Raatan Kalian Kulbir Jhinjer Song Download
Play This Song
Song Lyrics
Desi Crew, Desi Crew
Desi Crew, Desi Crew
ਰਾਤਾਂ ਕਾਲੀਆਂ ′ਚ ਮਿਲਣ ਤੂੰ ਆਉਂਦੀ ਸੀ
ਪੌੜੀ ਬਾਂਸ ਵਾਲ਼ੀ ਕੰਧ ਨਾਲ਼ ਲਾਉਂਦੀ ਸੀ
ਰਾਤਾਂ ਕਾਲੀਆਂ 'ਚ ਮਿਲਣ ਤੂੰ ਆਉਂਦੀ ਸੀ
ਪੌੜੀ ਬਾਂਸ ਵਾਲ਼ੀ ਕੰਧ ਨਾਲ਼ ਲਾਉਂਦੀ ਸੀ
ਸੀ ਤੇਰੇ ਘਰ ਲਾਗੇ ਗੰਨਿਆਂ ਦਾ ਖੇਤ ਜੋ
ਓਥੇ ਬੈਠ ਬਾਤਾਂ ਸਾਰੀ ਰਾਤ ਪਾਉਂਦੀ ਸੀ
ਗੋਰੇ ਗਲ਼ ਵਿੱਚ ਗਾਨੀ ਤੇਰੇ ਯਾਰ ਦੀ ਨਿਸ਼ਾਨੀ
ਅੱਗ ਦਿਲ ਵਿੱਚ ਲਾਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਗੱਲ ਲੋਕਾਂ ਕੋਲ਼ੋਂ ਸੁਣਨੇ ′ਚ ਆਈ ਐ?
ਲਾਉਣੀ ਐਂ ਤੂੰ ਅੰਬਰੀ ਉਡਾਰੀਆਂ
ਜੱਟ ਖੇਤਾਂ ਵਿੱਚ ਮਿੱਟੀ ਹੁੰਦਾ ਫਿਰਦਾ
ਤੇਰੀਆਂ ਵਿਲਾਇਤ ਨੂੰ ਤਿਆਰੀਆਂ
ਤੇਰੀਆਂ ਵਿਲਾਇਤ ਨੂੰ ਤਿਆਰੀਆਂ
ਮੈਂ ਧੋਖਾ ਉਹਦੇ ਨਾਲ਼ ਕੀਤਾ
ਜੀਹਨੇ ਦਿਲੋਂ ਮੇਰਾ ਕੀਤਾ
ਤੈਨੂੰ ਗੱਲ ਇਹ ਸਤਾਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਠੰਡੀ ਹਵਾ 'ਤੇ ਪਹਾੜਾਂ ਵਾਲ਼ੀ ਸੈਰ ਨੂੰ
ਚੇਤੇ ਕਰਦੀ ਤਾਂ ਹੋਣੀ, ਮਨਮੋਹਣੀਏਂ
ਨੀਂ ਤੂੰ ਹਵਾ ਦੇ ਬੁੱਲੇ ਦੇ ਨਾਲ਼ ਉੱਡ ਗਈ
ਚਿੱਟੀ ਬੱਦਲੀ ਦੇ ਵਰਗੀ ਸੀ, ਸੋਹਣੀਏਂ
ਬੱਦਲੀ ਦੇ ਵਰਗੀ ਸੀ, ਸੋਹਣੀਏਂ
ਟੁੱਟੀ ਆਸਾਂ ਦੀ ਹਵੇਲੀ
ਤੈਨੂੰ ਤੇਰੀ ਕੋਈ ਸਹੇਲੀ
ਮੇਰਾ ਨਾਮ ਲੈ ਬੁਲਾਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਯਾਰੀ ਟੁੱਟੀ 'ਤੇ ਕਰਾਈਆਂ ਬਦਨਾਮੀਆਂ
ਗੁੰਮਨਾਮੀ ਦੇ ਹਨੇਰਿਆਂ ′ਚ ਖੋਗਿਆ
ਅੱਜ ਵੇਖਲਾ ਰਕਾਨੇ ਰੰਗ ਰੱਬ ਦੇ
Kulbir ਮਸ਼ਹੂਰ ਕਿੰਨਾ ਹੋਗਿਆ
Jhiner ਮਸ਼ਹੂਰ ਤੇਰਾ ਹੋਗਿਆ
ਯਾਦ ਕਰਕੇ ਪਿਆਰ TV ਉੱਤੇ ਵੇਖ ਯਾਰ
ਤੇਰੀ ਅੱਖ ਭਰ ਆਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?