Kitaban Utte Manpreet Sandhu Song Download
Play This Song
Song Lyrics
ਟੁੱਟੇ ਪਿਆਰ ਦੀ ਕਹਾਣੀ ਭਾਵੇਂ ਹੋ ਗਈ ਪੁਰਾਣੀ
ਤਾਵੀ ਚੰਗੀ ਲਗਦੀ ਏ ਤੇਰੀ ਯਾਦ ਮਰਜਾਣੀ
ਟੁੱਟੇ ਪਿਆਰ ਦੀ ਕਹਾਣੀ ਭਾਵੇਂ ਹੋ ਗਈ ਪੁਰਾਣੀ
ਤਾਵੀ ਚੰਗੀ ਲਗਦੀ ਏ ਤੇਰੀ ਯਾਦ ਮਰਜਾਣੀ
ਅਸੀਂ ਦਿਲੋਂ ਪਿਆਰ ਕੀਤਾ ਖ਼ੌਰੇ ਤਾਂ
ਨੀ ਹਲੇ ਤੱਕ ਨਈ ਮਿਟਿਆ
ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ
ਨੀ ਹਲੇ ਤੱਕ ਨਈ ਮਿਟਿਆ
ਭੁੱਲ ਜਾਣ ਵਾਲੀਏ ਮੈਂ ਤੈਨੂੰ ਭੁੱਲਣਾ ਨਈ ਚਾਹੁੰਦਾ
ਮੈਨੂੰ ਜਦੋ ਪਹਿਰ ਤੇਰਾ ਹੀ ਖਿਆਲ ਬਸ ਆਉਂਦਾ
ਭੁੱਲ ਜਾਣ ਵਾਲੀਏ ਮੈਂ ਤੈਨੂੰ ਭੁੱਲਣਾ ਨਈ ਚਾਹੁੰਦਾ
ਮੈਨੂੰ ਜਦੋ ਪਹਿਰ ਤੇਰਾ ਹੀ ਖਿਆਲ ਬਸ ਆਉਂਦਾ
ਤੈਨੂੰ ਚੇਤੇ ਕਰਦਾ ਮੈਂ ਹਰ ਥਾਂ
ਨੀ ਹਲੇ ਤੱਕ ਨਈ ਮਿਟਿਆ
ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ
ਨੀ ਹਲੇ ਤੱਕ ਨਈ ਮਿਟਿਆ
ਸਾਨੂੰ ਵਿਛੜ ਗਿਆ ਨੂੰ ਭਾਵੇਂ ਹੋਗੇ ਬੜੇ ਸਾਲ ਪਰ
ਦਿਲ ਚੋਂ ਤਾਵੀਂ ਨਾ ਤੇਰਾ ਨਿਕਲੇ ਖਿਆਲ
ਸਾਨੂੰ ਵਿਛੜ ਗਿਆ ਨੂੰ ਭਾਵੇਂ ਹੋਗੇ ਬੜੇ ਸਾਲ ਪਰ
ਦਿਲ ਚੋਂ ਤਾਵੀਂ ਨਾ ਤੇਰਾ ਨਿਕਲੇ ਖਿਆਲ
ਬਹੁਤ ਚੇਤੇ ਆਵੇ ਜ਼ੁਲਫ਼ਾਂ ਦੀ ਛਾਂ
ਨੀ ਹਲੇ ਤੱਕ ਨਈ ਮਿਟਿਆ
ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ
ਨੀ ਹਲੇ ਤੱਕ ਨਈ ਮਿਟਿਆ
ਭਾਵੇਂ ਜ਼ਿੰਦਗ਼ੀ ਚ ਕਦੇ ਨੀ ਤੂੰ ਆਉਣਾ ਨੀ ਦੁਬਾਰੇ
ਨਿੰਮਾ ਬੈਠਾ ਏ ਲੁਹਾਰਕੇ ਚ ਯਾਦਾਂ ਦੇ ਸਹਾਰੇ
ਭਾਵੇਂ ਜ਼ਿੰਦਗ਼ੀ ਚ ਕਦੇ ਨੀ ਤੂੰ ਆਉਣਾ ਨੀ ਦੁਬਾਰੇ
ਨਿੰਮਾ ਬੈਠਾ ਏ ਲੁਹਾਰਕੇ ਚ ਯਾਦਾਂ ਦੇ ਸਹਾਰੇ
ਤੇ ਨਾ ਸ਼ੱਕ ਤੂੰ ਸ਼ੁਡਾਲੀ ਭਾਵੇਂ ਬਾਂਹ
ਨੀ ਹਲੇ ਤੱਕ ਨਈ ਮਿਟਿਆ
ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ
ਨੀ ਹਲੇ ਤੱਕ ਨਈ ਮਿਟਿਆ
ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ
ਨੀ ਹਲੇ ਤੱਕ ਨਈ ਮਿਟਿਆ
ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ
ਨੀ ਹਲੇ ਤੱਕ ਨਈ ਮਿਟਿਆ