Mera Baba Nanak Ravinder Grewal Song Download
Play This Song
Song Lyrics
ਹਰ ਬੰਦੇ ਦੀ ਅਵਾਜ਼ ਵਿਚ ਓਹ ਆਪ ਬੋਲਦਾ
ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ
ਹਰ ਬੰਦੇ ਦੀ ਅਵਾਜ ਵਿਚ ਓਹ ਆਪ ਬੋਲਦਾ
ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ
ਹਰ ਰੂਹ ਵਿਚ ਮੋਜਾਂ ਮਾਣਦਾ,
ਹਰ ਰੂਹ ਵਿਚ ਮੋਜਾਂ ਮਾਣਦਾ,ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ
ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ ਯਾਰੀ
ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ ਯਾਰੀ
ਓਹਨੁ ਮਿਲ ਜਾਂਦਾ ਆਪਣੇ 'ਚੋ, ਜਿਹਨੇ ਅੰਦਰ ਝਾਤੀ ਮਾਰੀ
ਸਾਡੀ ਸੋਚ ਤੇ ਰਮਜ ਪਛਾਣਦਾ,
ਸਾਡੀ ਸੋਚ ਤੇ ਰਮਜ ਪਛਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ
ਹਰ ਥਾਂ ਤੇ ਉਸਦਾ ਪਹਿਰਾ, ਉਹਦੇ ਸਾਗਰ ਨਦੀਆਂ ਨਹਿਰਾਂ
ਹਰ ਥਾਂ ਤੇ ਉਸਦਾ ਪਹਿਰਾ, ਉਹਦੇ ਸਾਗਰ ਨਦੀਆਂ ਨਹਿਰਾਂ
ਸਭ ਉਸਦੀਆਂ ਤੇਜ਼ ਹਵਾਵਾਂ, ਸਭ ਉਸਦੀਆ ਗਰਮ ਦੁਪਿਹਰਾਂ
ਹਰ ਪਤੇ ਹਰ ਟਾਹਣ ਦਾ,
ਹਰ ਪਤੇ ਹਰ ਟਾਹਣ ਦਾ, ਮੇਰਾ ਬਾਬਾ ਨਾਨਕ,
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ
ਗੱਲ ਇੱਥੇ ਆ ਕੇ ਮੁੱਕਦੀ, ਓਹਦੇ ਦਰ ਤੇ ਦੁਨੀਆ ਆ ਕੇ ਝੁਕਦੀ
ਗੱਲ ਇੱਥੇ ਆ ਕੇ ਮੁੱਕਦੀ, ਓਹਦੇ ਦਰ ਤੇ ਦੁਨੀਆ ਆ ਕੇ ਝੁਕਦੀ
"ਰਾਵਿਰਾਜ" ਕਰੀ ਲਖ ਪਰਦੇ ਓਹਦੇ ਤੋ ਨਹੀਂ ਕੋਈ ਲੁਕਦੀ
ਪਥਰਾਂ 'ਚੋ ਮੋਤੀ ਛਾਣਦਾ,
ਪਥਰਾਂ 'ਚੋ ਮੋਤੀ ਛਾਣਦਾ,ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ