Sab Te Laggu Satinder Sartaaj Song Download
![Sab Te Laggu](https://www.mr-jatt.in/upload_file/1/12/11403/400x400/thumb_6784ebbf08ba8.webp)
![Get This Song](/images/get_this_song.webp)
Play This Song
Song Lyrics
ਜੇ ਸਭ ਤੇ ਲਾਗੂ ਹੋ ਜਾਵੇਂ, ਗੱਲ ਉਹੀ ਹੁੰਦੀ ਠੀਕ
ਸਿੱਧੇ-ਸਾਧੇ ਢੰਗ ਨਾਲ ਆਖੀਏ (ਨਾਲ ਆਖੀਏ, ਨਾਲ ਆਖੀਏ)
ਜੀ ਸਿੱਧੇ-ਸਾਧੇ ਢੰਗ ਨਾਲ ਆਖੀਏ, ਭਾਵੇਂ ਰਮਜ਼ ਹੋਵੇਂ ਬਰੀਕ
ਇੱਥੇ ਕੋਈ ਕਿਸੇ ਤੋਂ ਘੱਟ ਨਹੀਂ (ਘੱਟ ਨਹੀਂ, ਘੱਟ ਨਹੀਂ)
ਜੀ ਇੱਥੇ ਕੋਈ ਕਿਸੇ ਤੋਂ ਘੱਟ ਨਹੀਂ, ਸਭ ਇਕ ਤੋਂ ਇਕ ਵਧੀਕ
ਪਹਿਲਾਂ ਗਈ ਹਜ਼ਾਰਾਂ ਸਾਲ ′ਚ (ਸਾਲ 'ਚ, ਸਾਲ ′ਚ)
ਜੀ ਪਹਿਲਾਂ ਗਈ ਹਜ਼ਾਰਾਂ ਸਾਲ 'ਚ, ਹੁੰਦੇ ਸਾਇੰਸਦਾਨ Greek
ਫਿਰ ਵੀ America ਦੇ ਨਾਮ 'ਤੇ ਰੱਖਦੇ ਪੁੱਤ ਦਾ ਨਾਂ ਅਮਰੀਕ, ਓਏ, ਹੋ, ਹਾਏ
ਜੀ ਫਿਰ ਵੀ America ਦੇ ਨਾਮ ′ਤੇ ਰੱਖਦੇ ਪੁੱਤ ਦਾ ਨਾਂ ਅਮਰੀਕ
ਜੀ ਇਕ ਸੜਕ ਹੀ ਜਾਂਦੀ ਦੋਸਤੋ (ਦੋਸਤੋ, ਦੋਸਤੋ)
ਓ-ਹੋ, ਇਕ ਸੜਕ ਹੀ ਜਾਂਦੀ ਦੋਸਤੋ, ਇੱਥੇ ਇੰਗਲਿਸਤਾਨਾਂ ਚੀਕ
ਉੱਥੇ ਕੁੜੀ Opera ਗਾਵਦੀ [ਗਾਉਂਦੀ, Sing] (opera ਗਾਵਦੀ, Opera ਗਾਵਦੀ)
ਹੋ, ਉੱਥੇ ਕੁੜੀ Opera ਗਾਵਦੀ, ਉਹ ਜੀ ਸਭ ਤੋਂ ਉੱਚੀ ਚੀਕ
Roman ਖ਼ੁਦ ਨੂੰ ਉੱਚੇ ਦੱਸਦੇ (ਹੋਏ)
ਹੋ, Roman ਖ਼ੁਦ ਨੂੰ ਉੱਚੇ ਦੱਸਦੇ, ਜੋ Rome ਸਾਗਰ ਵਸਦੀਕ
ਖ਼ੁਦ ਵੀ ਪੜ੍ਹਿਆਂ ਹੁੰਦਾ ਕੱਸ਼ ′ਚੇ
ਖ਼ੁਦ ਵੀ ਪੜ੍ਹਿਆਂ ਹੁੰਦਾ ਕੱਸ਼, ਉਹਨਾਂ ਨੇ Bible ਵਾਲਾ ਸਤੀਕ
ਸਾਰੀ ਦੁਨੀਆ ਸਾਂਝੀ-ਵਾਲ ਤਾਂ
ਖ਼ੁਦ ਵੀ ਪੜ੍ਹਿਆਂ ਹੁੰਦਾ ਕੱਸ਼, ਉਹਨਾਂ ਨੇ Bible ਵਾਲਾ ਸਤੀਕ
ਸਾਰੀ ਦੁਨੀਆ ਸਾਂਝੀ-ਵਾਲ ਤਾਂ ਰੱਬ ਸਭ ਦੇ ਵਿੱਚ ਸ਼ਰੀਕ
ਕਾਹਤੋਂ ਖਿੱਚਦੀ ਤੂੰ ਪਰਮਾਤਮਾ? (ਪਰਮਾਤਮਾ? ਪਰਮਾਤਮਾ?)
ਹੋ, ਕਾਹਤੋਂ ਖਿੱਚਦੀ ਤੂੰ ਪਰਮਾਤਮਾ, ਗੋਰੇ-ਕਾਲੇ ਵਿੱਚ ਐ ਲੀਕ
ਖੋਰੇ ਕਿਹੜੇ ਲੋਕ ਸ਼ਨਿੱਚਰੀ?
ਖੋਰੇ ਕਿਹੜੇ ਲੋਕ ਸ਼ਨਿੱਚਰੀ ਤੇ ਕਿਹੜੇ ਨੇ ਮੰਗਲੀਕ?
ਜੀ ਕਿਉਂ ਪਾਏ ਫ਼ਿਰੋਜ਼ਾ, ਮੋਟੀ, ਨੀਲਮ, ਹੀਰਾ ਅਤੇ ਅਕੀਕ (ਅਤੇ ਅਕੀਕ, ਅਤੇ ਅਕੀਕ)
ਹੋ, ਜੀ ਪਾਏ ਫ਼ਿਰੋਜ਼ਾ, ਮੋਟੀ, ਨੀਲਮ, ਹੀਰਾ ਅਤੇ ਅਕੀਕ
ਚੱਲ, ਛੱਡ, ਤੂੰ ਕੀ ਲੈਣਾ, ਦੋਸਤਾਂ
ਚੱਲ, ਛੱਡ, ਤੂੰ ਕੀ ਲੈਣਾ, ਦੋਸਤਾਂ, ਹੋ, ਤੇਰੇ ਸਾਰੇ ਈ ਰਾਹ ਰਫ਼ੀਕ
ਤੇਰੇ ਚਾਹ ਵੀ ਠੰਡੀ ਹੋ ਗਈ, ਹਾਏ
ਹੋ, ਤੇਰੇ ਚਾਹ ਵੀ ਠੰਡੀ ਹੋ ਗਈ, ਹੁਣ ਪੀ ਜਾ ਲਾ ਕੇ ਡੀਕ
ਜੇ ਤੂੰ ਚਾਹੁਣੇ ਸ਼ਾਇਰੀ ਆ ਜਾਵੇਂ
ਹੋ, ਜੇ ਤੂੰ ਚਾਹੁਣੇ ਸ਼ਾਇਰੀ ਆ ਜਾਵੇਂ ਤਾਂ ਲੱਭ ਲੈ ਠਾਰ ਮਨੀਕ
ਦੋ ਤੂੰ ਵਿੰਗ ਬਣੇ ਵੇ ਛੱਡ, ਓਏ
ਦੋ ਤੂੰ ਵਿੰਗ ਬਣੇ ਵੇ ਛੱਡ, ਹੋਣਾ ਲੋਕਾਂ ਦੇ ਨਜ਼ਦੀਕ
ਮੈਂ ਲੈਕੇ ਹਾਜ਼ਰ ਹੋ ਗਿਆ
ਹੋ, ਜੀ ਮੈਂ ਲੈਕੇ ਹਾਜ਼ਰ ਹੋ ਗਿਆ, ਮੇਰੀ ਜਿੰਨੀ ਸੀ ਤੌਫੀਕ
ਇਹੋ ਕਰੋ ਕਬੂਲ ਸ੍ਰੋਤਿਓ, ਓ
ਹੋ, ਜੀ ਮੈਂ ਲੈਕੇ ਹਾਜ਼ਰ ਹੋ ਗਿਆ, ਮੇਰੀ ਜਿੰਨੀ ਸੀ ਤੌਫੀਕ
ਇਹੀ ਕਰੋ ਕਬੂਲ ਸ੍ਰੋਤਿਓ ਤੇ ਕਰ ਦੇ ਵਾਪਸ ਡੀਕ, ਓਏ
ਇਹੀ ਕਰੋ ਕਬੂਲ ਸ੍ਰੋਤਿਓ ਤੇ ਕਰ ਦੇ ਵਾਪਸ ਡੀਕ
ਮਿੱਤਰੇ, ਭੁੱਲ ਨਾ ਜਾਇਓ ਮਹਿਰਮੋ, ਵੇ ਮਹਿਫ਼ਲ ਵਾਲੀ ਤਹਿਰੀਕ
ਰੱਬ, ਕਰੇ ਵੇ ਹੁਣ Sartaaj ਦੀ, ਹਾਏ
ਜੀ ਰੱਬ, ਕਰੇ ਵੇ ਹੁਣ Sartaaj ਦੀ, ਹਰ ਇੱਕ ਤੋਂ ਰਹੇ ਉਡੀਕ
ਓ, ਮੇਰਿਆਂ ਬਾਦਸ਼ਾਹ
ਜੀ ਸੱਚਿਆਂ ਬਾਦਸ਼ਾਹ
ਹੋ, ਅਰਦਾਸ ਅਰਜ਼ਾਂ ਕਰਦਾ ਤੇਰਿਆਂ... ਜੀ ਸੱਚੀ ਸਰਦਾਰ ਨੂੰ... ਊ