Marjana Karan Randhawa Song Download
Play This Song
Song Lyrics
ਵੈਲੀ Touch ਜੱਟ ਮੈਨੂੰ ਪਿਆਰ ਵੀ ਕਰੇ
ਓਹਦੇ ਅੱਖਾਂ ′ਚ ਆ ਖ਼ੌਫ਼, ਮੈਨੂੰ ਖੋਣ ਤੋਂ ਡਰੇ
ਠਾਣਿਆਂ 'ਚ ਰਹਿੰਦਾ, ਮੇਰੇ ਕੋਲ ਵੀ ਨਾ ਬਹਿੰਦਾ
ਕਦੇ-ਕਦੇ ਦਾ ਨਾ ਕੰਮ, ਇਹ ਰੋਜ਼ ਹੀ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ
ਪਿਆਰ ਨਾ ਕਰੇ, ਮੈਨੂੰ ਪਿਆਰ ਨਾ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ
ਪਿਆਰ ਨਾ ਕਰੇ, ਮੈਨੂੰ ਪਿਆਰ ਨਾ ਕਰੇ
ਪਿਆਰ ਨਾ ਕਰੇ, ਪਿਆਰ ਨਾ ਕਰੇ
ਮੁਟਿਆਰ ਕੀ ਕਰੇ? ਮੁਟਿਆਰ ਕੀ ਕਰੇ?
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ
ਸ਼ਹਿਰ ਵਿੱਚ ਮਾਰਦਾ ਐ ਗੇੜੀਆਂ
ਤੈਨੂੰ ਇੰਨੀਆਂ Duty′an ਵੇ ਕਿਹੜੀਆਂ?
ਕੱਲੀ-ਕੱਲੀ ਨੂੰ ਆਂ ਜੱਟਾ ਵੇ ਮੈਂ ਜਾਣਦੀ
Time ਤੇਰਾ ਚੱਕਦੀਆਂ ਜਿਹੜੀਆਂ
ਮੈਨੂੰ ਜਾਵੀਂ ਨਾ ਤੂੰ ਭੁੱਲ, ਕਿਸੇ ਹੋਰ ਉੱਤੇ ਡੁੱਲ੍ਹ
ਦਿਲ ਇਸੇ ਗੱਲ ਤੋਂ ਆਂ Satbir ਵੇ ਡਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ
ਪਿਆਰ ਨਾ ਕਰੇ, ਮੈਨੂੰ ਪਿਆਰ ਨਾ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ
ਪਿਆਰ ਨਾ ਕਰੇ, ਮੈਨੂੰ ਪਿਆਰ ਨਾ ਕਰੇ
ਪਿਆਰ ਨਾ ਕਰੇ, ਪਿਆਰ ਨਾ ਕਰੇ
ਮੁਟਿਆਰ ਕੀ ਕਰੇ? ਮੁਟਿਆਰ ਕੀ ਕਰੇ?
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ
ਤੇਰਾ ਕਿੱਥੇ ਜੱਟਾ ਵਧਿਆ ਏ ਮਸਲਾ?
Fortuner 'ਚ ਰੱਖੇ ਕਾਹਤੋਂ ਅਸਲਾ?
ਚੰਨਾ, ਇਹ ਗੱਲਾਂ ਨਾ ਹਾਂ ਠੀਕ ਵੇ
ਤੂੰ ਮੇਰੇ ਘਰ ਦੇ ਆ ਮੂਹਰੇ ਨਾ ਸ਼ਰੀਫ਼ ਵੇ
ਜੇ ਕਿਤੇ ਤੋੜਤੀ ਤੂੰ ਯਾਰੀ, ਕੁੜੀ ਮਰਜੂ ਕੁੰਵਾਰੀ
ਸੋਚ-ਸੋਚ ਗੱਲਾਂ ਮੈਨੂੰ ਤਾਪ ਜਿਹਾ ਚੜ੍ਹੇ
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ
ਪਿਆਰ ਨਾ ਕਰੇ, ਮੈਨੂੰ ਪਿਆਰ ਨਾ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ
ਪਿਆਰ ਨਾ ਕਰੇ, ਮੈਨੂੰ ਪਿਆਰ ਨਾ ਕਰੇ
ਪਿਆਰ ਨਾ ਕਰੇ, ਪਿਆਰ ਨਾ ਕਰੇ
ਮੁਟਿਆਰ ਕੀ ਕਰੇ? ਮੁਟਿਆਰ ਕੀ ਕਰੇ?
ਮਰਜਾਣਾ ਯਾਰੀਆਂ ਦਾ ਪੱਟਿਆ ਫ਼ਿਰੇ