Mast Kanwar Grewal Song Download
Play This Song
Song Lyrics
ਰੋਮ-ਰੋਮ ਵਿੱਚ ਵਾਸ ਸੱਜਣ ਦਾ
ਡਾਢਾ ਏ ਦਰਵਾਸ ਸੱਜਣ ਦਾ
ਤੁਰ ਪਈਆਂ ਹੁਣ ਯਾਰ ਦੇ ਘਰ ਨੂੰ
ਮੈਂ ਛੱਡ ਨੀ ਸਕਦੀ ਉਹਦੇ ਦਰ ਨੂੰ
ਦੁਨੀਆ ਪਈ ਖਸਮਾਂ ਨੂੰ ਖਾਵੇ ਫੇ′
ਦੁਨੀਆ ਪਈ ਖਸਮਾਂ ਨੂੰ ਖਾਵੇ ਫੇ'
ਓ ਮਸਤੀ ਮੈਂ ਫਿਰਦੀ
ਮੇਰਾ ਟੁਣਕਾਂ ਯਾਰ ਵਜਾਵੇ
ਓ ਮਸਤੀ ਮੈਂ ਫਿਰਦੀ
ਰੂਹ ਅੱਲ੍ਹਾ-ਅੱਲ੍ਹਾ ਗਾਵੇ... ਮੌਲਾ
ਹਾਂ, ਰੂਹ ਅੱਲ੍ਹਾ-ਅੱਲ੍ਹਾ ਗਾਵੇ
ਓ ਮਸਤੀ ਮੈਂ ਫਿਰਦੀ
ਮੇਰਾ ਟੁਣਕਾਂ ਯਾਰ ਵਜਾਵੇ
ਮਸਤੀ ਮੈਂ ਫਿਰਦੀ
ਮੇਰਾ ਟੁਣਕਾਂ ਯਾਰ ਵਜਾਵੇ
ਮਸਤੀ ਮੈਂ ਫਿਰਦੀ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਐਸੀ ਮਸਤਾਂ ਦੀ ਯਾਰੀ ਨੀ
ਭੁੱਲ ਜਾਏਗੀ ਦੁਨੀਆਦਾਰੀ ਨੀ
ਭੁੱਲ ਜਾਏਗੀ ਦੁਨੀਆਦਾਰੀ ਨੀ
ਭੁੱਲ ਜਾਏਗੀ ਦੁਨੀਆਦਾਰੀ ਨੀ
ਜਦੋਂ ਛੱਡ ਗਈ ਮਸਤੀ ਭਾਰੀ ਨੀ
ਤੇਰੀ ਹਸਤੀ ਮਿੱਟ ਜਾਊ ਸਾਰੀ ਨੀ
ਤੇਰੀ ਹਸਤੀ ਮਿੱਟ ਜਾਊ ਸਾਰੀ ਨੀ
ਤੇਰੀ ਹਸਤੀ ਮਿੱਟ ਜਾਊ ਸਾਰੀ ਨੀ
ਇੰਨ੍ਹਾਂ ਇੱਕੋ ਘੁੱਟ ਪਿਆਉਣੀ
ਇੱਕੋ ਘੁੱਟ ਪਿਆਉਣੀ
ਤੇ ਹੋਸ਼ ਉਡਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਪੱਕੇ ਮਸਤਾਂ ਦੇ ਭਾਣੇ ਨੀ
ਤੇਰੇ ਬਦਲ ਦੇਣਗੇ ਬਾਣੇ ਨੀ
ਤੇਰੇ ਬਦਲ ਦੇਣਗੇ ਬਾਣੇ ਨੀ
ਤੇਰੇ ਬਦਲ ਦੇਣਗੇ ਬਾਣੇ ਨੀ
ਇਹਨਾਂ ਸੁਰ ਤੂੰਬੇ ਤੇ ਲਾਲੇ ਨੀ
ਨਾਲ਼ੇ ਭਜਨ ਸਾਈ ਦੇ ਗਾਲੇ ਨੀ
ਨਾਲ਼ੇ ਭਜਨ ਸਾਈ ਦੇ ਗਾਲੇ ਨੀ
ਨਾਲ਼ੇ ਭਜਨ ਸਾਈ ਦੇ ਗਾਲੇ ਨੀ
ਓ ਕੰਨੀ ਮੁੰਡਰਾ
ਕੰਨੀ ਮੁੰਡਰਾ ਕੱਸਾ
ਹੱਥ ਫੜਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਨਦੀਓਂ ਪਾਰ ਸੱਜਣ ਦਾ ਥਾਣਾ
ਕੀਤਾ ਕੋਲ ਜ਼ਰੂਰੀ ਜਾਣਾ
ਨਦੀਓਂ ਪਾਰ ਸੱਜਣ ਦਾ ਥਾਣਾ
ਕੀਤਾ ਕੋਲ ਜ਼ਰੂਰੀ ਜਾਣਾ
ਮਿਣਤਾਂ ਕਰਾਂ... ਮਿਣਤਾਂ ਕਰਾਂ
ਮਿਣਤਾਂ ਕਰਾਂ ਮਲਾਹ ਦੇ ਨਾਲ ਅੱਖ ਲੜ ਗਈ
ਲੜ ਗਈ, ਬੇਪਰਵਾਹ ਦੇ ਨਾਲ ਅੱਖ ਲੜ ਗਈ
ਲੜ ਗਈ, ਬੇਪਰਵਾਹ ਦੇ ਨਾਲ ਅੱਖ ਲੜ ਗਈ
ਲੜ ਗਈ, ਬੇਪਰਵਾਹ ਦੇ ਨਾਲ ਅੱਖ ਲੜ ਗਈ
ਜੋ ਵੀ ਪੀਵਾਂ, ਨਾਲ਼ੇ ਪੀਂਦਾ
ਜੋ ਵੀ ਖਾਵਾਂ, ਨਾਲ਼ੇ ਖਾਂਦਾ
ਜੋ ਵੀ ਪੀਵਾਂ, ਨਾਲ਼ੇ ਪੀਂਦਾ
ਜੋ ਵੀ ਖਾਵਾਂ, ਨਾਲ਼ੇ ਖਾਂਦਾ
ਸਾਹ ਲੈੰਦਾ ਏ... ਸਾਹ ਲੈਂਦਾ ਏ
ਸਾਹ ਲੈਂਦਾ ਏ, ਮੇਰੇ ਸਾਹ ਦੇ ਨਾਲ ਅੱਖ ਲੜ ਗਈ
ਲੜ ਗਈ, ਬੇਪਰਵਾਹ ਦੇ ਨਾਲ ਅੱਖ ਲੜ ਗਈ
ਲੜ ਗਈ, ਬੇਪਰਵਾਹ ਦੇ ਨਾਲ ਅੱਖ ਲੜ ਗਈ
ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ
ਦੀਨ ਦੁਨੀ ਦੇ ਸ਼ਾਹ ਦੇ ਨਾਲ
ਦੀਨ ਦੁਨੀ ਦੇ ਸ਼ਾਹ ਦੇ ਨਾਲ ਅੱਖ ਲੜ ਗਈ
ਮੈਂ ਕਿਹਾ, ਲੜ ਗਈ, ਲੜ ਗਈ
ਮੈਂ ਕਿਹਾ, ਲੜ ਗਈ, ਲੜ ਗਈ
ਮੈਂ ਕਿਹਾ, ਲੜ ਗਈ, ਲੜ ਗਈ
ਮੈਂ ਕਿਹਾ, ਲੜ ਗਈ, ਲੜ ਗਈ
ਮੈਂ ਕਿਹਾ
ਲੜ ਗਈ, ਬੇਪਰਵਾਹ ਦੇ ਨਾਲ ਅੱਖ ਲੜ ਗਈ
ਲੜ ਗਈ, ਬੇਪਰਵਾਹ ਦੇ ਨਾਲ ਅੱਖ ਲੜ ਗਈ
ਲੜ ਗਈ, ਬੇਪਰਵਾਹ ਦੇ ਨਾਲ ਅੱਖ ਲੜ ਗਈ
ਕੱਚੇ ਮਸਤਾਂ ਦੇ ਵਿਹੜੇ ਨੀ
ਜਿੱਥੇ ਨੱਚਦੇ ਬਣ-ਬਣ ਗੇੜੇ ਨੀ
ਜਿੱਥੇ ਨੱਚਦੇ ਬਣ-ਬਣ ਗੇੜੇ ਨੀ
ਜਿੱਥੇ ਨੱਚਦੇ ਬਣ-ਬਣ ਗੇੜੇ ਨੀ
ਕਰ ਦੇਣਗੇ ਤੇਰੇ ਨਬੇੜੇ ਨੀ
ਜਿਹੜੇ ਟੂੰਡੇ ਕਰਮ ਸਹੇੜੇ ਨੀ
ਜਿਹੜੇ ਟੂੰਡੇ ਕਰਮ ਸਹੇੜੇ ਨੀ
ਜਿਹੜੇ ਟੂੰਡੇ ਕਰਮ ਸਹੇੜੇ ਨੀ
ਲੇਖਾਂ ਦੀਆਂ ਪੁੱਠੀਆਂ ਲੀਕਾਂ
ਲੇਖਾਂ ਦੀਆਂ ਪੁੱਠੀਆਂ ਲੀਕਾਂ
ਸਿੱਧੀਆਂ ਵਾਹ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ
ਮਸਤ ਬਣਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਓ, ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ!
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਕੰਨ ਪੜਵਾ ਦੇਣਗੇ, ਬੀਬਾ
ਹੋਸ਼ ਭੁਲਾ ਦੇਣਗੇ, ਬੀਬਾ
ਮੰਗਣ ਲਾ ਦੇਣਗੇ, ਬੀਬਾ
ਰੰਗ ਚੜ੍ਹਾ ਦੇਣਗੇ, ਆਜਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਸਿੱਧੀਆਂ ਪਾ ਦੇਣਗੇ, ਬੀਬਾ
ਹੋਸ਼ ਭੁਲਾ ਦੇਣਗੇ, ਬੀਬਾ
ਕੰਨ ਪੜ੍ਹਵਾ ਦੇਣਗੇ, ਬੀਬਾ
ਰੰਗ ਚੜ੍ਹਾ ਦੇਣਗੇ, ਆਜਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਨਾ ਜਾਈ ਮਸਤਾਂ ਦੇ ਵਿਹੜੇ... ਏ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ
ਮਸਤ ਬਣਾ ਦੇਣਗੇ, ਬੀਬਾ
ਨੱਚਣ ਲਾ ਦੇਣਗੇ, ਬੀਬਾ (ਮਸਤ ਬਣਾ ਦੇਣਗੇ, ਬੀਬਾ!)
ਨਾ ਜਾਈ ਮਸਤਾਂ ਦੇ ਵਿਹੜੇ (ਓ)
ਮਸਤ ਬਣਾ ਦੇਣਗੇ, ਬੀਬਾ