IMIT Bohemia, Noveen Morris Song Download
Play This Song
Song Lyrics
ਯਾਦਾਂ ਵਿਚ ਤੇਰੀਆਂ ਮੈਂ
ਗਵਾਈਆਂ ਰਾਤਾਂ ਜਿਹੜੀਆਂ ਮੈਂ
ਯਾਦਾਂ ਵਿਚ ਤੇਰੀਆਂ ਮੈਂ
ਗਵਾਈਆਂ ਰਾਤਾਂ ਜਿਹੜੀਆਂ ਮੈਂ
ਮੁੜ ਕੇ ਲੈ ਆਵਾਂ ਕਿਵੇਂ?
ਰੋ-ਰੋ ਸੁਣਾਵਾਂ ਕਿਵੇਂ?
ਪੈਣ ਨਾ ਵਿਛੋੜੇ ਹੁਣ
ਮਿਲ ਕੇ ਕਦੇ
ਇਕ ਮੈਂ ਹੋਵਾਂ, ਇਕ ਤੂੰ ਹੋਵੇ
ਇਕ ਮੈਂ ਹੋਵਾਂ, ਇਕ ਤੂੰ ਹੋਵੇ
ਦੁਨੀਆਂ ਦੁਹਾਈ ਮਿਲੇ ਜੱਗ ਦੀ ਜੁਦਾਈ
ਸਾਨੂ ਛੱਡ ਕੇ ਨਾ ਜਾਈ, ਸੋਹਣੀਏ
ਦੁਨੀਆਂ ਦੁਹਾਈ ਮਿਲੇ ਜੱਗ ਦੀ ਜੁਦਾਈ
ਸਾਨੂ ਛੱਡ ਕੇ ਨਾ ਜਾਈ ਸੋਹਣੀਏ
ਦੁਨੀਆਂ ਦੁਹਾਈ ਮਿਲੇ ਜੱਗ ਦੀ ਜੁਦਾਈ
ਸਾਨੂ ਛੱਡ ਕੇ ਨਾ ਜਾਈ, ਸੋਹਣੀਏ
ਦੁਨੀਆਂ ਦੁਹਾਈ ਮਿਲੇ ਜੱਗ ਦੀ ਜੁਦਾਈ
ਸਾਨੂ ਛੱਡ ਕੇ ਨਾ ਜਾਈ, ਸੋਹਣੀਏ
ਇਕ ਮੈਂ, ਇਕ ਤੂੰ, ਹੋਰ ਦੇਰ ਨਾ ਹੋਵੇ
ਯਾ ਫਿਰ ਅੱਜ ਰਾਤ ਦੇ ਬਾਦ ਸਵੇਰ ਨਾ ਹੋਵੇ
ਸੱਚਾ ਪਿਆਰ ਪੂਰੇ ਸੰਸਾਰ ਨੂੰ ਮਿਲਦਾ ਵੇ ਬੱਸ ਇਕ ਵਾਰ
ਇਕ ਵਾਰੀ ਜਿਹਨੂੰ ਹੋ ਜਾਂਦਾ ਪ੍ਰੇਮ ਫੇਰ ਨਾ ਹੋਵੇ
ਦੁਨੀਆਂ ਦੁਹਾਈ ਹੋਵੇ ਜੱਗ ਦੀ ਜੁਦਾਈ ਮਿਲੇ
ਕੈਦ ਮਿਲੇ ਨਾ ਫਿਰ Jail ਤੋਂ ਰਿਹਾਈ ਮਿਲੇ
ਸੋਹਣੀ ਮੇਰੀ ਜਿੰਦ ′ਚ ਚਾਰੋ ਪਾਸੇ ਖਲਾਰਾ
ਜਦੋਂ ਤੇਰੇ ਨਾਲ ਹੋਵਾਂ ਮੈਂ ਮੈਨੂੰ ਸਫਾਈ ਮਿਲੇ
ਜਿਥੇ ਚੜਾ ਵੈਰ ਲੜਾ ਮੈਂ
ਜਿਹੜਾ ਸੱਚਾ ਪਿਆਰ ਤੈਨੂੰ ਕਰਾ ਮੈਂ
ਦੁਨੀਆਂ 'ਚ ਬਹਿਜਾ ਬਹਿਜਾ
ਸਦਾ ਤੇਰੇ ਨਾਲ ਖੜਾ ਮੈਂ
ਮੇਰੀ ਜੂਸਤਜੁ, ਸਦਾ ਹਸੇ ਤੂੰ
ਪਾਵੇਂ ਉਜੜਾ ਮੈਂ, ਸਦਾ ਵਸੇ ਤੂੰ
ਹੰਜੂ ਡਿੱਗਣ ਮੇਰੇ ਨਾ ਤੂੰ ਰੋਵੇ
ਇਕ ਮੈਂ ਹੋਵਾਂ, ਇਕ ਤੂੰ ਹੋਵੇ
ਇਕ ਮੈਂ ਹੋਵਾਂ, ਇਕ ਤੂੰ ਹੋਵੇ
ਦੁਨੀਆਂ ਦੁਹਾਈ ਮਿਲੇ ਜੱਗ ਦੀ ਜੁਦਾਈ
ਸਾਨੂ ਛੱਡ ਕੇ ਨਾ ਜਾਈ, ਸੋਹਣੀਏ
ਦੁਨੀਆਂ ਦੁਹਾਈ ਮਿਲੇ ਜੱਗ ਦੀ ਜੁਦਾਈ
ਸਾਨੂ ਛੱਡ ਕੇ ਨਾ ਜਾਈ, ਸੋਹਣੀਏ
ਦੁਨੀਆਂ ਦੁਹਾਈ ਮਿਲੇ ਜੱਗ ਦੀ ਜੁਦਾਈ
ਸਾਨੂ ਛੱਡ ਕੇ ਨਾ ਜਾਈ ਸੋਹਣੀਏ
ਦੁਨੀਆਂ ਦੁਹਾਈ ਮਿਲੇ ਜੱਗ ਦੀ ਜੁਦਾਈ
ਸਾਨੂ ਛੱਡ ਕੇ ਨਾ ਜਾਈ ਸੋਹਣੀਏ
ਇਕ ਮੈਂ ਇਕ ਤੂੰ ਹੋਰ ਦੇਰ ਨਾ ਹੋਵੇ