Manifest Arjan Dhillon, MXRCI Song Download


Play This Song
Song Lyrics
Show MXRCI On ′em
ਹੋ, ਦਿਨ ਆਏ ਲੈ ਨੀ ਮਿੱਤਰਾਂ ਦੀ ਹੋਊ ਬੱਲੇ-ਬੱਲੇ
ਕਾਰਾਂ ਫੋਟੋਆਂ 'ਚ ਦੇਖੀਆਂ ਜੋ ਹੋਣਗੀਆਂ ਥੱਲੇ
ਹੋ ਬਿੱਲੋ, Penthouse, Beachside ਡੇਰੇ ਹੋਣਗੇ
ਨੀ, ਆਹੀ ਹੋਣਗੇ ਨੀ ਨਾਲ਼ ਉਦੋਂ ਜਿਹੜੇ ਹੋਣਗੇ
ਹਾਏ, ਮਾਹਰਕੇ ਵਲਾਇਤੀ ਜਿਹੜੇ Label′ਆਂ ਦੇ ਉੱਤੇ
ਹਾਏ ਨੀ, ਰੁਲ਼ੂਗੀ Macallan ਜਿਹੀ ਟੇਬਲਾਂ ਦੇ ਉੱਤੇ
ਬਿੱਲੋ, "ਬੰਬ ਹੀ ਬੁਲਾ 'ਤੇ" ਤੂੰ ਵੀ ਕਹਿ ਦਏਂਗੀ
ਬਿੱਲੋ, ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਨੀ, ਤੂੰ ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਬਿੱਲੋ, ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਹਰ ਕੋਈ ਆ ਕੇ ਜੁੜੂ
Wi-Fi ਹੋਵਾਂਗੇ
ਕਦੇ Italy ਤੇ ਕਦੇ ਨੀ Hawaii ਹੋਵਾਂਗੇ
Brand ਚੱਕ-ਚੱਕ ਡਿੱਗੀਆਂ 'ਚ ਰੱਖੀ ਜਾਣੇ ਆ
ਹਾਏ ਨੀ, Tag ਕਿਹਨੇ ਦੇਖਣੇ ਆ?
ਚੱਕੀ ਜਾਣੇ ਆ
ਹੋ, ਟਾਇਮ ਸਾਡਾ ਚੱਲੇ ਆਪੇ ਦੱਸੂ ਸਾਡਾ ਗੁੱਟ
ਬਿੱਲੋ ਧੌਣਾ ਵਿੱਚ ਸੰਗਲ਼, ਸੋਨੇ ਦੇ Biscuit
ਦੇਖ ਗੱਲ-ਬਾਤ ਹਉਂਕਾ ਜਿਹਾ ਲੈ ਜਾਏਂਗੀ
ਨੀ, ਤੂੰ ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਬਿੱਲੋ, ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਬਿੱਲੋ, ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਹਾਏ, ਦੇਖ Catwalk′ਆਂ ਮੂੰਹ ਰਹਿ ਜਾਣੇ ਅੱਡੇ
ਬਿੱਲੋ, ਉਹੀ ਨਾਰਾਂ ਸਾਡੇ ਹੋਣਗੀਆਂ ਸੱਜੇ-ਖੱਬੇ
ਹੋ, ਕਿੱਲੇ ਦੇ Rate ਆਲ਼ੇ Handbag′ਆਂ ਆਲ਼ੀਆਂ
ਹਾਏ ਨੀ, Old Money ਜਿਹੇ Swag'ਆਂ ਆਲ਼ੀਆਂ
ਹੋ, ਯਾਰ ਤੇਰਾ ਕਾਲ਼ੀਆਂ ਤੇ ਗੋਰੀਆਂ ′ਚ ਫਿਰੂ
ਜਿਹੜੀ ਸੁਪਨਾ ਹੋਰਾਂ ਦਾ ਉਹ Story'ਆਂ ′ਚ ਦਿਸੂ
ਹੋ ਨੀ, ਤੂੰ ਮਿੱਤਰਾਂ ਤੋਂ ਦੂਰੀ ਕਿੱਥੇ ਸਹਿ ਜਾਏਂਗੀ?
ਨੀ, ਤੂੰ ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਨੀ, ਤੂੰ ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਬਿੱਲੋ, ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਹੋ, ਸਾਡੇ ਇਕੱਠਿਆਂ ਦੇ ਵਧਣੇ Graph ਨਖਰੋ
ਹਾਏ ਨੀ, ਯਾਰ ਸਿਰੇ-ਲਾ-ਦੇਣੇ ਆਪ ਨਖਰੋ
ਹਾਏ ਨੀ, ਉੱਚੀਆਂ ਉਡਾਰੀਆਂ ਨੇ ਆਪੇ ਮੱਥਾ ਟੇਕਣਾ
ਕਈ ਕਹਿਣਗੇ ਬਈ ਨੇੜੇ ਹੋ ਕੇ ਅਰਜਣ ਦੇਖਣਾ
ਹਾਏ ਨੀ, ਮੰਨੀ ਨਾ ਤੂੰ ਝੂਠ ਜਿਹੜੀ ਕਹੀ ਸੋਹਣੀਏ
ਨੱਚੂ ਜਾਗੋਆਂ 'ਤੇ Nora Fatehi ਸੋਹਣੀਏ
ਹੋ, ਬਾਹਲ਼ਾ ਮਾਣ ਜਿਹਾ ਨਾ ਕਰ
ਐਵੇਂ ਟਹਿ ਜਾਏਂਗੀ
ਨੀ, ਤੂੰ ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਬਿੱਲੋ, ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਦੇਖੀ ਚੱਲ
ਦੇਖਦੀ ਰਹਿ ਜਾਏਂਗੀ
ਬਿੱਲੋ, ਦੇਖੀ ਚੱਲ
ਦੇਖਦੀ ਰਹਿ ਜਾਏਂਗੀ