Navi Navi Yaari Diljit Dosanjh Song Download


Play This Song
Song Lyrics
Desi Crew, Desi Crew
Desi Crew, Desi Crew
ਮੈਨੂੰ ਗੱਲ-ਬਾਤ ਲਗਦੀ ਨਾ ਠੀਕ, ਚੰਦਰੀ
੧੫ ਦਿਨਾਂ ਦੀ ਪਈ ਆ ਭਾਰੀ ਪੰਦਰੀ
(੧੫ ਦਿਨਾਂ ਦੀ ਪਈ ਆ ਭਾਰੀ ਪੰਦਰੀ)
ਮਾਰਿਆ ਖੰਘੂਰਾ, ਪਿੰਡ ਕੱਠ ਹੋ ਗਿਆ
ਪੈ ਗਿਆ ਪੁਆੜਾ ਲਾਣ ਦੇ Drum ਤੋਂ
ਓ, ਨਵੀਂ-ਨਵੀਂ ਯਾਰੀ, ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
ਨਵੀਂ-ਨਵੀਂ ਯਾਰੀ, ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
ਓ, ਸਰ ਚੜ੍ਹ-ਚੜ੍ਹ ਫਿਰੇ ਪੂਰਦਾ ਵੰਗਾਰ ਨੀ
Rony, Rony, Rony ਅਜਨਾਲ਼ੀ ਆਲ਼ਾ ਯਾਰ ਨੀ
Mustang ਵਰਗਾ ਐ ਚਾਹ ਨੀ ਸ਼ੁਕੀਨ ਨੂੰ
ਨਖ਼ਰੋ ਦੀ ਅੱਖ ਜਿਵੇਂ ਖੇਡਦੀ ਸ਼ਿਕਾਰ ਨੀ
ਪਿੰਡ ਮਛਰਾਏ ਵਿੱਚ ਗੱਲਾਂ ਉੱਡੀਆਂ
ਪਿੰਡ ਮਛਰਾਏ ਵਿੱਚ ਗੱਲਾਂ ਉੱਡੀਆਂ
ਵੈਸੇ Gill ਸੀ ਸ਼ਰੀਫ਼ ੯੮ ਦੇ ਸੰਨ ਤੋਂ
ਓ, ਨਵੀਂ-ਨਵੀਂ ਯਾਰੀ, ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
ਜਿੰਨੇ ਗੂੜ੍ਹੇ ਸੂਟ ਓਨਾ ਨਖ਼ਰੇ ′ਚ ਜ਼ਹਿਰ ਆ
ਚੋਬਰਾ ਵੇ ਦਿਲਾਂ ਉੱਤੇ ਨਿਰਾ ਤੇਰਾ ਕਹਿਰ ਆ
ਬਾਕੀ ਰਹਿੰਦੀ ਚੱਕਦਾ ਐ ਜਿੰਮੇਵਾਰੀ ਗੱਭਰੂ
ਵੈਲਪੁਣੇ ਵਿੱਚ ਬਿੱਲੋ ਧਰ ਲਿਆ ਪੈਰ ਆ
ਅੱਕ ਕਿਸੇ ਦਿਨ ਕੋਈ ਚਾੜੂ ਰੱਬ 'ਤੇ
(—ਚਾੜੂ ਰੱਬ ′ਤੇ)
ਅੱਕ ਕਿਸੇ ਦਿਨ ਕੋਈ ਚਾੜੂ ਰੱਬ 'ਤੇ
ਨਸ਼ਾ ਤੇਰਾ ਭੈੜਾ ਲੱਗਿਆ ਐ Rum ਤੋਂ
ਓ, ਨਵੀਂ-ਨਵੀਂ ਯਾਰੀ, ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
ਨਵੀਂ-ਨਵੀਂ ਯਾਰੀ, ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
ਅੱਡਿਆਂ 'ਤੇ ਖੜ੍ਹ ਕੁੜੇ Time ਤੇਰਾ ਚੱਕਦਾ
ਰੰਗ ਤੇਰੇ ਸਾਰੇ ਪੂਰੇ Matching ′ਚ ਰੱਖਦਾ
ਜਾਨ ਤੋਂ ਪਿਆਰੀ ਹੋਈ Safety ਰਕਾਨ ਦੀ
ਆਸ਼ਿਕਾਂ ਦੀ Line ਤੇਰੀ ਘੂਰ ਨਾਲ਼ ਡੱਕਦਾ
ਵੈਲੀਆਂ ਨੂੰ ਬੀਨ ਵਾਂਗੂ ਕੀਲੇ ਰੱਖਦਾ
(—ਕੀਲੇ ਰੱਖਦਾ)
ਵੈਲੀਆਂ ਨੂੰ ਬੀਨ ਵਾਂਗੂ ਕੀਲੇ ਰੱਖਦਾ
ਡਾਹ ਕੇ ਪਰਿੰਦੇ ਨਈਂ ਦਿਖਾਉਂਦਾ Gun ਤੋਂ
ਓ, ਨਵੀਂ-ਨਵੀਂ ਯਾਰੀ, ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
ਨਵੀਂ-ਨਵੀਂ ਯਾਰੀ, ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)