Tere Baad Arjan Dhillon Song Download


Play This Song
Song Lyrics
Mxrci
ਹਾਏ ਵੇ ਦਿਲ ਪੱਥਰ ਹੋ ਗਿਆ
ਸੁੰਨ ਹੋ ਗਿਆ ਬੁੱਤਾਂ ਵਾਂਗੂ
ਹਾਏ ਵੇ ਦਿਲ ਪੱਥਰ ਹੋ ਗਿਆ
ਸੁੰਨ ਹੋ ਗਿਆ ਬੁੱਤਾਂ ਵਾਂਗੂ
ਮੌਸਮ ਵਾਂਗੂ ਬਦਲੇ ਜਿਹੜੇ
ਮੁੜਕੇ ਆਏ ਨਾ ਰੁੱਤਾਂ ਵਾਂਗੂ
ਕੱਲੇ ਕੱਲੇ ਰਹਿਣਾ ਸਿੱਖ ਗਏ
ਚੁੱਪ ਵੱਟ ਕੇ ਦੁੱਖ ਸਹਿਣਾ ਸਿੱਖ ਗਏ
ਉਦਾਸੀਆਂ ′ਚ ਰਹਿਣਾ ਹੀ ਰਿਵਾਜ਼ ਹੋ ਗਿਆ
ਰਿਵਾਜ਼ ਹੋ ਗਿਆ, ਰਿਵਾਜ਼ ਹੋ ਗਿਆ
ਕੀ ਕੀ ਦੱਸਾਂ ਕੀ ਕੀ ਤੇਥੋਂ ਬਾਅਦ ਹੋ ਗਿਆ
ਬਾਅਦ ਹੋ ਗਿਆ ਬਾਅਦ ਹੋ ਗਿਆ
ਹਾਏ ਕੀ ਕੀ ਦੱਸਾਂ ਕੀ ਕੀ ਤੇਥੋਂ ਬਾਅਦ ਹੋ ਗਿਆ
(ਬਾਅਦ ਹੋ ਗਿਆ ਬਾਅਦ ਹੋ ਗਿਆ)
ਲਾਲਾ ਲਾਲਾ ਲਾਲਾ ਲਾਲਾ
ਸਾਰੇ ਤੈਨੂੰ ਚਾਹੁਣ ਸੋਹਣੀਏ
ਤੇਰੇ ਗਾਣੇ ਗਾਉਂਣ ਸੋਹਣੀਏ
ਸਾਰੇ ਤੈਨੂੰ ਚਾਹੁਣ ਸੋਹਣੀਏ
ਤੇਰੇ ਗਾਣੇ ਗਾਉਂਣ ਸੋਹਣੀਏ
ਸੁਣਦਾ ਨਹੀਂ ਕੋਈ ਮੇਰੀਆ
ਵੇ ਲਾਉਣ ਜਾਕੇ ਰੱਬ ਨੂੰ ਸ਼ਿਕਾਇਤਾਂ ਤੇਰੀਆ
ਰੱਬ ਨੂੰ ਸ਼ਿਕਾਇਤਾਂ ਤੇਰੀਆ
ਵੇ ਲਾਉਣ ਜਾਕੇ ਰੱਬ ਨੂੰ ਸ਼ਿਕਾਇਤਾਂ ਤੇਰੀਆ
ਸਾਹਾਂ ਦੀਆਂ ਹਾਂਵਾਂ ਹੋਈਆਂ
ਸੁਣੀਆਂ ਵੇ ਰਾਹਵਾਂ ਹੋਈਆਂ
ਸਾਡੇ ਲਈ ਯਾਦਗਾਰ ਸਬ
ਮੁਲਾਕਾਤ ਦੀਆਂ ਥਾਵਾਂ ਹੋਈਆਂ
ਮਰ ਨਹੀਂ ਹੁੰਦਾ ਜਿਓਂ ਨਹੀਂ ਹੁੰਦਾ
ਓੁਂਹ ਕਈ ਵਾਰ ਸਲਾਹਾਂ ਹੋਈਆਂ
ਆਪੇ ਦੇ, ਚੋਰ ਹੋ ਗਏ
ਓਹ ਨਹੀਂ ਰਹੇ ਅਸੀਂ ਹੋਰ ਹੋ ਗਏ
ਆਪੇ ਦੇ, ਚੋਰ ਹੋ ਗਏ
ਓਹ ਨਹੀਂ ਰਹੇ ਅਸੀਂ ਹੋਰ ਹੋ ਗਏ
ਹੋ ਲਿਆਲਪੁਰ, ਫੈਸਲਾਬਾਦ ਹੋ ਗਿਆ
ਬਾਦ ਹੋ ਗਿਆ, ਬਾਦ ਹੋ ਗਿਆ
ਹਾਏ ਕੀ ਕੀ ਦੱਸਾਂ ਕੀ ਕੀ ਤੇਥੋਂ ਬਾਅਦ ਹੋ ਗਿਆ
ਬਾਅਦ ਹੋ ਗਿਆ ਬਾਅਦ ਹੋ ਗਿਆ
ਹਾਏ ਕੀ ਕੀ ਦੱਸਾਂ ਕੀ ਕੀ ਤੇਥੋਂ ਬਾਅਦ ਹੋ ਗਿਆ
ਬਾਅਦ ਹੋ ਗਿਆ ਬਾਅਦ ਹੋ ਗਿਆ
(ਕੀ ਕੀ ਦੱਸਾਂ ਕੀ ਕੀ ਤੇਥੋਂ ਬਾਅਦ ਹੋ ਗਿਆ
ਬਾਅਦ ਹੋ ਗਿਆ ਬਾਅਦ ਹੋ ਗਿਆ
ਹਾਏ ਕੀ ਕੀ ਦੱਸਾਂ ਕੀ ਕੀ ਤੇਥੋਂ ਬਾਅਦ ਹੋ ਗਿਆ
ਬਾਅਦ ਹੋ ਗਿਆ ਬਾਅਦ ਹੋ ਗਿਆ)