Mere Hisse De Phull Wazir Patar, Kiran Sandhu Song Download
Play This Song
Song Lyrics
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ?
ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ

ਖ਼ਾਮੀ ਕੋਈ ਲੱਗਦੀ ਮੈਨੂੰ ਕੀਤੀ ਨਹੀਂ ਅੱਜ ਸਿਫ਼ਤ ਮੇਰੀ
ਸੱਜਣਾ ਅੱਜ ਟੁੱਟਦੀ ਲੱਗਦੀ ਗੀਤਾਂ ਦੀ ਕਿਸ਼ਤ ਮੇਰੀ
ਮਿੱਠੇ ਨਹੀਂ ਲੱਗ ਰਹੇ ਵਤੀਰੇ ਉੱਪਰੋਂ ਹੀ ਅੱਜ ਮਿੱਠੇ ਨੇ
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ?
ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ
ਦਿਲ ਦਾ ਗੁਲਦਸਤਾ ਤੇਰੇ ਨਾਂ ਲਾਈ ਬੈਠੇ ਆਂ
ਤੇਰੇ Number ਦੇ ਅੱਗੇ "ਜਾਨ" ਲਈ ਬੈਠੇ ਆਂ
ਸਾਰੇ ਹੀ ਸਾਹ ਕਾਮਿਲ ਹੋ ਗਏ ਲਏ ਜੋ ਤੇਰੇ ਪਿੱਛੇ ਨੇ
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ?
ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ?
ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ
ਫੁੱਲਾਂ ਦਾ ਕਤਲ ਨਾ ਕਰੀਏ, ਦਿਲਬਰ ਪਰਚਾਉਣ ਲਈ
Navi ਤੇਰਾ ਮਰਨ ਲਈ ਹਾਜ਼ਿਰ, ਪਤਾ ਮੈਨੂੰ ਪਾਉਣ ਲਈ
ਬਾਜਾਂ ਦੇ ਘਰ ਨਹੀਂ ਹੁੰਦੇ, ਓਥੇ ਹੀ ਨੇ ਘਰ ਜਿੱਥੇ ਨੇ
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ?
ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ
Wazir ਚੰਗੇ ਨਹੀਂ ਬਾਹਲੇ ਤੂੰ ਜਿਹੜੇ ਢੰਗ ਮਿੱਥੇ ਨੇ