Lehnga Diljit Dosanjh Song Download
Play This Song
Song Lyrics
ਓ, ਵਾਲ਼ ਖਿਲਾਰ ਕੇ ਆਜਾ ਨੀ
ਮੋਰਨੀਏ, ਪੈਲਾਂ ਪਾ ਜਾ ਨੀ
ਵਾਲ਼ ਖਿਲਾਰ ਕੇ ਆਜਾ ਨੀ
ਮੋਰਨੀਏ, ਪੈਲਾਂ ਪਾ ਜਾ ਨੀ
ਤੇ ਖੋਲ੍ਹ ਲੈ ਅੜੀਏ ਵਾਲ਼
ਨਹੀਂ ਤੇ ਮੈਂ ਖੋਲ੍ਹ ਦਊਂ
ਜੇ ਤੂੰ ਨੱਚੀ ਨਾ ਮੇਰੇ ਨਾ′, ਗੋਰੀਏ
ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ
ਜੇ ਤੂੰ ਨੱਚੀ ਨਾ ਮੇਰੇ ਨਾ′, ਗੋਰੀਏ
ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ
ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ
ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ
ਵਾਲ਼ ਖਿਲਾਰ ਕੇ ਆਜਾ ਨੀ
ਮੋਰਨੀਏ, ਪੈਲਾਂ ਪਾ ਜਾ ਨੀ
ਹੋ, ਤੇਰੇ-ਮੇਰੇ ਵਿੱਚ ਰਕਾਨੇ ਆਵੇ ਨਾ ਕੋਈ ਤੀਜਾ
ਨਾ ਤੇਰੀਆਂ ਸਹੇਲੀਆਂ, ਨਾ ਤੇਰੀ ਭੈਣ, ਨਾ ਤੇਰਾ ਜੀਜਾ
ਹੋ, ਤੇਰੇ-ਮੇਰੇ ਵਿੱਚ ਰਕਾਨੇ ਆਵੇ ਨਾ ਕੋਈ ਤੀਜਾ
ਨਾ ਤੇਰੀਆਂ ਸਹੇਲੀਆਂ, ਨਾ ਤੇਰੀ ਭੈਣ, ਨਾ ਤੇਰਾ ਜੀਜਾ
ਓ, ਤੇਰੇ ਭਾਈ ਨੂੰ ਕਰ ਲੈ ਪਾਸੇ
ਪੁੱਠਾ-ਸਿੱਧਾ ਬੋਲ ਦਊਂ
ਜੇ ਤੂੰ ਨੱਚੀ ਨਾ ਮੇਰੇ ਨਾ′, ਗੋਰੀਏ
ਨੀ ਲਹਿੰਗੇ ′ਤੇ ਸ਼ਰਾਬ ਡੋਲ੍ਹ ਦਊਂ
ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ
ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ
ਵਾਲ਼ ਖਿਲਾਰ ਕੇ ਆਜਾ ਨੀ
ਮੋਰਨੀਏ, ਪੈਲਾਂ ਪਾ ਜਾ ਨੀ
ਨੀ ਐਨਾ ਲੱਕ ਨੂੰ ਗੋਲ਼ ਘੁੰਮਾਵੇ, ਸਾਹ ਚੜ੍ਹਾ ਗਿਆ ਨੀ
Movie ਆਲ਼ਾ ਭਾਈ ਵੀ ਅੜੀਏ, ਚੱਕਰ ਖਾ ਗਿਆ ਨੀ
ਨੀ ਐਨਾ ਲੱਕ ਨੂੰ ਗੋਲ਼ ਘੁੰਮਾਵੇ, ਸਾਹ ਚੜ੍ਹਾ ਗਿਆ ਨੀ
Movie ਆਲ਼ਾ ਭਾਈ ਵੀ ਅੜੀਏ, ਚੱਕਰ ਖਾ ਗਿਆ ਨੀ
ਜੇ ਲੱਕ ਘੁੰਮਾਈ ਗਈ
ਮੈਂ Note′an ਨਾਲ਼ ਤੋਲ ਦਊਂ
ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ
ਨੀ ਲਹਿੰਗੇ ′ਤੇ ਸ਼ਰਾਬ ਡੋਲ੍ਹ ਦਊਂ
ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ
ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ
ਹੋ, ਕੱਲੇ Sad ਨੀ ਲਿਖਦਾ ਅੜੀਏ Jaani ਤੇਰਾ ਗਾਣੇ
ਅਸੀਂ ਮਾਲਵੇ ਦੀ ਮਿੱਟੀ ਦੇ ਜੰਮੇ ਬੜੇ ਨਿਆਣੇ
ਨੀ ਅਸੀਂ ਮਾਲਵੇ ਦੀ ਮਿੱਟੀ ਦੇ ਜੰਮੇ ਬੜੇ ਨਿਆਣੇ
ਓ, ਜੇ ਲਿਖਾਂ ਮੈਂ ਗਾਣੇ ਦੇਸੀ
ਅੜੀਏ, ਸਾਰੇ ਰੋਲ਼ ਦਊਂ
ਜੇ ਤੂੰ ਨੱਚੀ ਨਾ ਮੇਰੇ ਨਾ′, ਗੋਰੀਏ
ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ
ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ
ਨੀ ਲਹਿੰਗੇ ′ਤੇ ਸ਼ਰਾਬ ਡੋਲ੍ਹ ਦਊਂ
ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ
ਨੀ ਲਹਿੰਗੇ ′ਤੇ ਸ਼ਰਾਬ ਡੋਲ੍ਹ ਦਊਂ