Rabb Jaya Yaar Kulbir Jhinjer Song Download
Play This Song
Song Lyrics
ਹੋ, ਹੋ, ਹੋਏ
ਜੀਹਨੇ ਵੈਰ ਨਹੀਂਓਂ ਖੱਟੇ ਉਹਨੇ ਯਾਰ ਨਈਂ ਬਣਾਏ
ਉਂਞ ਗੱਲਾਂ-ਬਾਤਾਂ ਵਿੱਚ ਭਾਵੇਂ ਘੈਂਟ ਬਣੀ ਜਾਏ
ਜੀਹਨੇ ਵੈਰ ਨਹੀਂਓਂ ਖੱਟੇ ਉਹਨੇ ਯਾਰ ਨਈਂ ਬਣਾਏ
ਉਂਞ ਗੱਲਾਂ-ਬਾਤਾਂ ਵਿੱਚ ਭਾਵੇਂ ਘੈਂਟ ਬਣੀ ਜਾਏ
ਫੂਕਨਾ ਪੈਂਦਾ ਏ ਘਰ ਆਪਣਾ
"ਯਾਰਾਂ ਦਾ ਓ ਯਾਰ" ਅਖਵਾਉਣ ਦੇ ਲਈ
ਹੋ, ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ
ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ
ਇਕ ਪਾਸੇ ਲੈਂਦੇ ਮਰਦ Stand ਅੜ ਕੇ
ਗੱਲ ਦੋਗਲੀ ਜੋ ਕਰਦੇ ਓ ਦੱਲੇ, ਬੱਲੀਏ
ਡਾਰ ਗਿੱਦੜਾਂ ਦੀ ਕਰਦੀ ਸ਼ਿਕਾਰ ਕਦੇ ਨਾ
ਸ਼ੇਰ ਮੜਕਾਂ ਨਾ′ ਘੁੰਮਦੇ ਨੇ ਕੱਲੇ, ਬੱਲੀਏ
ਡਾਰ ਗਿੱਦੜਾਂ ਦੀ ਕਰਦੀ ਸ਼ਿਕਾਰ ਕਦੇ ਨਾ
ਸ਼ੇਰ ਮੜਕਾਂ ਨਾ' ਘੁੰਮਦੇ ਨੇ ਕੱਲੇ, ਬੱਲੀਏ
ਫੇਰ ਡੱਬਾਂ ਵਿੱਚੋਂ ਕੱਢ ਕੇ ਚਲਾਉਣੇ ਪੈਂਦੇ ਨੇ
ਯਾਰਾਂ ਦੀ ਓ, ਸ਼ਾਨ ਨੂੰ ਬਚਾਉਣ ਦੇ ਲਈ
ਹੋ, ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ
ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ
ਬੜਿਆਂ ਨੇ ਤਾਂ ਜ਼ੁਬਾਨਾਂ ਓਦੋਂ ਫ਼ੇਰ ਲਈਆਂ ਸੀ
ਮਾੜੇ ਸਮਿਆਂ ′ਚ ਯਾਰ ਨੇ ਦਲੇਰ ਖੜ੍ਹਦੇ
ਅੱਜ ਉਹਨਾਂ ਨੂੰ ਹੀ ਰੋਟੀ ਨਹੀਂ ਸਵਾਦ ਲੱਗਦੀ
ਚੱਲ ਭਲਾ ਹੋਵੇ ਜੱਸੜਾ ਜੋ ਰਹਿਣ ਸੜਦੇ
ਅੱਜ ਉਹਨਾਂ ਨੂੰ ਹੀ ਰੋਟੀ ਨਈਂ ਸਵਾਦ ਲੱਗਦੀ
ਚੱਲ ਭਲਾ ਹੋਵੇ ਜੱਸੜਾ ਜੋ ਰਹਿਣ ਸੜਦੇ
ਪਰ ਕੀਹਨੂੰ ਪਤਾ ਟੱਕ ਕਿੰਨੇਂ ਗਹਿਣੇ ਹੋਏ ਸੀ
ਯਾਰ ਦੀ ਏ Tape ਕਢਵਾਉਣ ਦੇ ਲਈ
ਹੋ, ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ
ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ
ਜੀਹਦੇ ਕੋਲ਼ ਜਾਕੇ ਦਿਲ ਖੁਸ਼ ਹੋ ਜਾਵੇ
ਜਿਉਂਦਾ ਰਹੇ ਯਾਰ Jakhwali ਵਾਲ਼ਾ, ਉਹ
Jhinjer ਖਰੌੜੇ ਵਿੱਚ ਜਿਹੜਾ ਵੱਸਦਾ
ਕਰਦਾ ਨਈਂ ਕੰਮ ਕਦੇ ਕਾਹਲੀ ਵਾਲ਼ਾ, ਉਹ
Jhinjer ਖਰੌੜੇ ਵਿੱਚ ਜਿਹੜਾ ਵੱਸਦਾ
ਕਰਦਾ ਨਈਂ ਕੰਮ ਕਦੇ ਕਾਹਲੀ ਵਾਲ਼ਾ, ਉਹ
ਬਾਹਲਾ ਕਦੇ ਫ਼ਿਕਰਾਂ 'ਚ ਨਹੀਂਓਂ ਸੋਚੀ ਦਾ
ਨੀਲੀ ਛੱਤ ਵਾਲ਼ਾ ਬੈਠਾ Game ਪਾਉਣ ਦੇ ਲਈ
ਹੋ, ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ
ਹੋ, ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ
ਗਿਣਤੀ ਨਈਂ ਕੋਈ ਐਨੇ ਵੈਰ ਬਣਦੇ
ਇਕ-ਦੋ ਕੁ ਯਾਰ ਰੱਬ ਜਿਹੇ ਬਣਾਉਣ ਦੇ ਲਈ