Sacche Sahiba Kya Nahi Ghar Tere Nachattar Gill Song Download

Play This Song
Song Lyrics
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ
ਦਰ ਤਾਂ ਤੇਰੈ ਸਭ ਕਿਛੁ ਹੈ, ਜਿਸ ਦੇ ਹੈ ਸੋ ਪਾਵੈ
ਡੋਲ ਨਾ ਜਾਵੀਂ ਬੰਦਿਆ ਵੇ ਤੂੰ, ਡੋਲ ਨਾ ਜਾਵੀਂ ਤੂੰ

ਸਾਚੇ ਸਾਹਿਬਾ, ਕਿਆ ਨਾਹੀ ਘਰਿ ਤੇਰੈ
ਘਰਿ ਤਾਂ ਤੇਰੈ ਸਭ ਕਿਛੁ ਹੈ, ਜਿਸ ਦੇ ਹੈ ਸੋ ਪਾਵੈ
ਚੰਗਾ ਜੀਹਨੇ ਕੀਤਾ, ਉਹਦਾ ਚੰਗਾ ਹੀ ਹੋਣਾ ਐ
ਮਾੜਾ ਜੀਹਨੇ ਕੀਤਾ, ਉਹਦਾ ਮਾੜਾ ਹੀ ਹੋਣਾ ਐ
ਉੱਤੋਂ ਜਿਹੜਾ ਨੇਕ ਲੱਗੇ ਵਿੱਚੋਂ ਭੇਖਦੈ
ਚੰਗੇ-ਮੰਦੇ ਕੰਮਾ ਨੂੰ ਤਾਂ ਰੱਬ ਵੇਖਦੈ, ਰੱਬ ਵੇਖਦੈ
ਸਾਚੇ ਸਾਹਿਬਾ, ਕਿਆ ਨਾਹੀ ਘਰਿ ਤੇਰੈ
ਘਰਿ ਤਾਂ ਤੇਰੈ ਸਭ ਕਿਛੁ ਹੈ, ਜਿਸ ਦੇ ਹੈ ਸੋ ਪਾਵੈ
ਡੋਲ ਨਾ ਜਾਵੀਂ ਬੰਦਿਆ ਵੇ ਤੂੰ, ਡੋਲ ਨਾ ਜਾਵੀਂ ਤੂੰ
ਡੋਲ ਨਾ ਜਾਵੀਂ ਬੰਦਿਆ ਵੇ ਤੂੰ, ਡੋਲ ਨਾ ਜਾਵੀਂ ਤੂੰ, ਹੋ-ਹੋ...
ਭਾਵੇਂ ਦਿੱਸਦੇ ਦੂਰ ਕਿਨਾਰੇ, ਦੁੱਖ ਵੀ ਅੱਜ ਤੈਨੂੰ ਲੱਗਦੇ ਭਾਰੇ
ਰੱਬ ਉੱਤੇ ਵਿਸ਼ਵਾਸ ਰੱਖਲੇ, ਛੱਡਦੇ ਦੁਨੀਆ ਦੇ ਸਹਾਰੇ
ਗ਼ਮਾਂ ਵਾਲੀ ਅੱਗ ਅੱਜ-ਕੱਲ੍ਹ ਕਿਓਂ ਤੂੰ ਸੇਕਦੈਂ?
ਚੰਗੇ-ਮੰਦੇ ਕੰਮਾ ਨੂੰ ਤਾਂ ਰੱਬ ਵੇਖਦੈ, ਰੱਬ ਵੇਖਦੈ
ਸਾਚੇ ਸਾਹਿਬਾ, ਕਿਆ ਨਾਹੀ ਘਰਿ ਤੇਰੈ
ਘਰਿ ਤਾਂ ਤੇਰੈ ਸਭ ਕਿਛੁ ਹੈ, ਜਿਸ ਦੇ ਹੈ ਸੋ ਪਾਵੈ
ਡੋਲ ਨਾ ਜਾਵੀਂ ਬੰਦਿਆ ਵੇ ਤੂੰ, ਡੋਲ ਨਾ ਜਾਵੀਂ ਤੂੰ
ਡੋਲ ਨਾ ਜਾਵੀਂ ਬੰਦਿਆ ਵੇ ਤੂੰ, ਡੋਲ ਨਾ ਜਾਵੀਂ ਤੂੰ
ਕਈ ਹੌਂਸਲੇ ਬਿਨ ਵੀ ਹਰ ਜਾਂਦੇ ਨੇ
ਜਿਉਂਦੇ ਜੀਅ ਹੀ ਮਰ ਜਾਂਦੇ ਨੇ
ਓਹਦੀ ਰਹਿਮਤ ਨਾਲ, ਓ ਬੰਦਿਆ
ਡੁੱਬਦੇ ਪੱਥਰ ਤਰ ਜਾਂਦੇ ਨੇ
ਹੋਣਾ ਓਹੀ ਹੁੰਦਾ ਜਿਹੜਾ ਮੱਥੇ ਲੇਖਦੈ