Kneel Nijjar, Gurlej Akhtar Song Download


Play This Song
Song Lyrics
Deep Jandu
Nijjar
ਮਾਲ ਛਕ ਕੇ ਤੁਰੇ ਸੀ, ਮਾਲ ਛਕ ਕੇ ਤੁਰੇ
ਅੱਖ ਲਾਲ ਨਾਲ਼ੇ Call ਕਰ ਦੱਸ ਕੇ ਤੁਰੇ
30 ਡੱਬਾਂ ਨਾਲ਼ ਨੱਕੋ-ਨੱਕ ਭਰ ਕੇ ਤੁਰੇ
ਨਾਲ਼ੇ ਦਿਲ ਵਿੱਚ ਯਾਦ ਰੱਬ ਕਰਕੇ ਤੁਰੇ
ਸਾਲ਼ੇ Feel ਜਿਆਦਾ ਲੈ ਗਏ ਨਵੇਂ ਛੋਰ ਸੀ
ਸਾਲ਼ੇ Feel ਜਿਆਦਾ...
Feel ਜਿਆਦਾ ਲੈ ਗਏ ਨਵੇਂ ਛੋਰ ਸੀ
ਨੀ ਚੱਕੂਗੇ, ਨਾ ਮੁੜਿਆ ਤੂੰ ਨੀ
ਪੇਚਾ ਮਿੱਤਰਾਂ ਦੇ ਨਾਲ਼ ਕੇਰਾਂ ਪੈਣ ਦੇ ਤੂੰ
ਗੋਡੀਆਂ ਲਵਾ ਦਊ ਜੱਟ ਨੀ
ਪੇਚਾ ਮਿੱਤਰਾਂ ਦੇ ਨਾਲ਼ ਕੇਰਾਂ ਪੈਣ ਦੇ ਤੂੰ
ਗੋਡੀਆਂ ਲਵਾ ਦਊ ਜੱਟ ਨੀ (aha!)
ਬੜੇ Time ਤੁਸੀਂ ਚੁੱਪ ਬੈਠ ਰਹੇ ਸਭ ਦੇਖ
ਥੋੜ੍ਹੇ ਲਗਦੇ ਲਿਖਾਏ ਉਹਨੇ ਰੱਬ ਕੋਲ਼ੋਂ ਲੇਖ
ਮੱਥੇ ਗੱਭਰੂ ਨੂੰ ਜਾਂਦੇ ਵੈਲੀ ਵੱਡੇ ਦੂਰੋਂ ਟੇਕ
ਹਿੱਕਾਂ ਪਾੜਨ ਲਈ ਨਾ ਕਦੇ ਲੈਣੇ ਪੈਂਦੇ ਮੇਚ
ਹਵਾ ਕਰਦੇ ਜੋ ਹੁਣੇ ਕੋਈ ਹੋਰ ਨੀ
ਹਵਾ ਕਰਦੇ ਜੋ...
ਕਰਦੇ ਜੋ ਹੁਣੇ ਕੋਈ ਹੋਰ ਨੀ
ਮੈਂ ਕੱਢ ਦਊਂਗਾ ਸਾਰੇ ਸ਼ੱਕ ਨੀ
ਪੇਚਾ ਮਿੱਤਰਾਂ ਦੇ ਨਾਲ਼ ਕੇਰਾਂ ਪੈਣ ਦੇ ਤੂੰ
ਗੋਡੀਆਂ ਲਵਾ ਦਊ ਜੱਟ ਨੀ
ਪੇਚਾ ਮਿੱਤਰਾਂ ਦੇ ਨਾਲ਼ ਕੇਰਾਂ ਪੈਣ ਦੇ ਤੂੰ
ਗੋਡੀਆਂ ਲਵਾ ਦਊ ਜੱਟ ਨੀ
ਵੇ ਤੇਰੀਆਂ ਮੈਂ ਕਰ-ਕਰ ਮਿੰਨਤਾਂ ਅੱਕੀ
ਲੱਡੀ ਯਾਰਾਂ ਨਾਲ਼ ਰੱਖੇ ੨੪-੭ ਤੂੰ ਬੱਕੀ
ਕਾਹ ਤੋਂ ਭਰ ਕੇ ਦੁਨਾਲ਼ ਨਾਲ਼ ਰੱਖਦੈ ਪੱਕੀ?
ਕਿਹੜੀ ਗੱਲ ਤੂੰ ਦਿਮਾਗ ਵਿੱਚ ਫ਼ਿਰਦੈ ਤੱਕੀ?
ਬਹੁਤ ਤੇਰੇ ਬਿਨਾਂ ਲਗਦੀ ਐ ਤੋੜ ਵੇ
ਬਹੁਤ ਤੇਰੇ ਬਿਨਾਂ...
ਤੇਰੇ ਬਿਨਾਂ ਲਗਦੀ ਐ ਤੋੜ
ਸਾਂਭ ਜੱਟਾ ਯਾਰੀ ਰੱਖੀਦੀ
ਤੂੰ ਵੀ ਚੰਗੀ ਤਰ੍ਹਾਂ ਜਾਣਦਾ ਐ
ਵੱਸਦੀ ਆ ਤੇਰੇ ਵਿੱਚ ਜਾਣ ਜੱਟੀ ਦੀ
ਤੂੰ ਵੀ ਚੰਗੀ ਤਰ੍ਹਾਂ ਜਾਣਦਾ ਐ
ਵੱਸਦੀ ਆ ਤੇਰੇ ਵਿੱਚ ਜਾਣ ਜੱਟੀ ਦੀ
ਓਸੇ ਹੱਥ ′ਚ ਕਰਮ ਨੇ, ਓਸੇ ਵਿੱਚ ਹਥਿਆਰ
ਓਹ ਨਹੀਂ ਜਾਣਦੇ ਕਿ Nijjar ਦੀ ਕਿੱਥੇ ਤਕ ਮਾਰ
ਸ਼ੌਕ ਮਿੱਤਰਾਂ ਨੂੰ ਛਾਉਣ ਦਾ ਨਹੀਂ ਕੁੜੇ ਗੱਪਾਂ ਮਾਰ
ਲੋੜ ਪੈਣ ਉੱਤੇ ਕਦੇ ਦੇਖੀਂ ਪਰਖ ਕੇ ਯਾਰ
(ਪੈਣ ਉੱਤੇ ਕਦੇ ਦੇਖੀਂ ਪਰਖ ਕੇ ਯਾਰ)
ਦੇਖੀਂ ਜੱਟ ਨੇ ਬਣਾਏ ਜਦੋਂ ਮੋਰ ਨੀ
ਦੇਖੀਂ ਜੱਟ ਨੇ...
ਜੱਟ ਨੇ ਬਣਾਏ ਜਦੋਂ ਮੋਰ
ਪਤਾ ਲੱਗ ਜਾਊ ਕੀ ਹੁੰਦੇ ਲੱਥ ਨੀ
ਪੇਚਾ ਮਿੱਤਰਾਂ ਦੇ ਨਾਲ਼ ਕੇਰਾਂ ਪੈਣ ਦੇ ਤੂੰ
ਗੋਡੀਆਂ ਲਵਾ ਦਊ ਜੱਟ ਨੀ
ਪੇਚਾ ਮਿੱਤਰਾਂ ਦੇ ਨਾਲ਼ ਕੇਰਾਂ ਪੈਣ ਦੇ ਤੂੰ
ਗੋਡੀਆਂ ਲਵਾ ਦਊ ਜੱਟ ਨੀ
Deep Jandu, Nijjar
ਆ ਗਿਆ ਨੀ ਓਹੀ ਬਿੱਲੋ Time