Mere Suni Ardaas Miss Pooja Song Download
Play This Song
Song Lyrics
ਤੁਹਾਡੇ ਆਗੇ ਅਰਦਾਸ ਜੀ
ਮੇਰੇ ਗੁਰੂ ਰਵਿਦਾਸ ਜੀ
ਤੁਹਾਡੇ ਆਗੇ ਅਰਦਾਸ ਜੀ
ਮੇਰੇ ਗੁਰੂ ਰਵਿਦਾਸ ਜੀ
ਨੰਗੇ ਪੈਰੀ ਚਲਕੇ ਮੈ ਕਾਂਸ਼ੀ ਵਿਚ ਆਈ ਹਾਂ
ਨੰਗੇ ਪੈਰੀ ਚਲਕੇ ਮੈ ਕਾਂਸ਼ੀ ਵਿਚ ਆਈ ਹਾਂ
ਧੰਨ ਧੰਨ ਕੇਹਦੀ ਗੁਰੂ ਰਵਿਦਾਸ
ਧੰਨ ਕੇਹਦੀ ਗੁਰੂ ਰਵਿਦਾਸ
ਮੇਰੀ ਨੇੜੇ ਹੋਕੇ ਸੁਣੀ ਅਰਦਾਸ
ਮੇਰੀ ਨੇੜੇ ਹੋਕੇ ਸੁਣੀ ਅਰਦਾਸ
ਜਿਦਾ ਤਾਰੀ ਦੁਨੀਆ ਤੂੰ ਉਦਾ ਮੈਨੂੰ ਤਾਰਦੇ
ਮੇਹਰਾ ਦਿਆ ਸਾਈਆਂ ਮੇਰੀ ਜ਼ਿੰਦਗੀ ਸਵਾਰਦੇ
ਮੇਹਰਾ ਦਿਆ ਸਾਈਆਂ ਮੇਰੀ ਜ਼ਿੰਦਗੀ ਸਵਾਰਦੇ
ਕਾਂਸ਼ੀ ਵਿਚ ਤੇਰੀਆ ਤਰੀਫਾਂ ਸੁਣ ਸੁਣ ਕੇ
ਕਾਂਸ਼ੀ ਵਿਚ ਤੇਰੀਆ ਤਰੀਫਾਂ ਸੁਣ ਸੁਣ ਕੇ
ਮੈ ਤਾਂ ਹੁੰਦੀ ਜਾਵਾ ਗੂਰੂ ਜੀ ਨਿਹਾਲ
ਹੁੰਦੀ ਜਾਵਾ ਗੂਰੂ ਜੀ ਨਿਹਾਲ
ਮੇਰੀ ਨੇੜੇ ਹੋਕੇ ਸੁਣੀ ਅਰਦਾਸ
ਮੇਰੀ ਨੇੜੇ ਹੋਕੇ ਸੁਣੀ ਅਰਦਾਸ
ਤੁਹਾਡੇ ਆਗੇ ਅਰਦਾਸ ਜੀ
ਮੇਰੇ ਗੁਰੂ ਰਵਿਦਾਸ ਜੀ
ਤੁਹਾਡੇ ਆਗੇ ਅਰਦਾਸ ਜੀ
ਮੇਰੇ ਗੁਰੂ ਰਵਿਦਾਸ ਜੀ
ਦੁੱਖਾ ਤੇ ਮੁਸੀਬਤਾ ਨੇ ਘੇਰਾ ਮੈਨੂੰ ਪਾ ਲਿਆ
ਛੋਟੀ ਜਹੀ ਜਿੰਦੜੀ ਤੇ ਦੁੱਖ ਮੈ ਹੰਢਾ ਲਿਆ
ਛੋਟੀ ਜਹੀ ਜਿੰਦੜੀ ਤੇ ਦੁੱਖ ਮੈ ਹੰਢਾ ਲਿਆ
ਕਰ ਉਪਕਾਰ ਤੇਰੇ ਗਾਉਦੀ ਰਹੁ ਗੁਣ ਸਦਾ
ਕਰ ਉਪਕਾਰ ਤੇਰੇ ਗਾਉਦੀ ਰਹੁ ਗੁਣ ਸਦਾ
ਖੋਲ ਕੀਤੇ ਖੁਸ਼ੀ ਦੇ ਦਵਾਰ
ਖੋਲ ਕੀਤੇ ਖੁਸ਼ੀ ਦੇ ਦਵਾਰ
ਮੇਰੀ ਨੇੜੇ ਹੋਕੇ ਸੁਣੀ ਅਰਦਾਸ
ਮੇਰੀ ਨੇੜੇ ਹੋਕੇ ਸੁਣੀ ਅਰਦਾਸ
ਮੋਹ ਵਾਲੇ ਭੋਰੇ ਵਾਗੂੰ ਨਾਮ ਰਹੁ ਜਪਦੀ
ਰੱਖ ਮੈਨੂੰ ਦੁਨੀਆਂ ਤੇ ਹੱਸਦੀ ਤੇ ਵੱਸਦੀ
ਰੱਖ ਮੈਨੂੰ ਦੁਨੀਆਂ ਤੇ ਹੱਸਦੀ ਤੇ ਵੱਸਦੀ
ਮੈ ਵੀ ਹਾਂ ਨਿਮਾਣੀ ਤਰ ਜਾਵਾ ਇਸ ਦੁਨੀਆ ਤੇ
ਮੈ ਵੀ ਹਾਂ ਨਿਮਾਣੀ ਤਰ ਜਾਵਾ ਇਸ ਦੁਨੀਆ ਤੇ
ਲੱਥ ਜਾਵੇ ਸਿਰੋ ਦੁੱਖਾ ਵਾਲ਼ਾ ਭਾਰ
ਜਾਵੇ ਸਿਰੋ ਦੁੱਖਾ ਵਾਲ਼ਾ ਭਾਰ
ਮੇਰੀ ਨੇੜੇ ਹੋਕੇ ਸੁਣੀ ਅਰਦਾਸ
ਮੇਰੀ ਨੇੜੇ ਹੋਕੇ ਸੁਣੀ ਅਰਦਾਸ