Raaj Karega Khalsa Diljit Dosanjh Song Download
Play This Song
Song Lyrics
ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ, ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ, ਆਕੀ ਰਹੇ ਨਾ ਕੋਇ
ਓ, ਜਦੋਂ ਕਦੇ ਵੀ ਜ਼ੁਲਮ ਹੋਇਆ ਬੇਦੋਸ਼ੇ ਲੋਕਾਂ ′ਤੇ
ਜਦੋਂ ਕਦੇ ਵੀ ਜ਼ੁਲਮ ਹੋਇਆ ਬੇਦੋਸ਼ੇ ਲੋਕਾਂ 'ਤੇ
ਸਿੰਘਾਂ ਵੈਰੀ ਟੰਗੇ ਨੇ, ਤੀਰਾਂ ਦੀਆਂ ਨੋਕਾਂ ′ਤੇ
ਸਿੰਘਾਂ ਵੈਰੀ ਟੰਗੇ ਨੇ, ਤੀਰਾਂ ਦੀਆਂ ਨੋਕਾਂ 'ਤੇ
ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ, ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ, ਆਕੀ ਰਹੇ ਨਾ ਕੋਇ
ਨਈਂ ਭੁੱਲਦੀ ਕੁਰਬਾਨੀ ਯੋਧੇ ਮਰਦ ਦਲੇਰਾਂ ਦੀ
ਨਈਂ ਭੁੱਲਦੀ ਕੁਰਬਾਨੀ ਯੋਧੇ ਮਰਦ ਦਲੇਰਾਂ ਦੀ
ਭਗਤ ਸਿੰਘ, ਕਰਤਾਰ, ਉਧਮ ਜਿਹੇ ਬੱਬਰ ਸ਼ੇਰਾਂ ਦੀ
ਭਗਤ ਸਿੰਘ, ਕਰਤਾਰ, ਉਧਮ ਜਿਹੇ ਬੱਬਰ ਸ਼ੇਰਾਂ ਦੀ
ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ, ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ, ਆਕੀ ਰਹੇ ਨਾ ਕੋਇ
ਕੌਮ ਦੀ ਖਾਤਿਰ ਮਰ ਮਿਟਣਾ ਏ ਰੀਤ ਖ਼ਾਲਸੇ ਦੀ
ਕੌਮ ਦੀ ਖਾਤਿਰ ਮਰ ਮਿਟਣਾ ਏ ਰੀਤ ਖ਼ਾਲਸੇ ਦੀ
ਕਲਗੀਧਰ ਦੇ ਨਾਲ਼ ਹੈ ਗੂਹੜੀ ਪ੍ਰੀਤ ਖ਼ਾਲਸੇ ਸੀ
ਕਲਗੀਧਰ ਦੇ ਨਾਲ਼ ਹੈ ਗੂਹੜੀ ਪ੍ਰੀਤ ਖ਼ਾਲਸੇ ਸੀ
ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ, ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ, ਆਕੀ ਰਹੇ ਨਾ ਕੋਇ
ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ।