Kasam Masha Ali Song Download
Play This Song
Song Lyrics
ਕਰ ਇਨ੍ਹਾਂ ਤੇ ਐਤਬਾਰ ਮੇਰਾ ਨਾਮ ਹਰ ਸਾਹ ਲਿਖਿਆ ਯਾਰ ਤੇਰਾ
ਕਰ ਇਨ੍ਹਾਂ ਤੇ ਐਤਬਾਰ ਮੇਰਾ ਨਾਮ ਹਰ ਸਾਹ ਲਿਖਿਆ ਯਾਰ ਤੇਰਾ
ਇਸ ਜ਼ਬਾਨੋ ਨਾਮ ਕਦੇ ਨਹੀ ਹੋਰ ਕਿੱਸੇ ਦਾ ਲ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁਛਦਾ ਏ
ਤੈਨੂੰ ਉਂਝ ਵੀ ਝੂਠ ਨਹੀ ਕਿਹ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁਛਦਾ ਏ
ਤੈਨੂੰ ਉਂਝ ਵੀ ਝੂਠ ਨਹੀ ਕਿਹ ਸਕਦੇ
ਕਰ ਇਨ੍ਹਾਂ ਤੇ ਐਤਬਾਰ ਮੇਰਾ
ਤੂੰ ਬਣ ਕੇ ਖਿਲੀ ਬਹਾਰ ਜਿਹਾ ਮੇਰੇ ਚਾਰੇ ਪੈਸੇ ਰਹਿਣਾ ਏ
ਫਿਰ ਖੇਡੀ ਗੈਲੋ ਹੱਥ ਫੜ ਸਾਡਾ ਸਿਰ ਆਪਣੇ ਤੇ ਧਰ ਦਾ ਏ
ਤੂੰ ਬਣ ਕੇ ਖਿਲੀ ਬਹਾਰ ਜਿਹਾ ਮੇਰੇ ਚਾਰੇ ਪੈਸੇ ਰਹਿਣਾ ਏ
ਫਿਰ ਖੇਡੀ ਗੈਲੋ ਹੱਥ ਫੜ ਸਾਡਾ ਸਿਰ ਆਪਣੇ ਤੇ ਧਰ ਦਾ ਏ
ਅਸੀ ਤੇਰੇ ਹਾਂ ਅਸੀ ਤੇਰੇ ਹਾਂ
ਅਸੀ ਤੇਰੇ ਹਾਂ ਅਸੀ ਤੇਰੇ ਹਾਂ
ਇਸ ਤੋਂ ਵਧ ਕੇ ਕੁਛ ਨਹੀਂ ਕਿਹ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁਛਦਾ ਏ
ਤੈਨੂੰ ਉਂਝ ਵੀ ਝੂਠ ਨਹੀ ਕਿਹ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁਛਦਾ ਏ
ਤੈਨੂੰ ਉਂਝ ਵੀ ਝੂਠ ਨਹੀ ਕਿਹ ਸਕਦੇ
ਸਾਨੂ ਤੇਰੇ ਕਰ ਕੇ ਸੁਖਾਂ ਦੇ ਹਰ ਰੋਜ ਸੁਨੇਹੇ ਆਉਂਦੇ ਨੇ
ਓਹਨਾ ਦੀ ਰੱਬ ਵੀ ਸੁਣ ਦਾ ਏ ਜਿਹੜੇ ਨਾਲ ਸਿਦਕ ਦੇ ਜਿਓੰਦੇ ਨੇ
ਸਾਨੂ ਤੇਰੇ ਕਰ ਕੇ ਸੁਖਾਂ ਦੇ ਹਰ ਰੋਜ ਸੁਨੇਹੇ ਆਉਂਦੇ ਨੇ
ਓਹਨਾ ਦੀ ਰੱਬ ਵੀ ਸੁਣ ਦਾ ਏ ਜਿਹੜੇ ਨਾਲ ਸਿਦਕ ਦੇ ਜਿਓੰਦੇ ਨੇ
ਤੂੰ ਸੱਜਣਾ ਜਿਸਮ ਚ ਸਾਹ ਵਰਗਾ
ਤੂੰ ਸੱਜਣਾ ਜਿਸਮ ਚ ਸਾਹ ਵਰਗਾ
ਬਿਨ ਤੇਰੇ ਪਲ ਨਹੀਂ ਰਹਿ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁਛਦਾ ਏ
ਤੈਨੂੰ ਉਂਝ ਵੀ ਝੂਠ ਨਹੀ ਕਿਹ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁਛਦਾ ਏ
ਤੈਨੂੰ ਉਂਝ ਵੀ ਝੂਠ ਨਹੀ ਕਿਹ ਸਕਦੇ
ਤੂੰ ਸੱਜਣਾ ਸਾਨੂੰ ਮਿਲਿਆ ਏ ਸਿਲਾ ਵੰਡਿਆ ਸਭ ਨਿਆਜ਼ਾਂ ਦਾ
ਅਸੀ ਤੇਰੇ ਰੂਪ ਚ ਪਾ ਲਿਆ ਫੱਲ ਨੀਤੀਆਂ ਸੱਭ ਨਿਮਾਜ਼ਾ ਦਾ
ਤੂੰ ਸੱਜਣਾ ਸਾਨੂੰ ਮਿਲਿਆ ਏ ਸਿਲਾ ਵੰਡਿਆ ਸਭ ਨਿਆਜ਼ਾਂ ਦਾ
ਅਸੀ ਤੇਰੇ ਰੂਪ ਚ ਪਾ ਲਿਆ ਫੱਲ ਨੀਤੀਆਂ ਸੱਭ ਨਿਮਾਜ਼ਾ ਦਾ
ਅਸੀ Nathumajra ਸੁਣ Vinder′ਆ
ਅਸੀ Nathumajra ਸੁਣ Vinder'ਆ
ਤੇਰੀ ਪੀੜ ਰਤਹ ਨਹੀਂ ਸਹਿ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁਛਦਾ ਏ
ਤੈਨੂੰ ਉਂਝ ਵੀ ਝੂਠ ਨਹੀ ਕਿਹ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁਛਦਾ ਏ
ਤੈਨੂੰ ਉਂਝ ਵੀ ਝੂਠ ਨਹੀ ਕਿਹ ਸਕਦੇ