Taur Gippy Grewal, Bohemia Song Download
Play This Song
Song Lyrics
ਹੋ, ਫਿਰਦਾ Bugatti ਯਾਰ 150 ′ਤੇ ਛੱਡੀ
ਵੈਰੀ ਬੜਾ ਲਗਾਉਂਦੇ ਜ਼ੋਰ, ਪਰ ਗਲੀ-ਗਲੀ ਮੇਰਾ ਸ਼ੋਰ
ਮੈਂ Foreign 'ਚ ਰਹਿਨਾ, ਮੇਰੀ ੨੫ ਪਿੰਡਾਂ ′ਚ ਟੌਹਰ
ਮੈਂਨੇ ਬਦਲੀ ਨਹੀਂ ਟੋਪੀ, ਬਦਲੇ ਨਹੀਂ Nike
ਪਰ ਜਿਸ ਦਿਨ ਦਾ ਆਇਆ, ਮੈਂਨੇ ਬਦਲ ਦਿੱਤੀ ਗਾਇਕੀ
ਵੈਰੀ ਬੜਾ ਲਗਾਉਂਦੇ ਜ਼ੋਰ, ਪਰ ਅਜੇ ਵੀ ਮੇਰਾ ਦੌਰ
ਮੈਂ ਅਜੇ ਵੀ ਬੈਠਾਂ 5 Star 'ਚ ਨਾਲ Gippy Grewal
ਮੇਰੀ Life-style ਜਿਵੇਂ Movie, ਮੈਂ Movie Star ਬਿਨਾ Movie
ਮੇਰੇ Rap 'ਚ Gap ਨਹੀਂ, ਮੇਰਾ Best Attack
ਤੂੰ ਸਾਲੇ Rap ਕਰੇਂ ਮੇਰੇ ਵਾਂਗੂ ਤੂੰ ਵੀ, ਨਾਂਹ (ਨਾਂਹ)
ਗੱਲਾਂ ਕਰਦਾ ਨਹੀਂ ਵੱਢੀ (ਗੱਲਾਂ ਕਰਦੇ ਨਹੀਂ ਵੱਢੀ), ਨਾਂਹ
ਐਵੇਂ ਮਾਰਦਾ ਨਹੀਂ ਅੱਡੀ (ਐਵੇਂ ਮਾਰਦਾ ਨਹੀਂ ਅੱਡੀ), ਨਾਂਹ
ਅੱਜ ਫੁਕਰਿਆਂ ਦੀ ਚਲਣੀ ਨਹੀਂ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਹੋ, ਫਿਰਦਾ Bugatti ਯਾਰ 150 ′ਤੇ ਛੱਡੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਹੋ, ਫਿਰਦਾ Bugatti ਯਾਰ 150 ′ਤੇ ਛੱਡੀ
Black ਗੱਡੀ, Black ਕੁੜਤਾ-ਪਜ਼ਾਮਾ
ਮੈਂ ਪੈਰਾਂ 'ਚ Suntai ਸ਼ੌਂਕ ਨਾਲ ਪਾਵਾਂ
"Chandigarh, Mohali" ਮੇਰਾ ਸਿਰ-ਨਾਵਾਂ
ਮੈਂ ਲੈਕੇ Sports Car ਹੱਥ ਨਾ ਆਵਾਂ
ਮੈਂ ਕਿੱਸੇ ਦੇ Culture ਨੂੰ ਕਹਿੰਦਾ ਨਹੀਓ Fake
Gurdass Maan ਦੀ ਰੀਸ ਕਿੱਥੋਂ ਕਰ ਲਉ Drake?
ਮੈਂ ਕਰਦਾ ਨਹੀਂ, ਆਪੇ ਦਿਖਦੀ ਐ ਗੱਲਬਾਤ ਵੱਡੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਹੋ, ਫਿਰਦਾ Bugatti ਯਾਰ 150 ′ਤੇ ਛੱਡੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਹੋ, ਫਿਰਦਾ Bugatti ਯਾਰ 150 'ਤੇ ਛੱਡੀ
Liquor Store ਤੋਂ ਚੱਕੀ Bottle ਮੈਂ ਵੱਡੀ
ਹੁਣ, 100 ਦੀ Speed ਤੇ ਚੱਲੇ ਮੇਰੀ ਗੱਡੀ
ਦੋਨੇ ਜੇਬਾਂ ′ਚ ਮੇਰੀ ਨੋਟਾਂ ਦੀ ਥੱਦੀ, ਆਜਾ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਤੈਨੂੰ ਚੁੱਕਣ ਲਿਆਇਆ ਮੈਂ Two Door ਗੱਡੀ
ਨਾਲੇ ਕੁੜੀਆਂ ਨੂੰ ਮੈਂ ਕਰਦਾ ਨਾ Bore ਕਦੀ, ਬਿੱਲੋ
ਆਪਾਂ ਕੱਢੀ ਦੀ ਐ ਟੌਹਰ ਕਦੀ-ਕਦੀ, ਬਿੱਲੋ
ਅੱਜ ਮਿੱਤਰਾਂ ਨੇ ਟੌਹਰ ਕੱਢੀ (ਅੱਜ ਮਿੱਤਰਾਂ ਨੇ ਟੌਹਰ ਕੱਢੀ)
ਸਦਾ ਮਿੱਤਰਾਂ ਦੇ ਸਿਰਾਂ 'ਤੇ
ਸੱਚੇ ਯਾਰ ਉਂਗਲਾਂ ′ਤੇ ਗਿਣਾ ਦੇ
ਗੱਡੀ ਮੇਰੀ, ਅੱਖਾਂ ਬੰਦ ਵੇਖਾਂ ਕੀ?
ਸਾਰੇ ਮੇਰੇ ਪਿੱਛੇ ਕੱਖ ਮੇਰੀ ਰਾਹ 'ਤੇ
ਮੁੰਡੇ ਬਹਿੰਦੇ ਮੇਰੀ ਜਗ੍ਹਾ ਤੇ
ਗੱਲਾਂ ਕਰਨ ਵੱਢੀ-ਵੱਢੀ (ਕਰਨ ਵੱਢੀ-ਵੱਢੀ)
ਉਸ ਦਿਨ ਮਿੱਤਰਾਂ ਦੀ ਸੂਈ ਅੜ ਗਈ
ਜਿਸ ਦਿਨ ਮਿੱਤਰਾਂ ਨੇ ਟੌਹਰ ਕੱਢੀ
Dollar'an ਨਾਲ ਮਿੱਤਰਾਂ ਨੇ Dicky Full ਕਰੀ ਆ
ਤਾਂ ਹੀ ਹਰ ਸੋਹਣੀ ਕੁੜੀ ਦਿੰਦੀ Light ਹਰੀ ਆ
ਹੋ, Dollar′an ਨਾਲ ਮਿੱਤਰਾਂ ਨੇ Dicky Full ਕਰੀ ਆ
ਤਾਂ ਹੀ ਹਰ ਸੋਹਣੀ ਕੁੜੀ ਦਿੰਦੀ Light ਹਰੀ ਆ
ਹੋ, ਫਿਰਦਾ Bugatti ਯਾਰ 150 ′ਤੇ ਛੱਡੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਹੋ, ਜਿਹੜੇ ਬਣਦੇ ਆ Star, ਸਾਲੇ ਫਿਰਦੇ ਨੇ ਪੱਲੇ ਅੱਡੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਹੋ, ਫਿਰਦਾ Bugatti ਯਾਰ 150 'ਤੇ ਛੱਡੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਅੱਜ ਮਿੱਤਰਾਂ ਨੇ ਟੌਹਰ ਕੱਢੀ
ਹੋ, ਫਿਰਦਾ Bugatti ਯਾਰ 150 ′ਤੇ ਛੱਡੀ
(ਅੱਜ ਮਿੱਤਰਾਂ ਨੇ ਟੌਹਰ ਕੱਢੀ)
(ਅੱਜ ਮਿੱਤਰਾਂ ਨੇ ਟੌਹਰ ਕੱਢੀ)
(ਅੱਜ ਮਿੱਤਰਾਂ ਨੇ ਟੌਹਰ ਕੱਢੀ
ਹੋ, ਫਿਰਦਾ Bugatti ਯਾਰ 150 'ਤੇ ਛੱਡੀ