Punjabi Arjan Dhillon, MXRCI Song Download
Play This Song
Song Lyrics
Show Mxrci On It! (Ha-ha-ha)
ਸੋਹਣੀ ਸੀ ਬਥੇਰੀ ਲੰਮੀ ਗੌਰੀਏ
ਅੱਖਾਂ ਝੀਲ ਸੀ, ਨਾਗਣੀ ਸੀ
ਜ਼ੁਲਫ਼ਾਂ ਨੇ ਸਾਨੂੰ ਲਿਆ ਘੀਲ ਸੀ
ਜਿਹੜੇ ਪਾਸੇ ਦੇਖਦੀ ਸੀ
ਇੱਤਰ ਸੀ ਡੋਲਦੀ, ਡੋਲਦੀ
ਬਸ ਇੱਕੋ ਕਮੀ ਸੀ
ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ
(ਬਸ ਇੱਕੋ ਕਮੀ ਸੀ)
(ਪੰਜਾਬੀ ਨੀ ਸੀ ਬੋਲਦੀ)
(ਪੰਜਾਬੀ ਨੀ ਸੀ ਬੋਲਦੀ)
(ਪੰਜਾਬੀ ਨੀ ਸੀ ਬੋਲਦੀ)
ਹੋ, ਜਾਨ ਵੀ ਉਹ ਮੰਗ ਲੈਂਦੀ
ਏ ਵੀ ਓਹਨੂੰ ਛੋਟ ਆ
ਕੀ ਹਾਲ ਦਾ ਜਵਾਬ ਜੇ
ਉਹ ਕਹਿ ਦਿੰਦੀ ਲੋਟ ਆ
(ਕੀ ਹਾਲ ਦਾ ਜਵਾਬ ਜੇ)
(ਉਹ ਕਹਿ ਦਿੰਦੀ ਲੋਟ ਆ)
"You Fire" ਕਹਿੰਦੀ ਨਾ
ਉਹ ਕਹਿੰਦੀ ਅੱਗ ਲੋਣਿਆ
"Hey-hi" ਨੀ ਕਹਿੰਦੀ ਨਾ
ਜੇ ਕਹਿ ਦਿੰਦੀ "ਸੋਹਣਿਆ"
ਰੂਹ ਕੋਲ਼ੋਂ ਲੰਘਦੀ
ਉਹ ਫੁੱਲਾਂ ਨੂੰ ਵੀ ਰੋਲਦੀ, ਰੋਲਦੀ
ਬਸ ਇੱਕੋ ਕਮੀ ਸੀ
ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ
(ਬਸ ਇੱਕੋ ਕਮੀ ਸੀ)
(ਪੰਜਾਬੀ ਨੀ ਸੀ ਬੋਲਦੀ)
(ਪੰਜਾਬੀ ਨੀ ਸੀ ਬੋਲਦੀ)
(ਪੰਜਾਬੀ ਨੀ ਸੀ ਬੋਲਦੀ)
ਹੋ, ਇਹੀ ਇਜ਼ਹਾਰ ਆ
ਇਸ਼ਕ ਤੈਨੂੰ ਕਰਦਾ
ਨੀ "Love You" ਕੀ ਕਹਿਣਾ?
ਜਦੋਂ ਤੇਰੇ ਉੱਤੇ ਮਰਦਾ
(ਨੀ "Love You" ਕੀ ਕਹਿਣਾ?)
(ਜਦੋਂ ਤੇਰੇ ਉੱਤੇ ਮਰਦਾ)
ਗਾਲ਼ ਦੁਆ ਲੋਰੀ
ਭਾਵੇਂ ਫ਼ਰਿਆਦ ਆ
ਆਵਦੀ ਬੋਲੀ ′ਚ ਯਾਰੋਂ
ਕਹੀਦਾ, "ਸਵਾਦ ਆ"
ਮਿੱਤਰਾਂ ਨਾ' ਟੁੱਟੀ ਪਿੱਛੋਂ
ੳ-ਅ ਟੋਲਦੀ, ਟੋਲਦੀ
ਬਸ ਇੱਕੋ ਕਮੀ ਸੀ
ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ
(ਬਸ ਇੱਕੋ ਕਮੀ ਸੀ)
(ਪੰਜਾਬੀ ਨੀ ਸੀ ਬੋਲਦੀ)
(ਪੰਜਾਬੀ ਨੀ ਸੀ ਬੋਲਦੀ)
(ਪੰਜਾਬੀ ਨੀ ਸੀ ਬੋਲਦੀ)
ਹੋ, ਰੰਗਾਂ ਦਾ ਕੀ ਕਰਨਾ?
ਹਾਏ, ਸੰਗਾਂ ਦਾ ਕੀ ਕਰਨਾ?
ਹਾਏ, ਜੇ ਛਣਕੋਣੀਆਂ ਨੀ
ਵੰਗਾਂ ਦਾ ਕੀ ਕਰਨਾ?
(ਹਾਏ, ਜੇ ਛਣਕੋਣੀਆਂ ਨੀ)
(ਵੰਗਾਂ ਦਾ ਕੀ ਕਰਨਾ?)
ਭੜਕ ਜਿਹੇ ਨਾਂ ਦੀ
ਉਹ ਮਿੱਟੀ ਪੱਟ ਦਿੰਦੀ ਸੀ
ਹੋ, Arjan ਨੂੰ ਉਹ ਜਦੋਂ
Arjun ਕਹਿੰਦੀ ਸੀ
ਸਿਖਾ ਵੀ ਜੇ ਦਿੰਦੇ ਕਿਤੇ
ਦੁਖ ਸਾਡਾ ਫ਼ੋਲਦੀ, ਫ਼ੋਲਦੀ?
ਬਸ ਇੱਕੋ ਕਮੀ ਸੀ
ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ
(ਬਸ ਇੱਕੋ ਕਮੀ ਸੀ)
(ਪੰਜਾਬੀ ਨੀ ਸੀ ਬੋਲਦੀ)
(ਪੰਜਾਬੀ ਨੀ ਸੀ ਬੋਲਦੀ)
(ਪੰਜਾਬੀ ਨੀ ਸੀ ਬੋਲਦੀ)