Lambo Jassie Gill Song Download
Play This Song
Song Lyrics
ਓ ਗਲੀ ਗਲੀ ਮੋੜ ਮੋੜ ਲੈਬੋ ਮੁੜ ਦੀ
ਓ ਪਾਕੇ ਛੇ ਇੰਚ ਹੀਲ ਜਦੋ ਹੀਰ ਤੁਰ ਦੀ
ਅੱਥਰੀ ਜਵਾਨੀ ਤੇਰੀ ਮਾਰ ਦੀਆਂ ਛੱਲਾਂ
ਤੱਕ ਮੁੰਡਿਆਂ ਦੀ ਟਾਹਣੀ ਤੈਨੂੰ ਜਾਂਦੀ ਖੁਰਦੀ
ਓ ਗਲੀ ਗਲੀ ਮੋੜ ਮੋੜ ਲੈਬੋ ਮੁੜ ਦੀ
ਓ ਪਾਕੇ ਛੇ ਇੰਚ ਹੀਲ ਜਦੋ ਹੀਰ ਤੁਰ ਦੀ
ਅੱਥਰੀ ਜਵਾਨੀ ਤੇਰੀ ਮਾਰ ਦੀਆਂ ਛੱਲਾਂ
ਤੱਕ ਮੁੰਡਿਆਂ ਦੀ ਟਾਹਣੀ ਤੈਨੂੰ ਜਾਂਦੀ ਖੁਰਦੀ
ਹੱਸ ਕੇ ਜੇ ਨੀਵੀ ਪਾਕੇ ਨਾ ਤੂੰ ਮੁੰਡਾ ਪੱਟ
ਖੇਂਦਾ ਲੱਕ ਨਾਲ ਪਰਾਂਦਾ ਪੱਬ ਹੋਲੀ ਹੋਲੀ ਚੱਕ
ਓ ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
ਕੱਚੀ ਉਮਰੇ ਵੇਖੀ ਤੁੜਵਾ ਲੇਵੀ ਲੱਕ ਨੀ
ਹੁਸਨ ਸ਼ਵਾਬ ਦਾ ਨੀ ਢੁੱਲ ਢੁੱਲ ਪੈਂਦਾ
ਤੈਨੂੰ ਤੱਕ ਦੇ ਦੇਖ ਰੇਂਜ਼ਾਂ ਵਿਚ ਜੱਟ ਨੀ
ਓ ਛੰਨ ਛੰਨ ਛੰਨ ਛੰਨ ਛੰਨ ਛੰਨ
ਛੰਨ ਛੰਨ ਝਾਂਜਰਾਂ ਦੀ ਸੀਨਾ ਠਾਰ ਦੀ
ਓ ਟੇਪ ਬੰਦ ਕਰ ਮੁੰਡੇ ਸੁਣਦੇ ਨੇ ਕਾਰ ਦੀ
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ
ਦੱਸ ਕਾਤਿਲ ਅਦਾਵਾਂ ਨਾਲ ਕਾਹਤੋਂ ਮਾਰਦੀ
ਛੰਨ ਛੰਨ ਝਾਂਜਰਾਂ ਦੀ ਸੀਨਾ ਠਾਰ ਦੀ
ਓ ਟੇਪ ਬੰਦ ਕਰ ਮੁੰਡੇ ਸੁਣਦੇ ਨੇ ਕਾਰ ਦੀ
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ
ਦੱਸ ਕਾਤਿਲ ਅਦਾਵਾਂ ਨਾਲ ਕਾਹਤੋਂ ਮਾਰਦੀ
ਹੋ ਅੜੀ ਵੀ ਤੁੜਬਾਊ ਬੱਦਰੀ ਦਾ ਜੱਟ
ਗਿੱਲ ਵੀ ਸੁਣੀਦਾ ਕਿਸੇ ਨਾਲੋਂ ਘੱਟ ਨੀ
ਓ ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
ਕੱਚੀ ਉਮਰੇ ਵੇਖੀ ਤੁੜਵਾ ਲੇਵੀ ਲੱਕ ਨੀ
ਹੁਸਨ ਸ਼ਵਾਬ ਦਾ ਨੀ ਢੁੱਲ ਢੁੱਲ ਪੈਂਦਾ
ਤੈਨੂੰ ਤੱਕ ਦੇ ਦੇਖ ਰੇਂਜ਼ਾਂ ਵਿਚ ਜੱਟ ਨੀ
ਰੈਪ ਵਾਕ ਵਾਲੀ ਜਦੋ ਤੁਰੇ ਤੋਰ ਨੀ
ਓ ਫਿੱਕੀ ਤੇਰੇ ਅੱਗੇ ਲੱਗਦੀ ਏ Bentedoor ਨੀ
ਤੁਰੀ ਆਉਂਦੀ ਵੇਖ ਸਾਡੇ ਖਿੜ ਜਾਂਦੇ ਨਸ਼ੇ
ਮੁੰਡੇ ਠੇਕਾਂ ਦੇ ਵੱਲੋ ਹੁੰਦੇ ਜਾਂਦੇ ਬੋਰ ਨੀ
ਰੈਪ ਵਾਕ ਵਾਲੀ ਜਦੋ ਤੁਰੇ ਤੋਰ ਨੀ
ਓ ਫਿੱਕੀ ਤੇਰੇ ਅੱਗੇ ਲੱਗਦੀ ਏ Bentedoor ਨੀ
ਤੁਰੀ ਆਉਂਦੀ ਵੇਖ ਸਾਡੇ ਖਿੜ ਜਾਂਦੇ ਨਸ਼ੇ
ਮੁੰਡੇ ਠੇਕਾਂ ਦੇ ਵੱਲੋ ਹੁੰਦੇ ਜਾਂਦੇ ਬੋਰ ਨੀ
ਹੋ ਟਿਕਟੋਕ ਚਲੇ ਲਿਆ ਕਰਵਾ ਨੇ ਪੱਟ
ਮੁੰਡੇ ਤੇਰੇ ਉੱਤੇ ਮਰੇ ਤੂੰ ਵੀ ਪੁੰਨ ਖੱਟ ਨੀ
ਓ ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
ਕੱਚੀ ਉਮਰੇ ਵੇਖੀ ਤੁੜਵਾ ਲੇਵੀ ਲੱਕ ਨੀ
ਹੁਸਨ ਸ਼ਵਾਬ ਦਾ ਨੀ ਢੁੱਲ ਢੁੱਲ ਪੈਂਦਾ
ਤੈਨੂੰ ਤੱਕ ਦੇ ਦੇਖ ਰੇਂਜ਼ਾਂ ਵਿਚ ਜੱਟ ਨੀ