Los Angelas Diljit Dosanjh Song Download
Play This Song
Song Lyrics
ਤੈਨੂੰ ਗੱਡੀ ′ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ
ਤੈਨੂੰ ਸੁਰਗਾਂ ਦੀ ਸੈਰ ਕਰਾਵਾਂ, ਤੇਰੇ ਸਾਰੇ ਸ਼ੌਕ ਪੁਗਾਵਾਂ
ਤੈਨੂੰ ਸੁਰਗਾਂ ਦੀ ਸੈਰ ਕਰਾਵਾਂ, ਤੇਰੇ ਸਾਰੇ ਸ਼ੌਕ ਪੁਗਾਵਾਂ
ਨੀ ਛੱਡ ਪਹਿਲੇ ਨੂੰ, ਹਾਏ, ਨੀ ਛੱਡ ਪਹਿਲੇ ਨੂੰ
ਤੈਨੂੰ ਗੱਡੀ ′ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ
ਟੂਣੇ-ਹਾਰੇ ਨੈਣ ਤੇਰੇ ਜਾਨ ਕੱਢ ਲੈਣ
ਮੇਰੇ ਹਾਨਣੇ, ਰਹੀ ਨਾ ਗੱਲ ਵੱਸਦੀ
ਕੁੜੀਆਂ ਤਾਂ ਯਾਰਾ ਉੱਤੇ ਮਰਦੀਆਂ ਲੱਖਾਂ
ਇੱਕ ਤੂੰਈਓਂ ਬਿੱਲੋ ਕਾਹਤੋਂ ਨਹੀਓਂ ਫ਼ਸਦੀ?
ਕੁੜੀਆਂ ਤਾਂ ਯਾਰਾ ਉੱਤੇ ਮਰਦੀਆਂ ਲੱਖਾਂ
ਇੱਕ ਤੂੰਈਓਂ ਬਿੱਲੋ ਕਾਹਤੋਂ ਨਹੀਓਂ ਫ਼ਸਦੀ?
ਤੈਨੂੰ Night Club ਲੈ ਜਾਵਾਂ, ਓਥੇ ਦੇਸੀ ਭੰਗੜਾ ਪਾਵਾਂ
ਤੈਨੂੰ Night Club ਲੈ ਜਾਵਾਂ, ਓਥੇ ਦੇਸੀ ਭੰਗੜਾ ਪਾਵਾਂ
ਨੀ ਛੱਡ ਪਹਿਲੇ ਨੂੰ, ਹਾਏ, ਨੀ ਛੱਡ ਪਹਿਲੇ ਨੂੰ
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ
ਤੈਨੂੰ ਗੱਡੀ ′ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ (yeah)
ਸੋਹਣੀਏ, ਮੈਂ ਮੰਨਿਆ ਤੂੰ ਕੱਚ ਦਾ ਸਮਾਨ
ਮੇਰੀ ਜਾਨ, ਮੈਂ ਤੈਥੋਂ ਮੇਰੀ ਜਿੰਦ ਕੁਰਬਾਨ
ਜੇ ਤੂੰ ਅੱਜ ਕਿਤੇ ਸੈਰ ′ਤੇ ਚੱਲੇ
ਸੌਂਹ ਰੱਬ ਦੀ, ਨੀ ਹੋ ਜਾਊ ਬੱਲੇ-ਬੱਲੇ
ਅੱਖ ਦੇ ਇਸ਼ਾਰੇ ਨਾਲ ਤੂੰ ਹੀ ਤੇ ਬੁਲਾਇਆ
ਗੱਡੀ ਚੁੱਕ, ਸੋਹਣੀਏ, ਮੈਂ ਤੇਰੇ ਪਿੱਛੇ ਆਇਆ
ਨਖ਼ਰੇ ਦਿਖਾਵੇ, ਕਾਹਤੋਂ ਅੱਖ ਮਟਕਾਵੇ?
ਤੈਨੂੰ ਵੇਖ-ਵੇਖ ਪੌਂ-ਪੌਂ ਮੈਈਓਂ ਤੇ ਬਜਾਇਆ
ਤੈਨੂੰ ਪਿਆਰ ਕਰਾਂ, ਤੇਰੇ 'ਤੇ ਮਰਾਂ
ਤੇਰਾ ਹਰ ਨਖ਼ਰਾ ਮੈਂ ਹੱਸ ਕੇ ਜਰਾਂ
ਤੈਨੂੰ ਪਿਆਰ ਕਰਾਂ, ਤੇਰੇ ′ਤੇ ਮਰਾਂ
ਤੇਰਾ ਹਰ ਨਖ਼ਰਾ ਮੈਂ ਹੱਸ ਕੇ ਜਰਾਂ
ਤੈਨੂੰ ਪਿਆਰ ਕਰਾਂ, ਹਾਂ, ਤੇਰੇ 'ਤੇ ਮਰਾਂ, ਹਾਂ
ਤੇਰਾ ਹਰ ਨਖ਼ਰਾ ਮੈਂ ਹੱਸ ਕੇ ਜਰਾਂ
ਤੈਨੂੰ Diamond Ring ਪੁਆਵਾਂ
ਜਿੰਦ-ਜਾਨ ਤੇਰੇ ਨਾ′ ਲਾਵਾਂ
ਤੈਨੂੰ Diamond Ring ਪੁਆਵਾਂ
ਜਿੰਦ-ਜਾਨ ਤੇਰੇ ਨਾ' ਲਾਵਾਂ
ਛੱਡ ਪਹਿਲੇ ਨੂੰ, ਹਾਏ, ਨੀ ਛੱਡ ਪਹਿਲੇ ਨੂੰ
ਤੈਨੂੰ ਗੱਡੀ ′ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ
ਆਜਾ, ਪਤਲੋ, ਗੱਡੀ ਵਿੱਚ, ਛੱਡ ਸ਼ਰਮਾਉਣਾ
ਭੂਰੀ ਜ਼ੁਲਫ਼ਾਂ ਨੇ ਜਿਵੇਂ Madonna
ਤੈਨੂੰ ਕੀ ਦੱਸਾਂ ਕਿੰਨਾ ਤੈਨੂੰ ਚਾਹੁਣਾ
ਆਜਾ ਚਿਲ-ਸ਼ਿਲ ਮਾਰੀਏ With Corona
...ਛੱਡੇ ਪਹਿਲੇ ਨੂੰ, ਮੈਂ ਲੈਕੇ ਜਾਵਾਂ LA ਨੂੰ
ਜੇ ਤੂੰ ਛੱਡੇ ਪਹਿਲੇ ਨੂੰ, ਮੈਂ ਲੈਕੇ ਜਾਵਾਂ LA ਨੂੰ
ਲੈਕੇ ਜਾਵਾਂ LA ਨੂੰ
ਮੈਂ ਲੈਕੇ ਜਾਵਾਂ LA ਨੂੰ, ਮੈਂ ਲੈਕੇ ਜਾਵਾਂ LA ਨੂੰ
ਮੈਂ ਲੈਕੇ ਜਾਵਾਂ LA ਨੂੰ, ਮੈਂ ਲੈਕੇ ਜਾਵਾਂ LA ਨੂੰ
ਮੈਂ ਲੈਕੇ ਜਾਵਾਂ LA ਨੂੰ, ਨੀ ਛੱਡਦੇ ਨੀ ਪਹਿਲੇ ਨੂੰ
ਮੈਂ ਲੈਕੇ ਜਾਵਾਂ LA ਨੂੰ, ਛੱਡਦੇ ਤੂੰ ਪਹਿਲੇ ਨੂੰ
ਛੱਡਦੇ ਤੂੰ ਪਹਿਲੇ ਨੂੰ, ਮੈਂ ਲੈਕੇ ਜਾਵਾਂ LA ਨੂੰ
ਛੱਡਦੇ ਤੂੰ ਪਹਿਲੇ ਨੂੰ, ਮੈਂ ਲੈਕੇ ਜਾਵਾਂ LA ਨੂੰ