Jutti Jordan Sandhu Song Download

Play This Song
Song Lyrics
ਮੁੰਡਾ ਸੰਧੂਆਂ ਦਾ
(Show Mercy On It)
ਓ, ਵੈਰ ਨਾਲ਼ ਯਾਰ ਖੱਟੇ, ਪੈਸੇ ਤੇ ਪਿਆਰ ਖੱਟੇ
ਜੱਟ ਬਾਰੇ ਮਿਲ਼ੇ ਜਿਹੜੇ ਤੈਨੂੰ ਸਮਾਚਾਰ ਪੱਕੇ
(ਜੱਟ ਬਾਰੇ ਮਿਲ਼ੇ ਜਿਹੜੇ ਤੈਨੂੰ ਸਮਾਚਾਰ ਪੱਕੇ)
ਜਵਾਨੀਆਂ ′ਚ ਰੱਖੇ ਪੈਰ ਛੱਡੇ ਨਹੀਂ, ਕੁੜੇ
ਹਵਾ-ਹਵਾ 'ਚ ਹਵਾਈ Fire ਕੱਢੇ ਨਹੀਂ, ਕੁੜੇ
ਓ, ਪੂਛ ਜਿਹੀ ਚਕਾਕੇ ਲੰਡੀ-ਬੁੱਚੀ ਦੀ ਰੱਖੀ
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
(ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ)
(ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ)
(ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ)
(ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ)
ਓ, ਖੁੰਦਕਬਾਜੀ ਜੱਟ ਨਹੀਂ ਰੱਖਦੇ, ਕਹਿ ਕੇ ਰੜਕ ਆ ਕੱਢੀਦੀ
ਸ਼ੌਕ ਹੁੰਦੇ ਆਂ ਪੂਰੀਦੇ ਤੇ ਛਾਪ ਸੋਹਣੀਏ ਛੱਡੀਦੀ
ਕਾਹਤੋਂ ਫ਼ਿਕਰਾਂ ′ਚ ਪੈਣਾ?
ਦੱਸ ਲੋਕਾਂ ਤੋਂ ਕੀ ਲੈਣਾ, ਦੇਣਾ ਲੇਖਾ ਜਦੋਂ ਰੱਬ ਨੂੰ
ਹੋ, ਚਰਚਾਂ 'ਚ ਹੁੰਦਾ, ਬਿੱਲੋ
ਸੰਧੂਆਂ ਦਾ ਮੁੰਡਾ, Promote ਕਰੇ ਪੱਗ ਨੂੰ
ਕੱਲੇ ਲਾਏ ਨਹੀਂ ਜੁਗਾੜ, ਪਾ ਕੇ ਖੁੱਤੀ ਵੀ ਰੱਖੀ
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
(ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ)
(ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ)
(ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ)
(ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ)
ਓ, ਕੱਢੇ ਬੜੇ ਕੰਮ, ਅਸੀਂ ਅੜੇ, ਜੱਟੀਏ
ਗਲ਼ ਲਾਏ ਥੋੜ੍ਹੇ, ਮਿਲ਼ੇ ਬੜੇ, ਜੱਟੀਏ
ਗ਼ੈਰਾਂ ਦੀਆਂ ਮਹਿਫ਼ਲਾਂ 'ਚ ਜਾ ਕੇ ਬੈਠੇ ਨੀ
Peg ਕਿਸੇ ਦੇ ਹੱਥਾਂ ′ਚੋਂ ਨਹੀਓਂ ਫ਼ੜੇ, ਜੱਟੀਏ
ਕੱਲ੍ਹ ਡੱਕ ਲਏ ਜੇ ਬੋਲਦੇ ਸੀ ਚੌਕ ′ਚ ਜਿਹੜੇ
ਪਏ Comma 'ਚ ਰਕਾਨੇ, ਸੀਗੇ ਸ਼ੱਕ ′ਚ ਜਿਹੜੇ
ਪੈਂਦੀ ੮੦ Percent ਕਾਰਵਾਈ ਇਹਨਾਂ ਸਿਰੋਂ
ਅੱਠ ਡਾਂਗ 'ਚ ਤੇ ਨੌਵਾਂ ਕੋਕਾ ਨੱਕ ′ਚ ਤੇਰੇ
(ਅੱਠ ਡਾਂਗ 'ਚ ਤੇ ਨੌਵਾਂ ਕੋਕਾ ਨੱਕ ′ਚ ਤੇਰੇ)
ਮਾੜੇ ਬੰਦਿਆਂ ਦੇ ਘਰੇ ਆਣੀ-ਜਾਣੀ ਘੱਟ ਨੀ
ਸਾਡਾ ਬੋਲਬਾਲਾ ਬਹੁਤਾ, ਬੋਲਬਾਣੀ ਘੱਟ ਨੀ
ਸਾਡਾ ਬੋਲਬਾਲਾ ਬਹੁਤਾ, ਬੋਲਬਾਣੀ ਘੱਟ ਨੀ
ਸਾਡਾ ਬੋਲਬਾਲਾ ਬਹੁਤਾ, ਬੋਲਬਾਣੀ ਘੱਟ ਨੀ
(ਸਾਡਾ ਬੋਲਬਾਲਾ ਬਹੁਤਾ, ਬੋਲਬਾਣੀ ਘੱਟ ਨੀ)
(ਸਾਡਾ ਬੋਲਬਾਲਾ ਬਹੁਤਾ, ਬੋਲਬਾਣੀ ਘੱਟ ਨੀ...)
ਓ, ਮਿੱਤਰਾਂ ਦੇ ਮੋਢੇ ਉੱਤੇ ਹੱਥ ਸਰਕਾਰ ਦਾ
ਦਬਕਾ ਮੁੰਡੀਰ੍ਹ ਉੱਤੇ ਚੱਲੇ Balkar ਦਾ
Circle ਵਿੱਚ ਕਿੱਥੋਂ ਵਾੜ ਲਊਗਾ ਦੱਸ ਨੀ
ਲੀਰ ਤਾਂ ਰਕਾਨੇ ਜੱਟ ਜੁੱਤੀ 'ਤੇ ਨਹੀਂ ਮਾਰਦਾ
(ਲੀਰ ਤਾਂ ਰਕਾਨੇ ਜੱਟ ਜੁੱਤੀ 'ਤੇ ਨਹੀਂ ਮਾਰਦਾ)
ਹੋ, ਮਿੱਤਰਾਂ ਨੂੰ ਧੋਖਾ ਕੁੜੇ, ਨੱਢੀਆਂ ਨੂੰ ਕੋਕਾ, ਕੁੜੇ
ਵੈਰੀਆਂ ਨੂੰ ਮੌਕਾ ਕੁੜੇ ਦਿੱਤਾ ਨਹੀਓਂ ਜੱਟ ਨੇ
ਦੇਖ ਰਹਿਣੀ-ਸਹਿਣੀ ਸਾਡੀ, ਉੱਠਣੀ ਤੇ ਬਹਿਣੀ ਸਾਡੀ
ਉਹਨਾਂ ਨਾਲ਼ ਹੈ ਨਹੀਂ ਸਾਡੀ, ਬੰਦੇ ਜਿਹੜੇ ਖੱਚ ਨੇ (ਬੰਦੇ ਜਿਹੜੇ ਖੱਚ ਨੇ)
ਓ, ਉਂਝ ਨੀਤ ਭਾਵੇਂ ਸਾਫ਼, ਮੱਤ ਪੁੱਠੀ ਜਿਹੀ ਰੱਖੀ
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ...