ ਮਾਰਨ ਤੋਂ ਪਹਿਲਾਂ
ਠੁੰਮਕੇ ਤੂੰ ਕਿੰਨੇ? ਕਿਵੇਂ ਮਾਰਦੀ?
C'mon!
ਠੁੰਮਕੇ ਵੀ ਮਾਰਦੀ ਐਂ
ਜ਼ੁਲਫ਼ਾਂ ਸਵਾਰਦੀ ਐਂ
ਮੱਥਾ ਮੇਰਾ ਚੁੰਮਦੀ ਐ
ਨਜ਼ਰਾਂ ਉਤਾਰਦੀ ਐਂ
ਨਜ਼ਰਾਂ ਹਟਾਵਾਂ ਕਿਵੇਂ Tattoo ਵਾਲ਼ੇ Thigh ਤੋਂ?
ਵਾਲ਼ਾ ਦਾ Style ਬਣਵਾਇਆ ਕਿਹੜੇ ਨਾਈ ਤੋਂ?
ਹੱਥਾਂ ਵਿੱਚ Bangle ਲਾਲ ਤੇ Green
ਫੋਟੋਂਆਂ ′ਚ ਵੇਖਿਆ ਤੂੰ ਸ਼ੀਸ਼ੇ ਦੀ ਸ਼ੌਕੀਨ
ਦਿੱਲੀ ′ਚ ਨਾ ਜਾਈਂ Pollution ਵਧਾਏਂਗੀ
Fan ਮੇਰੀਏ ਤੂੰ Ban ਹੋ ਜਾਏਂਗੀ
Kaka Confuse ਹੋਇਆ ਅੱਗੇ ਕਿਵੇਂ Deal ਕਰੇਂ!
ਗੱਲ ਕਿੰਨੀ ਕੁ ਲਕੋਵੇ ਗੱਲ, ਕਿੰਨੀ ਕੁ Reveal ਕਰੇ?
ਯਾਰ ਤੇਰਾ Feel ਕਰੇ