Jannat Ezu, Harshdeep Kaur Song Download
Play This Song
Song Lyrics
ਕੱਲ੍ਹ ਮਾਹੀ ਦੀ ਅੱਖਾਂ ਨਾ′ ਅੱਖਾਂ ਚਾਰ ਹੋ ਗਈਆਂ
ਉਥੇ ਜੰਨਤ ਦੇ ਦੇਖ ਦਰਵਾਜ਼ੇ ਆਇਆ ਮੈਂ
ਖੁਸ਼ੀਆਂ ਦੀ ਉਠਦੀ ਬਰਾਤ ਪਈ ਸੀ
ਉਥੇ ਪੀੜਾਂ ਤੇ ਦੇਖ ਕੇ ਜਨਾਜ਼ੇ ਆਇਆ ਮੈਂ
ਦਿਨ ਕੀ, ਰਾਤ ਕੀ, ਅੱਜ ਕੀ ਤੇ ਬਾਅਦ ਕੀ
ਰਹਿ ਲਾਂਗੇ ਪੈਰੀ ਉਹਨਾਂ ਦੇ, ਸਾਡੇ ਔਕਾਤ ਕੀ?
ਨਾਲ਼ੇ ਦੱਸਿਆ ਕਿ ਕੈਸੇ ਯੇ ਮੁਹੱਬਤ ਮੇਰੀ
ਸੱਭ ਦਿਲ ਵਾਲੇ ਕਰਕੇ ਖੁਲਾਸੇ ਆਇਆ ਮੈਂ
ਕੱਲ੍ਹ ਮਾਹੀ ਦੀ ਅੱਖਾਂ ਨਾ' ਅੱਖਾਂ ਚਾਰ ਹੋ ਗਈਆਂ
ਉਥੇ ਜੰਨਤ ਦੇ ਦੇਖ ਦਰਵਾਜ਼ੇ ਆਇਆ ਮੈਂ
ਕੱਲ੍ਹ ਮਾਹੀ ਦੀ ਅੱਖਾਂ ਨਾ′ ਅੱਖਾਂ ਚਾਰ ਹੋ ਗਈਆਂ
ਉਥੇ ਜੰਨਤ ਦੇ ਦੇਖ ਦਰਵਾਜ਼ੇ ਆਇਆ ਮੈਂ
ਦੇਖ ਜੰਨਤ ਦੇ ਦਰਵਾਜ਼ੇ ਆਇਆ ਮੈਂ
ਦੇਖ ਜੰਨਤ ਦੇ ਦਰਵਾਜ਼ੇ ਆਇਆ ਮੈਂ
ਦੇਖ ਜੰਨਤ ਦੇ ਦਰਵਾਜ਼ੇ ਆਇਆ ਮੈਂ
ਦੇਖ ਜੰਨਤ ਦੇ ਦਰਵਾਜ਼ੇ ਆਇਆ ਮੈਂ
ਚਾਰ ਦਿਨ ਦੇਖਾਂ ਨਾ, ਬੁਖਾਰ ਜਿਹਾ ਲਗਦੈ
ਨੀਂਦਾਂ ਤੋਂ ਪਰਹੇਜ, ਦਿਨ ਬੇਕਾਰ ਜਿਹਾ ਲਗਦੈ
ਅੱਖ ਮੇਰੇ ਯਾਰ ਦੀ ਹਕੀਮ ਆ ਬੀਮਾਰ ਦੀ
ਪੀੜਾਂ ਉਤੇ ਆਉਂਦਾ ਬੜਾ ਪਿਆਰ ਜਿਹਾ ਲਗਦੈ
ਜਿਹੜੇ ਬੂਹੇ ਤੋਂ ਉਹਨਾਂ ਦੇ ਰਹਿੰਦੇ ਪੈਰ ਲੰਘਦੇ
ਜਿਹੜੇ ਬੂਹੇ ਤੋਂ ਉਹਨਾਂ ਦੇ ਰਹਿੰਦੇ ਪੈਰ ਲੰਘਦੇ
ਹੋ, ਮੱਥਾ ਟੇਕ ਕੇ ਤੇ ਕੱਲ੍ਹ ਉਸ ਪਾਸੇ ਆਈ ਮੈਂ
ਕੁਛ ਸ਼ਾਇਰੀ Kirat ਤੋਂ ਲਿਖਾ ਕੇ ਰੱਖੀ ਸੀ
ਮੌਲਾ ਹਾਜ਼ਿਰ ਸੀ ਉਥੇ, ਤੇ ਸੁਣਾ ਕੇ ਆਇਆ ਮੈਂ (ਹੋ)
ਕੱਲ੍ਹ ਮਾਹੀ ਦੀ ਅੱਖਾਂ ਨਾ' ਅੱਖਾਂ ਚਾਰ ਹੋ ਗਈਆਂ
ਉਥੇ ਜੰਨਤ ਦੇ ਦੇਖ ਦਰਵਾਜ਼ੇ ਆਈ ਮੈਂ
ਕੱਲ੍ਹ ਮਾਹੀ ਦੀ ਅੱਖਾਂ ਨਾ' ਅੱਖਾਂ ਚਾਰ ਹੋ ਗਈਆਂ
ਉਥੇ ਜੰਨਤ ਦੇ ਦੇਖ ਦਰਵਾਜ਼ੇ ਆਈ ਮੈਂ
ਦੇਖ ਜੰਨਤ ਦੇ ਦਰਵਾਜ਼ੇ ਆਇਆ ਮੈਂ
ਦੇਖ ਜੰਨਤ ਦੇ ਦਰਵਾਜ਼ੇ ਆਇਆ ਮੈਂ
ਦੇਖ ਜੰਨਤ ਦੇ ਦਰਵਾਜ਼ੇ ਆਇਆ ਮੈਂ
ਦੇਖ ਜੰਨਤ ਦੇ ਦਰਵਾਜ਼ੇ ਆਇਆ ਮੈਂ
ਕੱਲ੍ਹ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਉਥੇ ਜੰਨਤ ਦੇ ਦੇਖ ਦਰਵਾਜ਼ੇ ਆਇਆ ਮੈਂ
ਕੱਲ੍ਹ ਮਾਹੀ ਦੀ ਅੱਖਾਂ ਨਾਲ ਅੱਖਾਂ ਚਾਰ ਹੋ ਗਈਆਂ
ਉਥੇ ਜੰਨਤ ਦੇ ਦੇਖ ਦਰਵਾਜ਼ੇ ਆਇਆ ਮੈਂ
ਹੱਥ ਗਿਆ ਫ਼ੜਿਆ ਤੇ ਗੱਲ ਹੋ ਗਈ
ਸੀਨੇ ਜਿਹੜੀ ਦਿੱਕਤਾਂ ਸੀ, ਹੱਲ ਹੋ ਗਈ
ਕੁਛ ਪਲ ਉਹਨਾਂ ਕੋਲ ਬੈਠ ਕੇ ਗੁਜ਼ਾਰਿਆ ਸੀ
ਸਾਰੀ ਕਾਇਨਾਤ ਸਾਡੇ ਵੱਲ ਹੋ ਗਈ
ਰੇਤ ਵਿੱਚ ਉਂਗਲਾਂ ਨੂੰ ਵਾਹੁੰਦੇ-ਵਾਹੁੰਦੇ ਕੱਲ੍ਹ ਅਸੀ
ਉਹਨਾਂ ਦੀ ਬਣਾ ਤਸਵੀਰ ਬੈਠੇ
ਸ਼ਾਲਾ, ਸਾਨੂੰ ਲੋਕ "ਰੋਗੀ-ਰੋਗੀ" ਕਹਿਣ ਲੱਗੇ
ਅਸੀ ਰੋਗ ਨੂੰ ਹੀ ਮੰਨ ਤਕਦੀਰ ਬੈਠੇ
(ਅਸੀ ਰੋਗ ਨੂੰ ਹੀ ਮੰਨ ਤਕਦੀਰ ਬੈਠੇ)
ਕੁਛ ਦਮੜੇ ਲੁਕਾ ਕੇ ਅਸੀ ਚੋਰੀ ਰੱਖੇ ਸੀ
ਸਾਰੀ ਦੌਲਤਾਂ ਨੂੰ ਉਹਨਾਂ ′ਤੇ ਲੁਟਾ ਕੇ ਆਈ ਮੈਂ