Sohniye Sarthi K Song Download
Play This Song
Song Lyrics
ਮੁੱਖ ਤੇਰਾ ਚੰਨ ਵਰਗਾ ਰੂਪ ਤੇਰਾ ਲੋਅ ਸੋਨੀਏ
ਮੁੱਖ ਤੇਰਾ ਚੰਨ ਵਰਗਾ ਰੂਪ ਤੇਰਾ ਲੋਅ ਸੋਨੀਏ
ਪਹਿਲੀ ਵਾਰੀ ਤੇਨੂੰ ਤੱਕਿਆ ਗਿਆ ਤੇਰੇ ਹੋ ਸੋਨੀਏ
ਦੀਲ ਤੇ ਚਲਾਵੇ ਅਰੀਆਂ ਨਿਮਾਂ-ਨਿਮਾਂ ਹੱਸੇ ਮੁਟਿਆਰੇ
ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਤਿੱਖੀ ਤਲਵਾਰ ਵਰਗਾ ਤਿੱਖਾ ਤੇਰਾ ਨੱਕ ਸੋਨੀਏ
ਕੱਖ ਵੀ ਨਾ ਪੱਲੇ ਛਡ਼ ਦੀ ਮੋਟੀ ਤੇਰੀ ਅੱਖ ਸੋਨੀਏ
ਤਿੱਖੀ ਤਲਵਾਰ ਵਰਗਾ ਤਿੱਖਾ ਤੇਰਾ ਨੱਕ ਸੋਨੀਏ
ਕੱਖ ਵੀ ਨਾ ਪੱਲੇ ਛਡ਼ ਦੀ ਮੋਟੀ ਤੇਰੀ ਅੱਖ ਸੋਨੀਏ
ਦੀਲ ਤੇ ਨਿਸ਼ਾਨੇ ਮਾਰ ਦੀ ਹਾਏ...
ਹਾਂ... ਦੀਲ ਤੇ ਨਿਸ਼ਾਨੇ ਮਾਰ ਦੀ ਟੇਡਾ-ਟੇਡਾ ਤਕੇ ਮੁਟਿਆਰੇ
ਹਾਂ... ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਕੁੜੀਆਂ ਤੇ ਮੁੰਡਿਆਂ ਚ ਚਰਚੇ ਤੇਰੇ ਥਾਂ-ਥਾਂ ਸੋਨੀਆ
Pub ਆਂ ਤੇ Club ਆਂ ਵਿਚ ਵੀ ਚਲੇ ਤੇਰਾ ਨਾਂ ਸੋਨੀਏ
ਸੋਨੀਏ, ਸੋਨੀਏ...
ਕੁੜੀਆਂ ਤੇ ਮੁੰਡਿਆਂ ਚ ਚਰਚੇ ਤੇਰੇ ਥਾਂ-ਥਾਂ ਸੋਨੀਏ
Pub ਆਂ ਤੇ Club ਆਂ ਵਿਚ ਵੀ ਚਲੇ ਤੇਰਾ ਨਾਂ ਸੋਨੀਏ
ਅੰਬਰਾਂ ਤੇ ਭੈਣ ਤਮਕਾਂ ਹਾਏ...
ਹਾਂ ਅੰਬਰਾਂ ਤੇ ਭੈਣ ਤਮਕਾਂ ਧਰਤੀ ਤੇ ਪਬ ਜਦੋਂ ਮਾਰੇ
ਹਾਂ... ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਜ਼ੁਲਫ਼ਾਂ ਨਾ ਜਾਲ ਲਗਦਾ ਕਾਲੀਆਂ ਘਟਾਵਾਂ ਸੋਨੀਏ
ਤੇਰੇ ਨਾਲ ਖੈ ਕੇ ਦੀਦਿਆਂ ਮਹਿਕ ਹਵਾਵਾਂ ਸੋਨੀਏ
ਸੋਨੀਏ, ਸੋਨੀਏ...
ਜ਼ੁਲਫ਼ਾਂ ਨਾ ਜਾਲ ਲਗਦਾ ਕਾਲੀਆਂ ਘਟਾਵਾਂ ਸੋਨੀਏ
ਤੇਰੇ ਨਾਲ ਖੈ ਕੇ ਦੀਦਿਆਂ ਮਹਿਕ ਹਵਾਵਾਂ ਸੋਨੀਏ
ਮਿੱਠੇ-ਮਿੱਠੇ ਬੋਲ ਲਗਦੇ ਹਾਏ...
ਹਾਂ ਮਿੱਠੇ-ਮਿੱਠੇ ਬੋਲ ਲਗਦੇ ਮੈਨੂੰ ਲਗਦੇ ਨੇ ਸ਼ੇਹਦ ਤੋਂ ਮਿੱਠਾਰੇ
ਹਾਏ ਸਾਡੀ ਜਾਨ ਕਢ ਦੇ ਨੀ ਪਤਲੇ ਜੇ ਲੱਕ ਦੇ ਹੁਲਾਰੇ
ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਜੱਗੀ ਟੌਹੜਾ ਤੇਰੀ ਟੌਹਰ ਨੇ ਕਰਤਾ ਸ਼ਦਾਈ ਸੋਨੀਏ
ਤੇਰੇ ਹੀ ਓਹ ਗੀਤ ਲਿਖਦਾ ਭੁੱਲਿਆ ਪੜ੍ਹਾਈ ਸੋਨੀਏ
ਜੱਗੀ ਟੌਹੜਾ ਤੇਰੀ ਟੌਹਰ ਨੇ ਕਰਤਾ ਸ਼ਦਾਈ ਸੋਨੀਏ
ਤੇਰੇ ਹੀ ਓਹ ਗੀਤ ਲਿਖਦਾ ਭੁੱਲਿਆ ਪੜ੍ਹਾਈ ਸੋਨੀਏ
ਕਰਕੇ ਯਕੀਨ ਸੁਣ ਲੈ...
ਹਾਂ ਕਰਕੇ ਯਕੀਨ ਸੁਣ ਲੈ ਜੇੜੇ ਸਾਰਥੀ ਕੇ ਗਾਉਂਦਾ ਗੀਤ ਸਾਰੇ
ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਹਾਏ ਸਾਡੀ ਜਾਨ ਕਢ ਦੇ ਪਤਲੇ ਜੇ ਲੱਕ ਦੇ ਹੁਲਾਰੇ
ਸੋਨੀਏ, ਸੋਨੀਏ...