Imagination Gurnam Bhullar, MXRCI Song Download
Play This Song
Song Lyrics
Mxrci
ਜਿਵੇਂ Music Slow
ਜਿਵੇਂ ਫੁੱਲਾਂ ′ਤੇ Glow
ਜਿਵੇਂ Beach 'ਚ Flow
ਜਿਵੇਂ ਤਾਰਿਆਂ ਦੀ ਲੋ
You′re Like That Girl
You're Like That Girl
Oh... You're Like That Girl
You′re Like That Girl
ਓ, ਦੇਸੀ ਜੱਟ ਨੂੰ ਚੜ੍ਹ ਗਈ ਨੀ ਤੂੰ English Wiskey
ਤੈਨੂੰ ਤੱਕ ਕੇ ਹੋ ਗਈ ਆ Situation Risky
ਨੇੜੇ ਆਣਕੇ ਖਲੋ
ਜਿਵੇਂ Music Slow
Tu ਦੱਸਾਂ ਕੀਹਦੇ ਵਰਗੀ?
ਓ, ਦੱਸਾਂ ਕੀਹਦੇ ਵਰਗੀ
ਨੀ ਤੂੰ ਹੀਰ ਦੇ ਵਰਗੀ
ਓ, ਤੂੰ ਹੀਰ ਦੇ ਵਰਗੀ
ਤੂੰ ਹੀਰ ਦੇ ਵਰਗੀ
ਓ, ਤੂੰ ਹੀਰ ਦੇ ਵਰਗੀ
(ਤੂੰ ਹੀਰ ਦੇ ਵਰਗੀ)
(ਓ, ਤੂੰ ਹੀਰ ਦੇ ਵਰਗੀ)
Hypnotize ਤੂੰ ਕਰਦੀ ਜਾਂਦੀ ਜਿੱਧਰੋਂ ਲੰਘਦੀ(ਜਿੱਧਰੋਂ ਲੰਘਦੀ)
ਘੂਰ-ਘੂਰ ਕੇ ਵੇਖੇਂ ਕਿਓਂ ਭੋਰਾ ਨਹੀਂ ਸੰਗਦੀ
Hypnotize ਤੂੰ ਕਰਦੀ ਜਾਂਦੀ ਜਿੱਧਰੋਂ ਲੰਘਦੀ
ਘੂਰ-ਘੂਰ ਕੇ ਵੇਖੇਂ ਕਿਓਂ ਭੋਰਾ ਨਹੀਂ ਸੰਗਦੀ
ਸੀਨੇ ਦੇ ਵਿੱਚ ਖੁੱਬਦੀ ਜਾਂਦੀ ਤੂੰ ਤੀਰ ਵਰਗੀ
ਤੂੰ ਕਿਸੇ ਹੀਰ ਦੇ ਵਰਗੀ
ਓ, ਕਿਸੇ ਹੀਰ ਦੇ ਵਰਗੀ
ਹਾਏ, ਕਿਸੇ ਹੀਰ ਦੇ ਵਰਗੀ
(ਹਾਏ, ਕਿਸੇ ਹੀਰ ਦੇ ਵਰਗੀ)
ਹੌਲੀ-ਹੌਲੀ ਤੈਨੂੰ ਮੈਂ ਮਨਾ ਲੈਣਾ ਏਂ
ਹੋ ਤੇਰਾ ਨਖ਼ਰਾ Mobile ਵਿੱਚ ਪਾ ਲੈਣਾ ਏ
ਜੱਟ ਨੇ ਜਗਾੜ ਕੋਈ ਲਾ ਲੈਣਾ ਏ
ਹੋ Bombay ਵਾਲੀਏ ਮੈਂ ਗਾਣਾ ਹੀ ਕਰਾ ਲੈਣਾ ਏ
ਹਿੰਦ-ਪਾਕ ਦਾ ਮਸਲਾ ਤੂੰ ਕਸ਼ਮੀਰ ਦੇ ਵਰਗੀ
ਤੂੰ ਕਿਸੇ ਹੀਰ ਦੇ ਵਰਗੀ
ਓ, ਕਿਸੇ ਹੀਰ ਦੇ ਵਰਗੀ
ਹਾਏ, ਕਿਸੇ ਹੀਰ ਦੇ ਵਰਗੀ
(ਓ, ਕਿਸੇ ਹੀਰ ਦੇ ਵਰਗੀ)
(ਓ, ਕਿਸੇ ਹੀਰ ਦੇ ਵਰਗੀ)
(ਹਾਏ, ਕਿਸੇ ਹੀਰ ਦੇ ਵਰਗੀ)
(ਓ, ਕਿਸੇ ਹੀਰ ਦੇ ਵਰਗੀ)
(ਓ, ਕਿਸੇ ਹੀਰ ਦੇ ਵਰਗੀ)
ਓ, ਕਾਲਾ ਮਾਲ ਛੱਕ ਕੇ ਜਿਵੇਂ ਚੜ੍ਹਦਾ Glow
ਹੁਣ ਤਿੰਨ ਪੈੱਗ ਲਾਏ ਤੇ ਚੱਲੇ Music Slow
ਹੋਵੇਂ ਨਾਲ਼ ਬੈਠੀ ਤੂੰ, ਤੇ ਮੇਰਾ ਬਣ ਜੇ Flow
ਤੂੰ ਹੀਰ ਦੇ ਵਰਗੀ, ਹੋ ਤੂੰ ਹੀਰ ਦੇ ਵਰਗੀ
ਹਾਏ, ਤੂੰ ਹੀਰ ਦੇ ਵਰਗੀ
(ਹਾਏ, ਤੂੰ ਹੀਰ ਦੇ ਵਰਗੀ)
(ਹਾਏ, ਤੂੰ ਹੀਰ ਦੇ ਵਰਗੀ)