Sajjna Bhinda Aujla, Bobby Layal Song Download
Play This Song
Song Lyrics
Your Perfections Make You Perfect
Your Securities Make You Secure
But Your Flaw, They Make You Flawless
Sunny Boy, Bhinda Aujla
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ
ਤੜਫ਼ਾਏਂ ਮੁਝੇ ਸਾਰੀ ਰਤੀਆਂ
ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ
ਤੜਫ਼ਾਏਂ ਮੁਝੇ ਸਾਰੀ ਰਤੀਆਂ
ਪੈਂਦਾ ਸਾਰੀ-ਸਾਰੀ ਰਾਤ ਜੱਗਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
Let′s Not Break It, Baby, We Will Make It
No Matter It Takes Whatever
Hold My Hand, We Have Our Own Dreamland
Let's Go There Forever
Me Without You Is Like The Moon Without The Stars
The Bloods In My Veins
The Umbrella When It Rains
These Love Feelings Cannot Be Explained
I Just Want It To Be Me And You
Hoping There′s No Change
ਮੇਰੀ ਨਜ਼ਰਾਂ ਦਾ ਨੂਰ, ਕਦੇ ਹੋਈ ਨਾ ਤੂੰ ਦੂਰ
ਮੌਲਾ ਸਾਈਂ ਨੂੰ ਦੁਆ ਮੈਂ ਕਰਾਂ
ਤੇਰੀ ਦੀਦ ਮੇਰੀ ਈਦ, ਤੇਰੀ ਹੋਈ ਮੈਂ ਮੁਰੀਦ
ਦਮ ਤੇਰਿਆਂ ਦਮਾਂ 'ਚ ਮੈਂ ਭਰਾਂ
ਇੱਕ ਪਾਸੇ ਮੇਰਾ ਰੱਬ, ਸੱਜਣਾ
ਇੱਕ ਪਾਸੇ ਸਾਰਾ ਜੱਗ, ਸੱਜਣਾ
ਇੱਕ ਪਾਸੇ ਮੇਰਾ ਰੱਬ, ਸੱਜਣਾ
ਇੱਕ ਪਾਸੇ ਸਾਰਾ ਜੱਗ, ਸੱਜਣਾ
ਸੌਖਾ ਮੇਰੇ ਲਈ ਨਾ ਤੈਨੂੰ ਛੱਡਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਮੈਨੂੰ ਹੋਇਆ ਤੂੰ ਐ ਖਾਸ, ਤੇਰਾ ਹੋਇਆ ਅਹਿਸਾਸ
ਜਦੋਂ ਠੰਡੀ-ਠੰਡੀ ਪੌਣ ਵੱਗਦੀ
ਤੇਰੇ ਇਸ਼ਕੇ ਦਾ ਸਾਹ, ਚੜ੍ਹੇ ਮਿੱਠਾ-ਮਿੱਠਾ ਰਾਗ
ਤੇਰੀ ਹਰ ਅਦਾ ਜਾਵੇ ਠੱਗਦੀ
ਇੱਕ ਤੂੰ ਹੀ ਮੇਰੇ ਪਾਸ ਹੋਵੇ
ਸਾਡਾ ਜਨਮਾਂ ਦਾ ਸਾਥ ਹੋਵੇ
ਇੱਕ ਤੂੰ ਹੀ ਮੇਰੇ ਪਾਸ ਹੋਵੇ
ਸਾਡਾ ਜਨਮਾਂ ਦਾ ਸਾਥ ਹੋਵੇ
ਹੋਰ ਰੱਬ ਕੋ' ਮੈਂ ਕੀ ਮੰਗਣਾ?
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
Let′s Not Break It, Baby, We Will Make It
No Matter It Takes Whatever
Hold My Hand, We Have Our Own Dreamland
Let′s Go There Forever
ਨਹੀਂ ਝੱਲ ਹੁੰਦੀ ਮੇਰੇ ਕੋ' ਜੁਦਾਈ
You Changed My World
And Then Looked Into My Eyes
Like They Say Realise, Realise, Realise
But I Wanna Keep This Girl Real, No Lies
Dhariwal ਦੇ ਆਂ ਗੀਤਾਂ ਵਿੱਚ
ਮੇਰੀਆਂ ਪ੍ਰੀਤਾਂ ਵਿੱਚ ਬੋਲਦਾ ਐ ਇੱਕ ਤੇਰਾ ਨਾਂ
ਇਹ ਦੀਵਾਨਗੀ ਦੀ ਹੱਦ, ਭਿੰਦੇ, ਪਾਰ ਕਰਾਂ ਜਦ
ਫ਼ਿਰ ਦਿਸਦਾ ਏ ਤੂੰ ਹੀ ਹਰ ਥਾਂ
ਚੜ੍ਹੀ ਇਸ਼ਕੇ ਦੀ ਲੋਰ ਹੋਵੇ
ਸਾਡੇ ਵਿੱਚ ਨਾ ਕੋਈ ਹੋਰ ਹੋਵੇ
ਚੜ੍ਹੀ ਇਸ਼ਕੇ ਦੀ ਲੋਰ ਹੋਵੇ
ਸਾਡੇ ਵਿੱਚ ਨਾ ਕੋਈ ਹੋਰ ਹੋਵੇ
ਲਈਏ ਆਪਣੀ ਹੀ ਦੁਨੀਆ ਵਸਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ