Jaan Deyan Ge Ammy Virk Song Download
Play This Song
Song Lyrics
ਦੀਨ ਦਿਆਂਗੇ, ਈਮਾਨ ਦਿਆਂਗੇ
ਵਾਰ ਤੇਰੇ ਉਤੋਂ ਜਹਾਨ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ
ਹੋ, ਮਰਨਾ ਤੇਰੇ ਲਈ, ਜ਼ੁਬਾਨ ਦਿਆਂਗੇ
ਪੜ੍ਹਨੇ ਨੂੰ ਤੈਨੂੰ ਕੁਰਾਨ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ
ਦੀਨ ਦਿਆਂਗੇ, ਈਮਾਨ ਦਿਆਂਗੇ
ਵਾਰ ਤੇਰੇ ਉਤੋਂ ਜਹਾਨ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ
ਸੁਬਹ ਤੇਰੇ ਪੈਰਾਂ ′ਚ, ਸ਼ਾਮ ਤੇਰੇ ਪੈਰਾਂ 'ਚ
ਰਾਤ ਤੇਰੇ ਪੈਰਾਂ ′ਚ ਕੱਢ ਦੇਣੀ ਮੈਂ
ਆਦਤ ਬੁਰੀ ਜੋ ਵੀ ਲੱਗੀ ਐ Jaani ਨੂੰ
ਸੌਂਹ ਲੱਗੇ ਤੇਰੀ, ਛੱਡ ਦੇਣੀ ਮੈਂ
ਸੁਬਹ ਤੇਰੇ ਪੈਰਾਂ 'ਚ, ਸ਼ਾਮ ਤੇਰੇ ਪੈਰਾਂ 'ਚ
ਰਾਤ ਤੇਰੇ ਪੈਰਾਂ ′ਚ ਕੱਢ ਦੇਣੀ ਮੈਂ
ਆਦਤ ਬੁਰੀ ਜੋ ਵੀ ਲੱਗੀ ਐ Jaani ਨੂੰ
ਸੌਂਹ ਲੱਗੇ ਤੇਰੀ, ਛੱਡ ਦੇਣੀ ਮੈਂ
ਹੋ, ਜੋ-ਜੋ ਬੋਲੇ ਤੂੰ ਬਿਆਨ ਦਿਆਂਗੇ
ਚੱਲਿਆ ਜੇ ਵੱਸ ਆਸਮਾਨ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ
ਤੇਰੇ ਉਤੇ ਮਰਦੇ ਆਂ, ਪਿਆਰ ਤੈਨੂੰ ਕਰਦੇ ਆਂ
ਤੇਰੇ ਕੋਲੋਂ ਡਰਦੇ ਆਂ, ਯਾਰ ਮੇਰੇ
ਮੈਂ ਛੱਡਿਆ ਜੇ ਤੈਨੂੰ, ਖੁਦਾ ਕਰੇ ਮੈਨੂੰ
ਖੁਦਾ ਕਰੇ ਟੁਕੜੇ ੧੦੦੦ ਮੇਰੇ
ਤੇਰੇ ਉਤੇ ਮਰਦੇ ਆਂ, ਪਿਆਰ ਤੈਨੂੰ ਕਰਦੇ ਆਂ
ਤੇਰੇ ਕੋਲੋਂ ਡਰਦੇ ਆਂ, ਯਾਰ ਮੇਰੇ
ਮੈਂ ਛੱਡਿਆ ਜੇ ਤੈਨੂੰ, ਖੁਦਾ ਕਰੇ ਮੈਨੂੰ
ਖੁਦਾ ਕਰੇ ਟੁਕੜੇ ੧੦੦੦ ਮੇਰੇ
ਹਾਏ, ਬੁਰੀ ਤੇਰੀ ਸ਼ਾਇਰੀ ਸੁਣਾਣ ਦਿਆਂਗੇ
ਬੇਸੁਰਾ ਜੇ ਗਾਵੇ, ਤੇ ਗਾਣ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ