Shera Vargi Jaan RDB, Herbie Sahara Song Download
Play This Song
Song Lyrics
RDB!
(RDB, RDB!)
ਹਾਂ (ਹਾਂ)
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ
ਮੈਂ ਚੁੰਗਾਂ ਮੱਝਾਂ ਪੂਰੀਆਂ
ਮੈਂ ਚੁੰਗਾਂ ਮੱਝਾਂ ਪੂਰੀਆਂ
ਮੈਨੂੰ ਡੌਲ਼ਿਆਂ ਉੱਤੇ ਮਾਣ
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ
ਮੈਨੂੰ ਚਾਰੀਂ ਕਲਗੀਧਰ ਨੇ
ਆਪ ਖੰਡੇ ਦੀ ਪਾਣ
ਮੇਰੀ ਦੇਗ-ਤੇਗ਼ ਵਿੱਚ ਫਤਿਹ ਹੈ
ਮੈਂ ਅਣਖੀ ਵੇ ਕੰਮਦਾਣ
ਮੇਰੇ ਅੱਗੇ ਅਰਲ ਹੀ ਸੱਘਦਾ
ਕੋਈ ਬੀਰ ਬਣੀ ਬਲਵਾਨ
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ
(ahn Ahn)
(RDB, RDB!)
ਜੱਲ੍ਹਿਆਂ ਵਾਲੇ ਬਾਗ਼ ′ਚ
ਜਦੋਂ ਚਲੀ ਸੀ ਗੋਲ਼ੀ
ਗੋਰਿਆਂ ਮੇਰੇ ਖੂਨ ਨਾਲ
ਰੱਜ ਕੇ ਖੇਲੀ ਹੋਲੀ
ਮੌਤ ਨੂੰ ਮੈਂ ਵੰਗਾਰਿਆ
ਰਾਖੀ ਦੇਸ਼ ਦੀ ਸ਼ਾਣ
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ
(ahn Ahn)
ਰੱਜ-ਰੱਜ ਕੇ ਪੰਜਾਬ ਦਾ
ਮੈਂ ਪੀਤਾ ਪਾਣੀ ਸੀ
ਝੱਲੇ ਪੀਤੀ ਦਹੀ ਦੇ ਮੈਨੂੰ ਚਰ੍ਹੀ ਜਵਾਨੀ ਸੀ
ਅੱਜ ਦੁਸ਼ਮਣ ਚੜ੍ਹ ਕੇ ਆ ਗਿਆ
ਉਸ ਹਮਲਾ ਕੀਤਾ ਆਣ
ਹੁਣ ਆਪ ਬੁਲਾਇਆ ਮੌਤ ਨੂੰ
ਮੈਂ ਕਰਦਿਆਂ ਲਹੁ-ਲੁਹਾਣ
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ
ਮੈਂ ਗੱਭਰੂ ਦੇਸ਼ ਪੰਜਾਬ ਦਾ
ਮੇਰੀ ਸ਼ੇਰਾਂ ਵਰਗੀ ਜਾਣ