HUKAM Jassa Dhillon, Prodgk Song Download
Play This Song
Song Lyrics
(ਹੁਕਮ ਤਾਂ ਕਰ ਭੋਏਂ ਤੇ ਵਿਛਾਦੂੰ)
(ਓ ਸ਼ਾਂਟ ਕੇ ਮੈਂ ਰੱਖਾਂ, ਅਸਲਾ ਜੋ ਰੱਖਾਂ)
ਹੁਕਮ ਤਾਂ ਕਰ ਭੋਏਂ ਤੇ ਵਿਛਾਦੂੰ(ਵਿਛਾਦੂੰ)
ਚੌੜੇ ਸੀਨਿਆਂ ਦੇ ਵਿੱਚ ਵੱਡੇ ਟੱਕ ਲਾਦੂੰ
ਓ ਸ਼ਾਂਟ ਕੇ ਮੈਂ ਰੱਖਾਂ, ਅਸਲਾ ਜੋ ਰੱਖਾਂ(ਹੋ ਰੱਖਾਂ)
ਸਾਲ਼ਾ ਨਜ਼ਰ ਨਾ ਚੱਕੇ ਨੀ ਮੈਂ ਜਿਹਨੂੰ ਤੱਕਾਂ
ਹੋ ਅਸੀਂ ਚੁੱਕ ਲਿਆ ਠੇਕਾ ਬਦਮਾਸ਼ੀ ਵਾਲਾ
ਕੰਮ ਵਧਿਆ ਪੁਲਸ ਦਾ ਤਲਾਸ਼ੀ ਵਾਲਾ
ਮੁੰਡਾ ਬਾਹਲ਼ਾ ਹੀ ਆ ਅੱਥਰਾ ਨੀ Mxrci ਵਾਲਾ
ਕਹਿੰਦਾ ਰੌਲ਼ੇ ਆਲ਼ੀ ਵੱਟ ਤਾਂ ਮੈਂ ਹੁਣੇ ਵਾਹਦੂੰ
ਹੋ ਹੁਕਮ ਤਾਂ ਕਰ ਭੋਏਂ ਤੇ ਵਿਛਾਦੂੰ(ਵਿਛਾਦੂੰ)
ਚੌੜੇ ਸੀਨਿਆਂ ਦੇ ਵਿੱਚ ਵੱਡੇ ਟੱਕ ਲਾਦੂੰ
ਓ ਸ਼ਾਂਟ ਕੇ ਮੈਂ ਰੱਖਾਂ, ਅਸਲਾ ਜੋ ਰੱਖਾਂ(ਹੋ ਰੱਖਾਂ)
ਸਾਲ਼ਾ ਨਜ਼ਰ ਨਾ ਚੱਕੇ ਨੀ ਮੈਂ ਜਿਹਨੂੰ ਤੱਕਾਂ
Dope-Shope ਹੋਕੇ ਟੋਲਾ ਮਾਰੇ ਗੇੜੀ
ਪਹਿਲੀ ਸੱਟੇ ਚੱਕ ਲੈਂਦੇ ਸੋਹਣੀ ਜਿਹੜੀ
ਹੋਰਾਂ ਦੀ ਨਾ ਜਿੱਥੇ ਕੋਈ ਵਾਹ ਚੱਲੇ
ਹੋ ਮਿੱਤਰਾਂ ਦੀ ਓਥੇ ਵੀ ਆ ਬੱਲੇ-ਬੱਲੇ
ਲੈਣ ਨੂੰ ਸਵਾਦ ਆਏ ਬਾਹਰ ਬਿੱਲੋ
ਹੋ ਮੈਂ ਕਿਹਾ, ਐਵੇਂ ਕਿਵੇਂ ਡੰਗ ਲਈਏ ਸਾਰ ਬਿੱਲੋ
ਹੋ ਆਹੀ ਤਾਂ ਨੇ ਦਿਨ ਬੱਸ ਚਾਰ ਬਿੱਲੋ
ਹੋ ਮੈਂ ਤਾਂ ਆਉਣ ਵਾਲੇ ਸਮੇਂ ਨੂੰ ਵਕ਼ਤ ਪਾਦੂੰ
ਹੋ ਹੁਕਮ ਤਾਂ ਕਰ ਭੋਏਂ ਤੇ ਵਿਛਾਦੂੰ(ਵਿਛਾਦੂੰ)
ਚੌੜੇ ਸੀਨਿਆਂ ਦੇ ਵਿੱਚ ਵੱਡੇ ਟੱਕ ਲਾਦੂੰ
ਓ ਸ਼ਾਂਟ ਕੇ ਮੈਂ ਰੱਖਾਂ, ਅਸਲਾ ਜੋ ਰੱਖਾਂ(ਹੋ ਰੱਖਾਂ)
ਸਾਲ਼ਾ ਨਜ਼ਰ ਨਾ ਚੱਕੇ ਨੀ ਮੈਂ ਜਿਹਨੂੰ ਤੱਕਾਂ
ਹੋ ਇਲਾਕ਼ੇ ਵਿੱਚ ਗੱਭਰੂ ਦੀ Full ਚੜਾਈ
ਹੋ ਨਾਲ਼ੇ ਦੈਹਸ਼ਤ ਨੂੰ ਰੱਖੀ ਇੱਕ ਜੀਪ ਲੰਡੀ
ਹੋ ਮੈਂ ਕਿਹਾ, ਜੀਪ ਲੰਡੀ ਉੱਤੇ ਹੋਕੇ ਰਹਿਣ ਵੱਧ
ਟੱਪਣੇ ਨੂੰ Ready Jassa ਨਵੀਂ ਹੱਧ
ਗੱਫਿਆਂ ਚ ਨੋਟ, ਮਾਲ ਪੀਂਦੇ ਘੋਟ-ਘੋਟ
ਪੁੱਛਦੇ ਸ਼ਰੀਕ ਥੋਡਾ ਕੰਮ ਕਿਵੇਂ ਲੋਟ?
ਹੋ ਗੇੜਾ ਮਾਰ ਵੇਖੇ ਜੀਹਦੇ ਕੰਡ ਲੜੇ ਬਹੁਤ
ਪਾਕੇ Caption ਚੇਹਰਿਆਂ ਦੇ ਰੰਗ ਉਡਾਦੂੰ
ਹੋ ਹੁਕਮ ਤਾਂ ਕਰ ਭੋਏਂ ਤੇ ਵਿਛਾਦੂੰ(ਵਿਛਾਦੂੰ)
ਚੌੜੇ ਸੀਨਿਆਂ ਦੇ ਵਿੱਚ ਵੱਡੇ ਟੱਕ ਲਾਦੂੰ
ਓ ਸ਼ਾਂਟ ਕੇ ਮੈਂ ਰੱਖਾਂ, ਅਸਲਾ ਜੋ ਰੱਖਾਂ(ਹੋ ਰੱਖਾਂ)
ਸਾਲ਼ਾ ਨਜ਼ਰ ਨਾ ਚੱਕੇ ਨੀ ਮੈਂ ਜਿਹਨੂੰ ਤੱਕਾਂ
ਹੋ ਹੁਕਮ ਤਾਂ ਕਰ ਭੋਏਂ ਤੇ ਵਿਛਾਦੂੰ(ਵਿਛਾਦੂੰ)
ਚੌੜੇ ਸੀਨਿਆਂ ਦੇ ਵਿੱਚ ਵੱਡੇ ਟੱਕ ਲਾਦੂੰ
ਓ ਸ਼ਾਂਟ ਕੇ ਮੈਂ ਰੱਖਾਂ, ਅਸਲਾ ਜੋ ਰੱਖਾਂ(ਹੋ ਰੱਖਾਂ)
ਸਾਲ਼ਾ ਨਜ਼ਰ ਨਾ ਚੱਕੇ ਨੀ ਮੈਂ ਜਿਹਨੂੰ ਤੱਕਾਂ