Kundi Muchh Tarsem Jassar Song Download
Play This Song
Song Lyrics
ਵਿੱਚ School ਦੇ ਗਰਾਰੀਆਂ ਸੀ ਫ਼ਸੀਆਂ
ਨਾਹੀਂ ਬਦਲਦੇ ਕਦੇ ਇਹ ਸੁਭਾਅ ਨੇ
ਫ਼ਿਰ College ਦੇ ਵਿੱਚ ਪੈਰ ਧਰਿਆ
ਪ੍ਰਧਾਨਗੀ ′ਚ ਪਾਏ ਪੂਰੇ ਗਾਅ ਨੇ
ਅੱਜ ਵੀ ਤਾਂ ਟੋਲੇ ਓਵੇਂ ਕੱਠੇ ਨੇ
ਅੱਜ ਵੀ ਤਾਂ ਟੋਲੇ ਓਵੇਂ ਕੱਠੇ ਨੇ
ਓਹੀ ਕੋਲ਼ੇ ਮੇਰੇ, ਓਹੀ ਸਾਰਾ ਕੁੱਛ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ
ਆਮ ਜਿਹਾ Jassar ਐ ਤੇ ਆਮ ਯਾਰ ਨੇ
ਸ਼ੌਂਕੀ ਪੱਗਾਂ ਦੇ, ਸਾਰੇ ਸਰਦਾਰ ਨੇ
ਆਮ ਜਿਹਾ Jassar ਐ ਤੇ ਆਮ ਯਾਰ ਨੇ
ਸ਼ੌਂਕੀ ਪੱਗਾਂ ਦੇ ਸਾਰੇ ਸਰਦਾਰ ਨੇ
ਬੰਨੀਆਂ ਸ਼ੁਰੂ ਤੋਂ ਬਿਨਾਂ ਪੇਚਾਂ ਤੋਂ
ਜੋ ਹੁਣ ਬੰਨਦੇ ਸਿਤਾਰੇ ਕਲਾਕਾਰ ਨੇ
ਬੰਨੀਆਂ ਸ਼ੁਰੂ ਤੋਂ ਬਿਨਾਂ ਪੇਚਾਂ ਤੋਂ
ਜੋ ਹੁਣ ਬੰਨਦੇ ਸਿਤਾਰੇ ਕਲਾਕਾਰ ਨੇ
ਮਨ ਨੀਵਾਂ ਪਾਣੀਆਂ ਦੇ ਵਾਂਗ ਚੱਲਦਾ
ਪਰ ਮੱਤ ਸਦਾ ਰੱਖੀਦੀ, ਓ ਉੱਚ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ
ਕੰਮ ਕਰੀ ਦੇ ਨੇ ਯਾਰਾਂ ਕੋਲ਼ੋਂ ਪੁੱਛ ਕੇ
ਬਹੁਤਾ ਹੰਕਾਰ ਮਾਰ ਲੈਂਦਾ ਏ
ਕੰਮ ਕਰੀ ਦੇ ਨੇ ਯਾਰਾਂ ਕੋਲ਼ੋਂ ਪੁੱਛ ਕੇ
ਬਹੁਤਾ ਹੰਕਾਰ ਮਾਰ ਲੈਂਦਾ ਏ
ਐਵੇਂ ਸੜੀ ਦਾ ਨਈਂ ਦੇਖ ਕੇ ਤਰੱਕੀਆਂ
ਹਰੇਕ ਭਾਗ ਆਪਣੇ ਹੀ ਖਾਂਦਾ ਏ
ਐਵੇਂ ਸੜੀ ਦਾ ਨਈਂ ਦੇਖ ਕੇ ਤਰੱਕੀਆਂ
ਹਰੇਕ ਭਾਗ ਆਪਣੇ ਹੀ ਖਾਂਦਾ ਏ
ਹੁੰਦਾ ਸਾਂਝਾ ਪਰਿਵਾਰ ਥਾਂ, ਓ ਰੱਬ ਦੀ
ਕੁੱਝ ਔਰਤਾਂ ਦੇ ਪੈਰੋਂ ਜਾਂਦਾ ਟੁੱਟ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ
ਓ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ
ਓਹੀ ਅੜੀ ਐ ਤੇ ਓਹੀ ਕੁੰਡੀ ਮੁੱਛ ਐ